ਕਲਮ ਐਪ ਦੇ ਸਾਰੇ ਯੂਜ਼ਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ , ਦੋਸਤੋ ਅਸੀਂ ਇਸ ਐਪ ਨੂੰ ਅਪਡੇਟ ਕਰ ਰਹੇ ਹਾਂ ਤਾਂ ਜੋ ਤੁਹਾਨੂੰ ਹੋਰ ਵੀ ਵਧੀਆ ਫ਼ੀਚਰ ਦੇ ਸਕੀਏ , ਸਾਡੀ ਨਵੀਂ ਐਂਡਰਾਇਡ ਐਪ ਪਲੇ ਸਟੋਰ ਤੇ ਉਪਲੱਬਧ ਹੈ , ਕ੍ਰਿਪਾ ਕਰਕੇ ਅਪਡੇਟ ਕਰਕੇ ਆਪਣਾ ਨਵਾਂ ਅਕਾਊਂਟ ਬਣਾ ਲਵੋ ਜੀ , ਹੁਣ ਤੁਸੀਂ ਕਹਾਣੀ ਨੂੰ ਲਾਈਕ, ਕਹਾਣੀਕਾਰ ਨੂੰ ਫੋਲੋ , ਮੈਸਜ ਅਤੇ ਕੰਮੈਂਟ ਵੀ ਕਰ ਸਕਦੇ ਹੋ , ਅਤੇ ਇਸਦਾ ਨੋਟੀਫਿਕੇਸ਼ਨ ਕਹਾਣੀਕਾਰ ਨੂੰ ਮਿਲ ਜਾਵੇਗਾ , ਹੁਣ ਤੁਹਾਡੀ ਕਹਾਣੀ ਉਸੇ ਵੇਲੇ ਪਬਲਿਸ਼ ਹੋ ਜਾਇਆ ਕਰੇਗੀ , ਤੁਹਾਨੂੰ ਇੰਤਜ਼ਾਰ ਨਹੀਂ ਕਰਨਾ ਪਵੇਗਾ। ਐਂਡਰਾਇਡ ਯੂਜ਼ਰਸ ਹੁਣੇ ਅਪਡੇਟ ਕਰੋ ਜੀ।
ਆਈ-ਫੋਨ ਯੂਜ਼ਰਸ ਲਈ ਨਵੀਂ ਅਪਡੇਟ ਤੇ ਕੰਮ ਚੱਲ ਰਿਹਾ ਹੈ , ਜਲਦ ਹੀ ਐਪ ਸਟੋਰ ਤੇ ਉਪਲਬਧ ਹੋ ਜਾਵੇਗੀ। ਧੰਨਵਾਦ ਜੀ