ਆਦਤ | adat

ਕਈ ਲੋਕਾਂ ਨੂੰ ਚੀਜਾਂ ਸੰਭਾਲ ਕੇ ਰੱਖਣ ਦੀ ਕੁਝ ਜ਼ਿਆਦਾ ਈ ਆਦਤ ਹੁੰਦੀ ਕਿਉਂ ਕਿ ਕਈ ਚੀਜ਼ਾਂ ਨਾਲ ਆਪਣਿਆਂ ਦੀਆਂ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੁੰਦੀਆਂ…ਮੈਨੂੰ ਵੀ ਇਹੋ ਆਦਤ ਏ…ਕੋਈ ਵੀ ਨਵੀ ਚੀਜ਼ ਨੂੰ ਜਲਦੀ ਪੁਰਾਣੀ ਕਰਨ ਦਾ ਦਿਲ ਨਹੀਂ ਕਰਦਾ…ਆਪ ਭਾਵੇਂ ਪੁਰਾਣੇ ਹੋਈ ਜਾਨੇ ਆਂ…ਦਾਜ ਵਾਲੀਆਂ ਚਾਦਰਾਂ ਕਿੰਨਾ ਚਿਰ ਪੇਟੀ

Continue reading


ਚਾਹ ਬਿਸਕੁਟ | chah biscuit

ਇਕ ਦਿਨ ਦੁਪਹਿਰੇ ਰੋਟੀ ਨਹੀਂ ਖਾਧੀ..ਸ਼ਾਮ ਤੱਕ ਭੁੱਖ ਲੱਗ ਗਈ..ਡੱਬੇ ਚ ਦੇਖਿਆ ਮਿੱਸੀ ਰੋਟੀ ਪਈ ਸੀ …ਏਨੇ ਨੂੰ ਉਪਰੋਂ ਪੂਜਾ ਆ ਗਈ …ਕਹਿੰਦੀ ਚਲੋ ਕੱਠੇ ਚਾਹ ਪੀਂਦੇ ਆਂ…ਦੋ ਕੱਪ ਬਣਾਏ ਪਰ ਮੈਨੂੰ ਭੁੱਖ ਵੀ ਲੱਗੀ ਸੀ …ਮੈਂ ਨਾਲ ਮਿੱਸੀ ਰੋਟੀ ਰੱਖੀ ਤੇ ਚਾਹ ਚ ਗਰਾਹੀਂ ਡੁਬੋ ਕੇ ਖਾਣ ਲੱਗ ਗਈ…ਮੈਨੂੰ

Continue reading

ਸ਼ੇਅਰ | shayer

ਗੁਲ ਖਿਲੇ ਤੋ ਚਾਂਦ ਰਾਤ ਯਾਦ ਆਈ ਉਨਕੀ ਬਾਤ, ਬਾਤ ਯਾਦ ਆਈ। ਕਾਲਜ ਦੇ ਦਿਨਾਂ ਚ ਤਕਰੀਬਨ ਹਰ ਕਿਸੇ ਨੂੰ ਕੋਈ ਨਾ ਕੋਈ ਸ਼ੌਂਕ ਹੁੰਦਾ ਜਿਵੇਂ ਗਾਉਣ ਦਾ , ਕੁਝ ਲਿਖਣ ਦਾ , ਐਕਟਿੰਗ ਦਾ ,ਖੇਡਾਂ ਦਾ। ਇਵੇਂ ਈ ਮੈਨੂੰ ਵੀ ਗਾਉਣ ਦੇ ਨਾਲ ਨਾਲ ਸ਼ੇਅਰ ਕੱਠੇ ਕਰ ਕੇ ਡਾਇਰੀ

Continue reading

ਵਾਸ਼ਿੰਗ ਮਸ਼ੀਨ | washing machine

ਸੈਮੀ ਵਾਸ਼ਿੰਗ ਮਸ਼ੀਨ ਹੁੰਦੀ ਸੀ ਪਹਿਲਾਂ ….ਓਹਦੇ ਨਾਲ ਆਪ ਵੀ ਨਾਲ ਲੱਗਣਾ ਪੈਂਦਾ ਸੀ ਤੇ ਸਰਦੀਆਂ ਵਿੱਚ ਤਾਂ ਠੰਢੇ ਪਾਣੀ ਚ ਹੱਥ ਪਾਉਣਾ ਵੈਸੇ ਈ ਔਖਾ ਲੱਗਦਾ ਸੀ….ਜਦੋਂ ਕੱਪੜੇ ਧੋ ਕੇ ਹੱਟਣਾ ਤਾਂ ਬੀਜੀ ਨੇ ਕਹਿਣਾ ….ਥੱਕ ਗਈ ਹੋਵੇਂਗੀ? …ਚਾਹ ਬਣਾ ਦਿਆਂ ਤੈਨੂੰ….ਵਿੱਚੋ ਦਿਲ ਤਾਂ ਕਰਨਾ ਕਿ ਕਹਿ ਦਿਆਂ ….ਬਣਾ

Continue reading


ਕਲੀ ਜੋਟਾ | kali jotta

ਫਿਲਮਾਂ ਦਾ ਬਹੁਤਾ ਸ਼ੌਂਕ ਨਹੀਂ ਪਰ ਬੇਟੀ ਨੇ ਜ਼ਿੱਦ ਕੀਤੀ ਤਾਂ ਕਲੀ ਜੋਟਾ ਦੇਖਣ ਚਲੇ ਗਏ…..ਦੇਖ ਤਾਂ ਲਈ ਪਰ ਫਿਲਮ ਦੇ ਅਖੀਰਲੇ ਸੀਨ ਦੇਖ ਕੇ ਬਹੁਤ ਰੋਈ …ਕਿਵ਼ੇਂ ਕਿਸੇ ਦਾ ਬਿਨਾਂ ਮਰਜ਼ੀ ਤੋਂ ਛੂਹਣਾ ਕਿਸੇ ਦੀ ਜ਼ਿੰਦਗੀ ਖਰਾਬ ਕਰ ਸਕਦਾ। ਹੋ ਸਕਦਾ ਕਈਆਂ ਨੇ ਇਹ ਚੀਜ਼ ਹੰਢਾਈ ਹੋਵੇ….. ਅਸੀਂ ਵੀ

Continue reading