ਛਾਉਣੀ | chauni

ਗੱਲ ਦੋਸਤੋ ਬਿਲਕੁੱਲ ਸੱਚੀ ਘਟਨਾ ਤੇ ਅਧਾਰਿਤ ਹੈ ਮੈ ਅੱਜ ਤੱਕ ਜਿਆਦਾ ਹੱਡ ਬੀਤੀਆਂ ਹੀ ਲਿਖੀਆ ਹਨ ਅੱਜ ਜੱਗ ਬੀਤੀ ਲਿਖ ਰਿਹਾ ਹਾਂ । ਮੈ ਬੰਗਾਲ ਵਿੱਚ ਤੈਨਾਤ ਸੀ ਤੇ ਮੇਰੀ ਯੂਨਿਟ ਵਿੱਚ ਇੱਕ ਪੰਜਾਬੀ ਮੁੰਡਾ ਨਵਾਂ ਪੋਸਟਿੰਗ ਆਇਆ ਜੋ ਬੱਸ ਮਤਲਬ ਦੀ ਗੱਲ ਕਰਦਾ ਸੀ ਹਰ ਵਕਤ ਚੁੱਪ ਰਹਿੰਦਾ

Continue reading


ਰੋਟੀ ਨਾ ਮਿਲੀ | roti na mili

ਜਦੋਂ ਮੈਨੂੰ ਸਕੂਟਰ ਤੇ ਜਨਾਨਾ ਸਵਾਰੀ ਬਿਠਾਉਣ ਕਾਰਨ ਦੋ ਡੰਗ ਰੋਟੀ ਨਾ ਮਿਲੀ ਗੱਲ ਕਾਫੀ ਸਾਲ ਪੁਰਾਣੀ ਹੈ ਮੇਰੇ ਦਫਤਰ ਚ ਮੇਰੇ ਨਾਲ ਇੱਕ ਹਰਿਆਣੇ ਦੀ ਕੁੜੀ ਕੰਮ ਕਰਦੀ ਸੀ ਉਹ ਉਸ ਦਿਨ ਮਾਤਾ ਵੈਸਨੂੰ ਦੇਵੀ ਦੀ ਯਾਤਰਾ ਕਰਕੇ ਵਾਪਿਸ ਆਈ ਸੀ ਤੇ ਸਾਡਾ ਦਫਤਰ ਮੇਨ ਰੋਡ ਤੇ ਹੀ ਸੀ

Continue reading

ਤੇਰਾ ਪਹਾੜਨ ਨਾਲ ਕੋਈ ਚੱਕਰ ਸੀ | tera pahadan naal koi chakkar

ਦੋਸਤੋ ਗੱਲ ਮੇਰੇ ਵਿਆਹ ਵੇਲੇ ਤੋ ਲੈਕੇ ਅੱਜ ਤੱਕ ਦੀ ਹੈ ਜੋ ਵਹਿਮਮੇਰੇ ਘਰਵਾਲੀ ਦੇ ਮਨ ਚੋ ਨਹੀ ਨਿਕਲਿਆ ਉਸਦੀ ਚਰਚਾ ਕਰਨ ਲੱਗਿਆ ਹਾਂ । ਮੈ ਵਿਆਹ ਕਰਵਾਕੇ ਆਪਣੀ ਘਰਵਾਲੀ ਨੂੰ ਆਪਣੇ ਡੈਡੀ ਕੋਲ ਲੈ ਗਿਆ ਜੀਹਨੂੰ ਹਨੀਮੂਨ ਆਖਦੇ ਨੇ ਮੇਰੇ ਪਿਤਾ ਜੀ ਇਰੀਗੇਸ਼ਨ ਮਹਿਕਮੇ ਚ ਪੰਜਾਬ ਸਰਕਾਰ ਦੇ ਨੌਕਰ

Continue reading

ਮੈ ਤੇਰਾ ਦਿਲ ਠੱਗ ਕੇ ਚੱਲੀ ਹਾਂ | mai tera dil thag ke challi aa

ਦੋਸਤੋਂ ਗੱਲ ਕਾਫੀ ਪੁਰਾਣੀ ਹੈ ਕਿ ਤੁਸੀ ਜਦੋਂ ਯਾਤਰਾ ਕਰਨੀ ਹੁੰਦੀ ਸੀ ਤਾ ਤੁਹਾਨੂੰ ਉਸੇ ਰੇਲਵੇ ਸ਼ਟੇਸ਼ਨ ਤੇ ਜਾਣਾ ਪੈਦਾਂ ਸੀ ਜਿੱਥੋ ਯਾਤਰਾ ਸੁਰੂ ਕਰਦੇ ਸੀ ਅੱਜ-ਕੱਲ੍ਹ ਵਾਂਗ ਮੋਬਾਈਲ ਤੇ ਰਿਜ਼ਰਵੇਸ਼ਨ ਨਹੀ ਹੁੰਦੀ ਸੀ ਕੁਛ ਸਾਲ ਬਾਦ ਇਹ ਜਰੂਰ ਹੋ ਗਿਆ ਸੀ ਕਿ ਤੁਸੀ ਕਿਸੇ ਵੀ ਰੇਲਵੇ ਸ਼ਟੇਸ਼ਨ ਤੋ ਕਿਤੇ

Continue reading


ਮਜਬੂਰੀ | majboori

ਗੱਲ 1994 ਦੀ ਹੈ ਉਸ ਵਕਤ ਬਿਹਾਰ ਨਾਲੋ ਝਾਰਖੰਡ ਅਲੱਗ ਨਹੀ ਹੋਇਆ ਸੀ ਸਾਡੀ ਡਿਉਟੀ ਉਸ ਵਕਤ ਧੰਨਵਾਦ ਰੇਲਵੇ ਸ਼ਟੇਸ਼ਨ ਤੇ ਸੀ ਸਾਡਾ ਕੰਮ ਕੱਲਕੱਤੇ ਤੋ ਦਿੱਲੀ ਆਉਣ ਵਾਲੀ ਤੇ ਦਿੱਲੀ ਤੋ ਕੱਲਕੱਤੇ ਜਾਣ ਵਾਲੀ ਰਾਜਧਾਨੀ ਐਕਸਪ੍ਰੈੱਸ ਨੂੰ ਟਰੇਕ ਚੈਕ ਕਰਕੇ ਪਾਸਿੰਗ ਦੇਣ ਦਾ ਸੀ ਜਦੋ ਪਹਿਲਾ ਅਸੀ ਉਸ ਏਰੀਏ

Continue reading