#ਮੇਰੀ_ਪਹਿਲੀ_ਹਵਾਈ_ਫੇਰੀ। 1997 ਵਿੱਚ ਜਦੋਂ ਬਾਦਲ ਸਰਕਾਰ ਸੱਤਾ ਵਿੱਚ ਆਈ ਤਾਂ ਨਾਲ ਦੀ ਨਾਲ ਹੀ ਸੰਗਤ ਦਰਸ਼ਨਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਪਹਿਲਾ ਸੰਗਤ ਦਰਸ਼ਨ ਪਿੰਡ #ਬਾਦਲ ਵਿੱਚ ਸਕੂਲ ਦੇ ਸਟੇਡੀਅਮ ਵਿੱਚ ਰੱਖਿਆ ਗਿਆ। ਬਸ ਫਿਰ ਕੀ ਸੀ ਸਾਡਾ ਸਕੂਲ ਸਰਕਾਰ ਦਾ ਮਿੰਨੀ ਸੈਕਰੀਏਟ ਬਣ ਗਿਆ। ਮੁੱਖ ਮੰਤਰੀ ਸਾਹਿਬ ਅਤੇ ਬਾਕੀ
Continue readingMonth: July 2024
ਮਾਸਟਰ ਸੁਖਦੇਵ ਸਿੰਘ ਰੋੜੀ | master sukhdev
ਮੈਂ ਸਕੂਲ ਵਿੱਚ ਆਪਣੇ ਦਫਤਰ ਵਿੱਚ ਬੈਠਾ ਸੀ। ਇੱਕ ਹਲਕੇ ਜਿਹੇ ਕਰੀਮ ਰੰਗ ਦਾ ਕੁੜਤਾ ਪਜਾਮਾ ਪਾਈ ਇੱਕ ਬਜ਼ੁਰਗ ਜਿਹਾ ਸਰਦਾਰ ਮੇਰੇ ਦਫਤਰ ਵਿਚ ਆਇਆ ਉਸ ਨਾਲ ਇੱਕ ਚਿੱਟ ਕੱਪੜੀਆਂ ਨੋਜਵਾਨ ਵੀ ਸੀ। ਦੂਆ ਸਲਾਮ ਤੋਂ ਬਾਦ ਸਾਡਾ ਗੱਲਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਉਸ ਬਜ਼ੁਰਗ ਨੇ ਦੱਸਿਆ ਕਿ ਉਸਦੀ
Continue readingਵਿਆਜ | vyaj
1965_66 ਵਿੱਚ ਅਸੀਂ ਮੇਰੇ ਦਾਦਾ ਜੀ ਦਾ ਘਰ ਛੱਡਕੇ ਨਵੇਂ ਘਰ ਵਿੱਚ ਆ ਗਏ। ਯਾਨੀ ਅਲੱਗ ਹੋ ਗਏ। ਜਿਵੇਂ ਕਿ ਪ੍ਰੰਪਰਾ ਸੀ ਵੱਡੇ ਬੇਟੇ ਨੂੰ ਅਲੱਗ ਕਰਕੇ ਬਜ਼ੁਰਗ ਸਭ ਤੋਂ ਛੋਟੇ ਬੇਟੇ ਨਾਲ ਹੀ ਰਹਿੰਦੇ ਸਨ। ਅਲੱਗ ਹੋਣ ਸਮੇਂ ਪਾਪਾ ਜੀ ਨੇ ਸਾਰਾ ਲੈਣ ਦੇਣ ਵੰਡ ਵੰਡਾਰੇ ਦੇ ਸਮਾਨ ਨੂੰ
Continue readingਜਿੰਦਗੀ ਦਾ ਸਫ਼ਰ ਤੇ ਸਬਕ | zindagi da safar
ਸਤੰਬਰ 1982 ਦੀ ਗੱਲ ਹੈ ਫਰੀਦਕੋਟ ਜ਼ਿਲੇ ਦੇ ਡੀ ਸੀ ਦਫ਼ਤਰ ਵਿਚ ਮੇਰਾ ਦਸਮੇਸ਼ ਸਕੂਲ ਬਾਦਲ ਵਿਖੇ ਰੱਖੇ ਜਾਣ ਵਾਲੀ ਕਲਰਕ ਦੀ ਪੋਸਟ ਦਾ ਇੰਟਰਵਿਊ ਸੀ। ਹਲਕੇ ਗਰੇ ਰੰਗ ਦਾ ਸਫਾਰੀ ਸੂਟ ਪਾਕੇ ਅਤੇ ਹੱਥ ਵਿੱਚ ਸਰਟੀਫਿਕੇਟ ਫਾਈਲ ਲੈ ਕੇ ਮੈਂ ਇੰਟਰਵੀਊ ਦੇਣ ਗਿਆ। ਫਾਈਲ ਵਿਚ ਸਰਟੀਫਿਕੇਟ ਬੜੀ ਤਫ਼ਸੀਲ ਨਾਲ਼
Continue readingਪੈਰੀਂ ਪੈਣਾ ਬੀਜੀ | pairin pena beeji
ਮੇਰੀ ਕਹਾਣੀ ਸਚ ਕਹੂੰ ਪੰਜਾਬੀ 17 ਮਈ 2015 “ਪੈਰੀ ਪੈਣਾ ਬੀਜੀਂ ਕਹਿ ਕੇ ਸੇਮੇ ਨੇ ਕੰਬਦੇ ਜਿਹੇ ਹੱਥਾਂ ਨਾਲ ਮਾਂ ਦੇ ਦੋਹੇ ਪੈਰ ਘੁੱਟੇ। ਤੇ ਜੱਫੀ ਜਿਹੀ ਪਾਕੇ ਤੇ ਮੋਢੇ ਦਾ ਸਹਾਰਾ ਦੇ ਕੇ ਉਹ ਮਾਂ ਨੂੰ ਅੰਦਰ ਨੂੰ ਲੈ ਗਿਆ। ਬੀਜੀ ਦਾ ਸਾਹ ਉੱਖੜਿਆ ਹੋਇਆ ਸੀ। ਕੁਝ ਤਾਂ ਭਾਰਾ
Continue readingਧੀ ਭੈਣ ਦਾ ਮਾਣ ਤਾਣ | shee bhen da maan taan
1972 ਦੇ ਨੇੜੇ ਤੇੜੇ ਅਸੀਂ ਪਿੰਡ ਸ੍ਰੀ ਆਖੰਡ ਪਾਠ ਕਰਵਾਇਆ। ਪਾਪਾ ਜੀ ਦੀ ਪੋਸਟਿੰਗ ਹਿਸਾਰ ਲਾਗੇ ਸੇਖੂ ਪੁਰ ਦੜੋਲੀ ਸੀ। ਇਸ ਲਈ ਪਾਠ ਦਾ ਸਾਰਾ ਪ੍ਰਬੰਧ ਸਾਡੇ ਫੁਫੜ ਸ੍ਰੀ ਬਲਦੇਵ ਸਿੰਘ ਤੇ ਭੂਆ ਮਾਇਆ ਰਾਣੀ ਨੂੰ ਸੌਂਪਿਆ ਗਿਆ। ਇੱਕ ਤਾਂ ਉਹ ਸਹਿਰੀਏ ਸਨ ਦੂਸਰਾ ਉਹ ਸ਼ਹਿਰ ਦੇ ਕਿਸੀ ਗੁਰਦੁਆਰਾ ਸਾਹਿਬ
Continue readingਭਰੋਸਾ | bharosa
ਇਹ ਕਹਾਣੀ ਬਿਲਕੁਲ ਸੱਚ ਦੇ ਆਧਾਰ ਤੇ ਹੈ ਕੋਈ ਮਨਘੜ੍ਹਤ ਨਹੀਂ ਹੈ ਜੀ ਕੋਈ ਮਿਲਾਵਟ ਨਹੀਂ ਹੈ ਮੇਰਾ ਮਤਲਬ ਕੋਈ ਗੱਲ ਨਾਲ ਨਹੀਂ ਜੋੜੀ ਗਈ ਹੈ ਜੀ। ਇਹ ਗੱਲ ਕੱਲ੍ਹ ਦੀ ਤੇ ਅੱਜ ਸਵੇਰ ਦੀ ਹੀ ਹੈ। ਮੈਂ ਆਮ ਤੌਰ ਤੇ ਪਿੰਡ ਦੀ ਹੀ ਗੱਲ ਕਰਦੀ ਰਹਿੰਦੀ ਹਾਂ ਕਿਉਂਕਿ ਮੈਂ
Continue readingਦਾਦੀ ਜੀ ਦਾ ਚਰਖਾ | daadi ji da charkha
1965_66 ਵਿੱਚ ਜਦੋਂ ਅਸੀਂ ਸਾਂਝੇ ਘਰ ਤੋਂ ਅਲੱਗ ਹੋਏ ਤਾਂ ਮੇਰੇ ਦਾਦਾ ਜੀ ਨੇ ਇਮਾਨਦਾਰੀ ਨਾਲ ਘਰ ਦਾ ਸਾਰਾ ਸਮਾਨ ਪਾਪਾ ਜੀ ਤੇ ਚਾਚਾ ਜੀ ਵਿਚਕਾਰ ਦੋ ਹਿੱਸਿਆਂ ਵਿੱਚ ਵੰਡ ਦਿੱਤਾ। ਸਮਾਨ ਵੀ ਕਿਹੜਾ ਹੁੰਦਾ ਸੀ ਓਦੋਂ। ਆਹੀ ਭਾਂਡੇ ਟਿੰਡੇ, ਮੰਜੇ ਬਿਸਤਰੇ ਅਤੇ ਸੰਦੂਕ ਪਲੰਘ ਵਗੈਰਾ। ਬਾਕੀ ਸਮਾਨ ਤਾਂ ਆਪਣਾ
Continue readingਮਰਦਮਸ਼ੁਮਾਰੀ ਕਿਸ ਦੀ ਕਰਾਂ | mardamshumari kis di kra
ਮੈਂ ਕਾਫੀ ਟਾਇਮ ਤੋਂ ਇੱਕ ਪਿੰਡ ਵਿੱਚ ਅਧਿਆਪਕ ਲੱਗਾ ਹੋਇਆ ਹਾਂ। ਮੈਨੂੰ ਲੱਗਦਾ ਦੋ ਪੀੜ੍ਹੀਆਂ ਮੇਰੇ ਕੋਲ ਪੜ ਗਈਆਂ ਇਸ ਪਿੰਡ ਦੀਆਂ। ਕੋਈ ਨੌਕਰੀ ਲੱਗ ਗਿਆ ਤੇ ਜਾ ਕੇ ਸ਼ਹਿਰ ਰਹਿਣ ਲੱਗ ਪਿਆ ਤੇ ਕੋਈ ਵੀਜ਼ਾ ਲਗਵਾ ਕੇ ਵਿਦੇਸ਼ ਚਲਾ ਗਿਆ ਤੇ ਕੋਈ ਖੇਤੀ ਸੰਭਾਲ ਰਿਹਾ। ਖੇਤੀ ਤਾਂ ਬੱਸ ਉਹੀ
Continue readingਡਰ ਉੱਤੇ ਜਿੱਤ | dar utte jitt
ਡਰੀ ਸਹਿਮੀ ਸਿਮਰਤ ਸਕੂਲ ਜਾਣ ਦੇ ਨਾਮ ਤੋਂ ਕੰਬ ਜਾਂਦੀ ਸੀ ।ਪਰ ਕਿਸੇ ਨੂੰ ਵੀ ਸਿਮਰਤ ਦੇ ਇਸ ਵਿਵਹਾਰ ਦਾ ਸ਼ਪਸ਼ਟ ਕਾਰਨ ਪਤਾ ਨਾ ਲੱਗਦਾ ।ਜੋ ਸਿਮਰਤ ਹਰ ਪੰਜਵੀਂ ਜਮਾਤ ਤੱਕ ਪਹਿਲੇ ਨੰਬਰ ਉੱਪਰ ਆਉਦੀ ਸੀ ।ਹੁਣ ਉਹ ਸਿਮਰਤ ਮਸਾਂ ਹੀ ਪਾਸ ਹੋਣ ਜੋਗੇ ਨੰਬਰ ਲੈਂਦੀ ਸੀ ।ਸਭ ਨੂੰ ਇਸ
Continue reading