“ਤਾਊ ਜੀ ਤਾਊ ਜੀ ਤਾਊ ਜੀ ਇਹ ਆਵਾਜ ਮੇਰੇ ਕੰਨਾਂ ਚ ਪੈਂਦੀ ਹੈ । ਪਰ ਮੈਂ ਬੋਲ ਨਹੀ ਸਕਦਾ। ਮੇਰਾਂ ਅੱਖਾਂ ਖੁਲ੍ਹੀਆਂ ਹਨ ਤੇ ਅੱਗੇ ਸੜ੍ਹਕ ਸਾਫ ਨਜਰ ਆਉਦੀ ਹੈ। ਆਵਾਜ ਸੁਨਣ ਤੋa ਬਾਦ ਜਦੋ ਮੈ ਚਾਹੁੰਦਾ ਹੋਇਆ ਬੋਲ ਨਾ ਸਕਿਆ । ਤੇ ਮੇਰੇ ਦਿਮਾਗ ਉੱਪਰ ਨੂੰ ਜਾਂਦਾ ਲੱਗਿਆ ਤਾਂ
Continue readingਬਾਪੂ ਦੀ ਪੱਗ | baapu di pagg
“ਤੂੰ ਬਠਿੰਡੇ ਜੰਕਸ਼ਨ ਆ ਜਾਈਂ ਬਸ! ਮੈਂ ਰਾਤ ਪੌਣੇ ਦੋ ਵਜੇ ਏਥੋਂ ਗੱਡੀ ਚੜ੍ਹ ਜੂੰ, ਛੇਤੀ ਮਿਲਦੇ ਆਂ, ਲਵ ਯੂ” ਸਿਮਰਨ ਨੇ ਆਪਣੇ ਪ੍ਰੇਮੀ ਨਾਲ ਗੱਲ ਕਰਕੇ ਫੋਨ ਸਿਰਹਾਣੇ ਥੱਲੇ ਲੁਕੋ ਲਿਆ ਤੇ ਆਪਣੇ ਕਮਰੇ ਚੋਂ ਬਾਹਰ ਚਲੀ ਗਈ। ਯੋਜਨਾ ਮੁਤਾਬਕ ਉਸ ਨੇ ਰਾਤ ਨੂੰ ਦੁੱਧ ਵਿੱਚ ਨੀਂਦ ਦੀਆਂ ਗੋਲੀਆਂ
Continue readingਨਿਸ਼ਾਨੀ | nishani
ਪੁਰਾਣੀ ਗੱਲ ਏ..ਫਰਾਂਸ ਤੋਂ ਗਰੁੱਪ ਲੈ ਦਰਬਾਰ ਸਾਬ ਅੱਪੜ ਗਿਆ..ਆਖਣ ਲੱਗੇ ਸਾਨੂੰ ਘੱਲੂਕਾਰੇ ਦੀ ਕੋਈ ਨਿਸ਼ਾਨੀ ਵਿਖਾ..ਕਿਸੇ ਇਸ ਗੁੰਮਟੀ ਬਾਰੇ ਦੱਸਿਆ..ਬੜੇ ਹੱਥ ਪੈਰ ਮਾਰੇ..ਸਕੱਤਰ ਦਿਲਮੇਘ ਸਿੰਘ ਤੱਕ ਵੀ ਪਹੁੰਚ ਕੀਤੀ ਪਰ ਮਨਜ਼ੂਰੀ ਨਾ ਦਿੱਤੀ..ਅਖ਼ੇ ਪ੍ਰਧਾਨ ਸਾਬ ਕਹਿੰਦੇ ਭਾਵਨਾਵਾਂ ਭੜਕਦੀਆਂ..ਅਖੀਰ ਤੇਜਾ ਸਿੰਘ ਸਮੁੰਦਰੀ ਹਾਲ ਤੇ ਅਦਾਲਤੀ ਮੁਆਵਜੇ ਵਾਲੇ ਕੇਸ ਦੀ ਮਜਬੂਰੀ
Continue readingਘਰਵਾਲੀ | gharwali
ਸ਼ਾਮੀ ਮੈ ਬਾਈਕ ਲੈ ਕੇ ਹੁਣੇ ਆਇਆ ਕਹਿਕੇ ਬਜਾਰ ਨੁੰ ਨਿਕਲ ਗਿਆ।ਬਜਾਰ ਕਈ ਦੋਸਤ ਮਿਲ ਗਏ ਤੇ ਪੁਰਾਣੀਆ ਗੱਲਾਂ ਕਰਦੇ ਟਾਇਮ ਦਾ ਪਤਾ ਹੀ ਨਾ ਚੱਲਿਆ। ਵੈਸੇ ਮੈ ਇੱਕਲਾ ਬਜਾਰ ਬਹੁਤ ਹੀ ਘੱਟ ਜਾਂਦਾ ਹਾਂ ਜੇ ਜਾਵਾਂ ਵੀ ਤਾਂ ਉਸਨੂੰ ਨਾਲ ਹੀ ਲੈ ਜਾਂਦਾ ਹਾਂ । ਕਦੇ ਘਰ ਦਾ ਨਿੱਕਸੁੱਕ
Continue readingਮਿੰਨੀ ਕਹਾਣੀ – ਕਨੇਡਾ ਵਾਲੀ ਨੂੰਹ | canada wali nuh
ਬੀਮਾਰ ਰਹਿੰਦੀ ਕਰਤਾਰੋ ਨੇ ਸੋਚਿਆ , ਕਿਉਂ ਨਾਂ ਮੈਂ ਆਪਣੇ ਬੈਠੀ – ਬੈਠੀ ਛੋਟੇ ਮੁੰਡੇ ਦਾ ਵਿਆਹ ਕਰ ਦੇਵਾਂ । ਅੱਜ ਲਾਲੀ ਦਾ ਵਿਆਹ ਸੀ , ਸਾਰੇ ਰਿਸ਼ਤੇਦਾਰ ਮਿੱਤਰ ਮੇੇੇੇਲੀ ਪਹੁੰਚ ਚੁੱਕੇ ਸੀ । ਹੁਣ ਸਾਰੇ ਕਨੇਡਾ ਵਾਲੀ ਵੱਡੀ ਨੂੰਹ ਦੀ ਉਡੀਕ ਕਰ ਰਹੇ ਸੀ । ਜਦੋਂ ਕਨੇਡਾ ਵਾਲੀ ਨੂੰਹ
Continue readingਮਿੰਨੀ ਕਹਾਣੀ – ਦਰਵਾਜ਼ੇ ਬੰਦ | darwaze band
ਮੇਰੇ ਪਿੰਡ ਬੌਂਦਲੀ ਵਿਖੇ ਦੋ ਭਰਾ ਆਪਣੇ ਮਾਤਾਪਿਤਾ ਦੇ ਸੁਵਾਰਗ ਸੁਧਾਰਨ ਤੋਂ ਬਾਅਦ ਵੀ ਬਹੁਤ ਪਿਆਰ ਸਤਿਕਾਰ ਨਾਲ ਇੱਕੋ ਘਰ ਵਿੱਚ ਇਕੱਠੇ ਰਹਿ ਰਹੇ ਸਨ ! ਜਿਸ ਵਿੱਚ ਬਲਦੇਵ ਸਿੰਘ ਵੱਡਾ ਅਤੇ ਜਰਨੈਲ ਸਿੰਘ ਛੋਟਾ ਸੀ ਦੋਹਨੇ ਖੇਤੀਬਾਡ਼ੀ ਦਾ ਹੀ ਕੰਮ ਕਰਦੇ ਸਨ ! ਇੱਕ ਦਿਨ ਦੋਵਾਂ ਭਰਾਵਾਂ ਦਾ ਕਿਸੇ
Continue readingਮਿੰਨੀ ਕਹਾਣੀ – ਵੇਸਵਾ ਦਾ ਰੂਪ | vesva da roop
ਚੰਨੋ ਆਪਣੀ ਸਕੂਲ ਦੀ ਪੜ੍ਹਾਈ ਪੂਰੀ ਕਰ ਚੁੱਕੀ ਸੀ । ਅੱਗੇ ਪੜ੍ਹਨ ਲਈ ਉਸਨੇ ਆਪਣੇ ਪਿਤਾ ਅਮਰ ਨੂੰ ਕਿਹਾ, ਧੀਏ ਤੈਨੂੰ ਪਤਾ ਹੈ ਮੇਰੇ ਦਿਹਾਤੀ ਜੋਤੇ ਨਾਲ ਘਰ ਦਾ ਗੁਜ਼ਾਰਾ ਹੀ ਬੜੀ ਮੁਸ਼ਕਿਲ ਨਾਲ ਹੋ ਰਿਹਾ ਹੈ । ਹੁਣ ਤੂੰ ਆਪਣੀ ਮਾਂ ਨਾਲ ਘਰਦੇ ਕੰਮ ਵਿੱਚ ਹੱਥ ਵਟਾਇਆ ਕਰ ਨਹੀ
Continue readingਸੰਸਾਰ ਦੇ ਕਰੂਰ ਤਾਨਾਸ਼ਾਹ ਹਿਟਲਰ ਅਤੇ ਸਟਾਲਿਨ | hitler ate stalin
ਦੋਨੋਂ ਤਾਨਾਸ਼ਾਹ, ਦੋਨੋ ਜਰਵਾਣੇ, ਦੋਨੋ ਕਤਲਗਾਹ ਦੇ ਜਲਾਦ, ਦੋਨੋਂ ਮਨੁਖਤਾ ਦੇ ਕਾਤਲ ਪਰ ਫਰਕ ਇਹ ਕਿ ਹਿਟਲਰ ਹਾਰ ਗਿਆ ਸਟਾਲਿਨ ਜਿਤ ਗਿਆ। ਹਿਟਲਰ ਦੇ ਜੁਲਮ ਨਸ਼ਰ ਹੋ ਗਏ ਸਟਾਲਿਨ ਦੇ ਦਬ ਗਏ। ਹਿਟਲਰ ਜਰਵਾਣਾ ਹੋ ਗਿਆ ਸਟਾਲਿਨ ਇਨਕਲਾਬੀ। ਬਸ ਜਿਤ ਹਾਰ ਦਾ ਹੀ ਫਰਕ ਰਿਹਾ ਬਾਕੀ ਤਾਨਾਸ਼ਾਹ ਦੋਨੋਂ ਹੀ ਕਸਰ
Continue readingਲਹਿੰਦੇ ਪੰਜਾਬ ਚ ਮੂਸੇਵਾਲਾ | lehnde punjab ch moosewala
ਨਾਰੋਵਾਲ ਪਸਰੂਰ ਰੋਡ ਤੇ ਪੈਂਦਾ ਕਿਲਾ ਸ਼ੋਭਾ ਸਿੰਘ..ਅੱਡੇ ਤੇ ਜੂਸ ਪੀਣ ਖਲੋ ਗਏ..ਰੇਹੜੀ ਵਾਲਾ ਪੈਸੇ ਨਾ ਲਵੇ..ਕੋਲ ਸਕੂਲੋਂ ਮੁੜਦੇ ਜਵਾਕ..ਸਾਥੋਂ ਥੋੜਾ ਹਟਵੇਂ ਖਲੋ ਗਏ..ਇਕ ਦੂਜੇ ਨੂੰ ਹੁੱਜਾਂ ਮਾਰੀ ਜਾਣ..ਤੂੰ ਗੱਲ ਕਰ..ਸੈਨਤ ਮਾਰ ਕੋਲ ਸੱਦ ਲਿਆ..ਇਕ ਅਲੂਣਾਂ ਜਿਹਾ ਵਾਹਵਾ ਤੇਜ..ਮੈਨੂੰ ਪੁੱਛਣ ਲੱਗਾ ਤੁਸੀਂ ਮੂਸੇ ਵਾਲੇ ਦੇ ਪਿੰਡੋਂ ਹੋ? ਆਖਿਆ ਨਹੀਂ..ਕਹਿੰਦਾ ਮੈਨੂੰ
Continue readingਘਰ ਦੀ ਰੋਟੀ | ghar di roti
1989 ਦੀ ਗੱਲ ਹੈ ਅਸੀਂ ਦੋ ਤਿੰਨ ਦੋਸਤ ਸੀਨੀਅਰ ਪੱਤਰਕਾਰ ਅਤੇ ਸਾਡੇ ਦੋਸਤ ਸ੍ਰੀ Azad Fateh Singh ਨਾਲ ਇੰਦੌਰ ਤੋਂ ਅੱਖਾਂ ਦਾ ਅਪ੍ਰੇਸ਼ਨ ਕਰਵਾਉਣ ਗਏ। ਉਸ ਅਪ੍ਰੇਸ਼ਨ ਨਾਲ ਐਨਕ ਉਤਰ ਜਾਂਦੀ ਸੀ। ਉਂਜ ਤਾਂ ਉੱਥੇ ਜਲਦੀ ਨੰਬਰ ਨਹੀਂ ਸੀ ਆਉਂਦਾ ਪਰ ਆਜ਼ਾਦ ਸਾਹਿਬ ਦੀ ਉਸ ਡਾਕਟਰ ਨਾਲ ਖਾਸ ਲਿਹਾਜ ਸੀ।
Continue reading