ਪੰਜਾਂ ਧੀਆਂ ਮਗਰੋਂ ਮੁੰਡਾ ਹੋਇਆ ਤੇ ਇੱਕ ਧੀ ਓਹਦੇ ਨਾਲ ਹੋਰ ਆ ਗਈ ਯਾਨੀ ਕਿ ਬੱਚੇ ਜੌੜੇ (ਟਵਿਨਜ਼) ਸਨ। ਡਲਿਵਰੀ ਹਸਪਤਾਲ ਚ ਹੋਈ।ਮੁੰਡਾ ਪੂਰਾ ਤੰਦਰੁਸਤ ਤੇ ਕੁੜੀ ਬਹੁਤ ਕਮਜ਼ੋਰ ! ਜਨੇਪੇ ਦੀਆਂ ਪੀੜਾਂ ਭੰਨੀ ਮਾਂ ਨੇ ਜਦੋਂ ਆਪਾ ਸੰਭਾਲਿਆ ਤਾਂ ਨਰਸ ਨੇ ਫਟਾ ਫਟ ਮੁੰਡਾ ਨਾਲ ਪਾ ਦਿੱਤਾ ਤੇ ਵਧਾਈ
Continue reading