ਵਿਸ਼ਵਾਸ਼ | vishvash

ਦਸਵੀਂ ਜਮਾਤ ਦੇ ਨਤੀਜੇ ਦਾ ਦਿਨ ਦਾ ਹਰ ਇਨਸਾਨ ਬੜੀ ਬੇਸਬਰੀ ਨਾਲ ਉਡੀਕਦਾ ਹੈ । ਜਿਸ ਦਿਨ ਮੇਰਾ ਦਸਵੀਂ ਦਾ ਨਤੀਜਾ ਆਉਣਾ ਸੀ ਮੇਰੇ ਕੁਝ ਜਮਾਤੀ ਦੋਸਤ ਸਾਡੀ ਦੁਕਾਨ ਜੋ ਮੇਨ ਰੋਡ ਤੇ ਸੀ ਮੈਨੂੰ ਬੁਲਾਉਣ ਆਏ ਤੇ ਕਹਿਣ ਲੱਗੇ ਕਿ ਗਜ਼ਟ ਆਉਣ ਵਾਲਾ ਹੈ ਚੱਲ ਨਤੀਜਾ ਦੇਖਣ ਚੱਲੀਏ ।

Continue reading