ਚਿਕਨ ਗੁਨੀਐ ਦਾ ਹੱਲ | chicken guniye da hal

ਔਲਾਦ ਹੀ ਤੇ ਅਸੀਂ ਕਿਉਂ ਨਿਰਭਰ ਹੋ ਜਾਂਦੇ ਹਾਂ। ਅਸੀਂ ਸ਼ਾਇਦ ਜੁੜ ਹੀ ਏਨਾ ਜਾਂਦੇ ਹਾਂ ਕਿ ਸਾਡਾ ਜ਼ਜ਼ਬਾਤੀ ਹੋ ਕੇ ਰਹਿਣਾ ਸਾਡੀ ਕਈ ਵਾਰ ਅਣਚਾਹੀ ਮਜ਼ਬੂਰੀ ਬਣ ਜਾਂਦਾ ਹੈ। ਜਦੋਂ ਜਿਆਦਾ ਉਮੀਦਾਂ ਪਾਲਾਂਗੇ ਤਾਂ ਜ਼ਿਆਦਾ ਦੁੱਖੀ ਹੋ ਕੇ ਖਿੱਝ ਸਾਡੇ ਅੰਦਰ ਮਲੋ ਮੱਲੀ ਪੈਦਾ ਹੋਵੇਗੀ। ਫਿਰ ਇਹ ਬਿਮਾਰੀ ਬੰਦੇ

Continue reading


ਕੋਈ ਹਰਿਆ ਬੂਟ ਰਹਿਓਂ ਰੀ | koi hareya boot reheo

ਗੱਲ ਉਹਨਾਂ ਦਿਨਾਂ ਦੀ ਜਦ ਮੈਂ ਪਿੰਡੋਂ ਸ਼ਹਿਰ ਪੜ੍ਹਨ ਆਉਣ ਲੱਗੀ। ਮੈਨੂੰ “ਗਿਆਨੀ ” ਦਾ ਕੋਰਸ ਕਰਨ ਦੀ ਰੀਝ ਸੀ। ਤੇ ਨਾਲ ਇਹ ਵੀ ਲਾਲਚ ਸੀ ਕਿ ਬੀ. ਏ ਸੌਖੀ ਹੋ ਜਾਵੇਗੀ। ਦਾਖਲਾ ਵੀ ਲੇਟ ਮਿਲਿਆ।ਘਰੋਂ ਕੋਈ ਮੰਨੇ ਨਾ ਸ਼ਹਿਰ ਪੜ੍ਹਨ ਆਉਣ ਲਈ। ਪਰ ਤਰਲੇ ਮਿੰਨਤਾਂ ਕਰਕੇ ਤਿੰਨ ਮਹੀਨੇ ਲੇਟ

Continue reading

ਮੁਹਬੱਤ – ਭਾਗ 2 | muhabbat – Part 2

ਸੀਰਤ ਨੇ ਘਰ ਆ ਕੇ ਪਹਿਲਾਂ ਗਿਫ਼ਟ ਖੋਲਿਆ। ਉਸ ਵਿੱਚ ਗੁਲਾਬ ਸਨ ਉਸਦੀ ਪਸੰਦ ਦੇ ਚਾਕਲੇਟ ਸਨ।ਤੇ ਕੁਝ ਸ਼ਬਦ ਸਨ ਜੋ ਉਸ ਨੇ ਦਿਲ ਵਿੱਚ ਸਾਂਭ ਲਏ। “ਬੁੱਲ੍ਹਾਂ ਉਤੇ ਚੁੱਪ ਸਜਾ ਕੇ, ਜੁਲਫਾਂ ਦੀ ਇੱਕ ਚਿਲਮਨ ਲਾ ਕੇ , ਨੈਣਾਂ ਨਾਲ ਹੁੰਗਾਰੇ ਭਰਦੀ, ਉਹ ਕੁੜੀ ਸੂਰਜ ਦੇ ਸਿਰਨਾਵੇਂ ਵਰਗੀ” ਦਿਲ

Continue reading

ਮੁਹਬੱਤ | muhabbat

ਕਹਾਣੀ (ਇਹ ਸੱਚੀ ਕਹਾਣੀ ਹੈ) “ਸੱਚੀਂ ਤੂੰ ਤਾਂ ਕਮਲੀ ਰਹਿਣਾ, ਮੈਂ ਤੇਰਾ ਨਾਂ “ਕਮਲੋ’ ਰੱਖ ਦੇਣਾ”। ਸਾਡੀ ਮੁਹੱਬਤ ਕਿਸੇ ਖਾਸ ਦਿਨ ਖਾਸ ਫੁੱਲ ਦੀ ਮੁਹਤਾਜ਼ ਨਹੀਂ। ਮੈਂ ਤੈਨੂੰ ਦਿਲ ਦੀਆਂ ਡੂੰਘਾਈਆਂ ਤੋਂ ਮੁਹੱਬਤ ਕਰਦਾ ਹਾਂ। ਤੇ ਇਸ ਗੱਲ ਦਾ ਖਿਆਲ ਰੱਖਦਾ ਹੋਇਆ ਹੀ ਮਹੀਨਿਆਂ ਬੀਤ ਜਾਣ ਤੇ ਵੀ ਮਿਲਣ ਦੀ

Continue reading


“ਸਾਵੀ” ਮੈਂ ਤੇ “ਮੀਂਹ” | saavi mein te meeh

ਸਾਵੀ ਦੂਜੀ ਜਮਾਤ ਵਿੱਚ ਪੜ੍ਹਦੀ ਸੀ। ਅਸੀਂ ਘਰ ਬਦਲਿਆ ਮੇਰੇ ਕੰਮ ਵਾਲੀ ਜਗਹ ਤੇ ਸੰਧੂ ਸਾਹਿਬ ਦਾ ਕੰਮ ਵਾਲਾ ਥਾਂ ਨੇੜੇ ਹੋ ਗਿਆ ਪਰ ਬੇਟੀ (ਸਾਵੀ) ਦਾ ਸਕੂਲ ਦੂਰ ਹੋ ਗਿਆ। ਟਰੈਫਿਕ ਜਿਆਦਾ ਹੋਣ ਕਾਰਣ ਕੋਈ 40 ਤੋਂ 45 ਮਿੰਟ ਲਗਦੇ ਹੋਣਗੇ ਕਦੀ ਕਦੀ ਆਟੋ ਵਾਲਾ ਇੱਕ ਘੰਟਾ ਵੀ ਲਗਾ

Continue reading