ਸੱਪ-ਪੌੜੀ | sapp pauri

ਗੱਲ 1985-86 ਦੀ ਹੈ, ਦੱਸਵੀਂ ਕਰਨ ਤੋਂ ਬਾਆਦ ਮੈਂ ਗਿਆਰਵੀਂ ਜਿਸ ਨੂੰ ਉਸ ਵੇਲੇ ( ਪ੍ਰੈਪ ਕਹਿੰਦੇ ਸਨ ) ਵਿੱਚ ਦਾਖ਼ਲਾ ਲਿਆ, ਤੇ ਉਸ ਤੋਂ ਬਾਆਦ ਬੀ.ਏ ( BA ) ਤਿੰਨ ਸਾਲਾਂ ਦੀ ਹੁੰਦੀ ਸੀ, ਕੁੱਝ ਸਕੂਲ ਵਾਲੇ ਸਖ਼ਤੀ ਦੇ ਮਾਹੌਲ ਤੋਂ ਕਾਲਜ ਦੇ ਖੁੱਲੇ-ਡੁੱਲੇ ਵਾਲੇ ਮਾਹੌਲ ਦਾ ਅਸਰ ਸੀ,

Continue reading


ਗੁਰੂ ਕਾ ਲੰਗਰ | guru ka langar

ਆਪਣੀ ਗਲਤੀ ਦਾ ਇਕਬਾਲ ( Confession ) 2010 ਵਿੱਚ ਮੈਂ ਫੇਸਬੁਕ ਸੰਸਾਰ ਵਿੱਚ ਦਾਖਲ ਹੋਇਆ ਤੇ ਇੱਕ ਸਾਲ ਵਿੱਚ ਹੀ ਮੈਂ ਕੁੱਝ ਕਿਤਾਬਾਂ ਪੜ੍ਹ ਕੇ ਫੇਸਬੁਕ ਤੇ ਲੇਖ ਵੀ ਲਿਖਣ ਲੱਗ ਪਿਆ, ਕਹਿੰਦੇ ਨੇ ਕਿ ਜਿਵੇਂ ਨਵਾਂ ਨਵਾਂ ਬਣਿਆ ਮੁੱਲਾ ਜ਼ਿਆਦਾ ਉੱਚੀ ਬਾਂਗ ਦੇਂਦਾ ਹੈ ਉਹੀ ਹਾਲ ਮੇਰਾ ਸੀ ਬੇਸ਼ਕ

Continue reading

ਸਮੱਸਿਆ | samasya

ਨੋਟ:- ਏਹ ਕਹਾਣੀ ਕੁੱਝ ਹੱਡਬੀਤੀ ਤੇ ਕੁੱਝ ਕੁ ਕਾਲਪਨਿਕ ਹੈ, ਸੋ ਇਸ ਕਹਾਣੀ ਦੇ ਸਾਰੇ ਪਾਤਰ ਕਾਲਪਨਿਕ ਹਨ , ਨਾਲ ਦੀ ਕਲੋਨੀ ਵਿੱਚ ਰਹਿੰਦੇ ਇਕ ਸਰਦਾਰ ਜੀ ਵਿਹਲੇ ਸਮੇਂ ਮੇਰੇ ਕੋਲ ਦੁਕਾਨ ਤੇ ਆ ਜਾਂਦੇ ਤੇ ਮੋਜੂਦਾ ਸਮਾਜਿਕ, ਧਾਰਮਿਕ ਤੇ ਸਿਆਸੀ ਹਲਾਤਾਂ ਤੇ ਵਿਚਾਰ ਚਰਚਾ ਕਰਦੇ ਤੇ ਜਾਣ ਲੱਗੇ ਦੁਕਾਨ

Continue reading