ਬਰਵਾਦੀ ਪੈਸੇ ਦੀ | barbadi paise di

ਤਿਉਹਾਰਾਂ ਦੇ ਦਿਨ ਚਲ ਰਹੇ ਨੇ ਦਿਵਾਲੀ ਵੀ ਬੜੀ ਤੇਜ਼ੀ ਨਾਲ ਨੇੜੇ ਆ ਰਹੀ ਹੈ। ਬਚਪਨ ਦੀਆਂ ਗਲਾਂ ਵੀ ਚੇਤੇ ਆ ਰਹੀਆਂ ਨੇ। ਘਰਾਂ ਦਾ ਲਿਪਣਾ ਪੋਚਣਾਂ ਸੁਰੂ ਹੋ ਜਾਣਾਂ। ਮਾਵਾਂ ਨੇ ਪਾਂਡੂ ਫੇਰਨਾਂ ਘਰਾਂ ਦੀ ਸਫਾਈ ਹੋ ਜਾਣੀ। ਮਿਠਿਆਈ ਲਡੂ ਮਠੀਆਂ ਪਕੌੜੇ ਆਦਿ ਘਰ ਹੀ ਬਣਨੇ। ਖੇਲ ਖਿਲਾਂ ਲਿਆਉਣੀਆਂ

Continue reading