ਪੰਜ ਸੋ ਦਾ ਨੋਟ | panj so da note

ਇਸ ਵਾਰ ਤਨਖਾਹ ਹਫਤਾ ਦੇਰ ਨਾਲ ਆਉਣੀ ਸੀ ….ਪਰਸ ਵਿਚ ਹੱਥ ਮਾਰਿਆ ਤਾਂ 500 ਦੇ ਨੋਟ ਤੋਂ ਇਲਾਵਾ 80 ਕ ਰੁਪਏ ਸੀ ਸਿਰਫ ….ਚਾਰ ਕ ਦਿਨ ਦਾ ਕਿਰਾਇਆ 80 ਰੁਪਏ ਰੱਖ, ਪੰਜ ਸੋ ਦਾ ਨੋਟ ਤਹਿ ਕਰ ਥੱਲੇ ਜਿਹੇ ਕਰ ਕੇ ਰੱਖ ਦਿਤੇ ਕਿ ਹੁਣ ਜੋ ਮਰਜੀ ਹੋ ਜੇ ਖਰਚਣੇ

Continue reading


ਖਤਰਾ | khatra

“ਨਿੰਮੋ ,ਕੱਲ ਨੂੰ ਜਲਦੀ ਆਜੀਂ,ਕੰਮ ਬਹੁਤ ਹੋਣਾ ਤੇ ਮੈ ਇਕੱਲੀ ਆ …ਏਦਾਂ ਨਾ ਹੋਵੇ ਕਿ ਤੂੰ ਟਾਈਮ ਸਿਰ ਪਹੁੰਚੇ ਹੀ ਨਾ ” “ਕੋਈ ਨੀ ਜੀ ,ਮੈ ਆਪੇ ਆ ਜਾਣਾ ਸਾਜਰੇ ਬੀਬੀ ਜੀ ,ਤੁਸੀਂ ਫਿਕਰ ਨਾ ਕਰੋ ” ਬੂਹੇ ਤੋਂ ਬਾਹਰ ਹੁੰਦੀਆਂ ਨਿੰਮੋ ਨੇ ਜਵਾਬ ਦਿੱਤਾ ਤੇ ਕਾਹਲੀ ‘ਚ ਕਦਮ ਪੁੱਟਦੀ

Continue reading

ਸਾਥ | saath

ਕਾਲਜ ਦੀ ਪੜਾਈ ਪੂਰੀ ਕਰਨ ਤੋਂ ਹਰਜੀਤ ,ਸਤਨਾਮ ,ਰਾਜਨ ਤੇ ਇੰਦਰ ਨੇ ਆਪੋ ਆਪਣੀ ਰਾਹ ਫੜ ਲਈ ਤੇ ਨੌਕਰੀ ਲੱਭਣ ਲਗ ਗਏ …3 ਸਾਲ ਹੋ ਚਲੇ ਸੀ ਕਾਲਜ ਖਤਮ ਹੋਇਆ ਪਰ ਕਿਸੇ ਕੋਲ ਕੋਈ ਕੰਮ ਨੀ ਸੀ …ਹਰਜੀਤ ਤੇ ਸਤਨਾਮ ਨੇ ਵਿਦੇਸ਼ ਦੀ ਰਾਹ ਫੜ ਲਈ ਤੇ ਓਧਰ ਹੀ ਪੱਕੇ

Continue reading

ਅਣਮੁੱਲੀਆਂ ਯਾਦਾਂ – ਭਾਗ ਪਹਿਲਾ | anmulliyan yaada part 1

ਤਾੲਿਅਾ ਬਿਸ਼ਨ ਸਿਓਂ ਬੜਾ ਰੌਣਕੀ ਬੰਦਾ ਸੀ ਪਰ ਕਈ ਮਾੜੀਆਂ ਆਦਤਾਂ ਕਰਕੇ ਘਰਦਿਆਂ ਨੂੰ ਵਖਤ ਪਾਈ ਰੱਖਦਾ ਸੀ ।ਖਾਸ ਤੌਰ ਤੇ ਨਵੀਂ ਮੰਡੀਰ ਕਈ ਵਾਰ ਤਾਏ ਦਵਾਲੇ ਏਦਾਂ ਜੁੜ ਕੇ ਬੈਠ ਜਾਂਦੀ,ਜਿਦਾਂ ਝਿੜੀ ਵਾਲੇ ਬਾਬੇ ਦਵਾਲੇ ਸੰਗਤਾਂ। ਇਦਾ ਹੀ ਇਕ ਵਾਰ ਤਾਇਆ ਤੇ ਤਾਏ ਦਾ ਬੇਲੀ ਕੈਲਾ ਬੁੱੜਾ,ਦੋਵੇਂ ਗੱਜਣ ਕੀਆਂ

Continue reading


ਪ੍ਰਦੇਸ | pardes

ਛੋਟੇ ਹੁੰਦਿਆਂ ਜਦ ਵੀ ਅਸਮਾਨ ਵਿਚ ਜਹਾਜ ਨੂੰ ਦੇਖਣਾ ਤਾਂ ਬਸ ਦੇਖੀ ਜਾਣਾ ,ਜਦੋਂ ਤਕ ਉਹ ਅੱਖੋਂ ਓਹਲੇ ਨੀ ਹੋ ਜਾਂਦਾ ਸੀ …ਬੜਾ ਚਾਅ ਸੀ ਇਹਦੇ ‘ਚ ਬੈਠਣ ਦਾ। ਖੈਰ ਬਚਪਨ ਤਾਂ ਬਚਪਨ ਹੀ ਹੁੰਦਾ ,ਓਦੋਂ ਕਿਹੜਾ ਪਤਾ ਹੁੰਦਾ ਸੀ ਕਿ ਕਿ ਇਹ ਉਡਾ ਕੇ ਏਡੀ ਦੂਰ ਲੈ ਜਾਂਦਾ ,ਜਿਥੋਂ

Continue reading