ਰੀਕੋ ਦੀ ਘੜੀ | riko di ghadi

ਅੱਸੀ ਦੇ ਦਹਾਕੇ ਦੇ ਸ਼ੁਰੂ ਦੇ ਸਾਲਾਂ ਦੀ ਗੱਲ ਹੈ ।ਉਸ ਸਮੇ hmt ਤੇ Rioch ਦੀਆਂ ਘੜੀਆਂ ਆਉਂਦੀਆਂ ਸਨ ਆਟੋ ਮੇਟਿਕ।ਉਹ ਘੜੀਆਂ ਵਾਟਰ ਪ੍ਰੂਫ਼ ਹੁੰਦੀਆਂ ਸਨ। ਯਾਨੀ ਉਹਨਾਂ ਵਿੱਚ ਪਾਣੀ ਨਹੀਂ ਸੀ ਪੈ ਸਕਦਾ।ਪਰ ਫਿਰ ਵੀ ਪੀ ਕਈ ਵਾਰੀ ਪਾਣੀ ਦੀ ਭਾਫ ਜਿਹੀ ਸ਼ੀਸ਼ੇ ਦੇ ਅੰਦਰ ਜੰਮ ਜਾਂਦੀ। ਮੇਰੇ ਨਾਲ

Continue reading


ਜਦੋਂ ਇਹ ਕਲਮ ਚਲਦੀ ਹੈ | jado eh kalam chaldi hai ta

ਮੁੱਦਤਾਂ ਤੋ ਹੀ ਕਲਮ ਚਲ ਰਹੀ ਹੈ । ਇਸ ਕਲਮ ਨਾਲ ਗੀਤਾ ਮਹਾਂਭਾਰਤ ਤੇ ਰਮਾਇਣ ਲਿਖੀ ਗਈ। ਇਸ ਕਲਮ ਨਾਲ ਹੀ ਗੁਰੂ ਸਹਿਬਾਨਾਂ ਨੇ ਸਰਵ ਸਾਂਝੀ ਪਵਿੱਤਰ ਗੁਰਬਾਣੀ ਦੀ ਰਚਨਾ ਕੀਤੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਕੀਤੀ। ਪਵਿੱਤਰ ਕੁਰਾਨ ਸਰੀਫ ਵੀ ਕਲਮ ਨਾਲ ਉਕੇਰੀ ਗਈ। ਇਹ ਕਲਮ

Continue reading

ਮਿੰਨੀ ਕਹਾਣੀ – ਪਹਿਚਾਣ | pehchaan

ਭਗਤੂ ਕਰਾਏ ਦੇ ਮਕਾਨ ਵਿੱਚ ਆਪਣੇ ਪ੍ਰੀਵਾਰ ਸਮੇਤ ਰਹਿ ਰਿਹਾ ਸੀ । ਪੱਪੂ ਦੇ ਬੀਮਾਰ ਹੋਣ ਕਰਕੇ ਤਿੰਨ ਮਹੀਨਿਆਂ ਤੋਂ ਰਾਸ਼ਣ ਵਾਲੀ ਦੁਕਾਨ ਦਾ ਪੈਸਾ ਨਾ ਦਿੱਤਾ ਗਿਆ । ਦੁਕਾਨਦਾਰ ਨੇ ਗੁੱਸੇ ਵਿੱਚ ਆਕੇ ਇੱਕ ਦਿਨ ਕਰਾਏ ਦੇ ਮਕਾਨ ਦਾ ਦਰਵਾਜ਼ਾ ਖੜਕਾਇਆ , ” ਕੌਣ ਐਂ ” ਮੈਂ ਦੁਕਾਨਦਾਰ ।

Continue reading

ਬੂਝਓ | bujhau

ਸਾਡੇ ਵੇਲਿਆਂ ਵਿੱਚ ਲੋਕ ਕੁੱਤਿਆਂ ਦੇ ਨਾਮ ਵੀ ਦੇਸੀ ਹੀ ਰੱਖਦੇ ਸਨ ਜਿਵੇਂ ਮੋਤੀ ਬਿੱਲੂ ਸ਼ੇਰੂ ਕਾਲੂ ਵਗੈਰਾ। ਫਿਰ ਲੋਕਾਂ ਤੇ ਅੰਗਰੇਜ਼ੀ ਹਾਵੀ ਹੋ ਗਈ। ਨਾਮ ਬਦਲ ਗਏ ਟੋਮੀ ਬੈਨ ਸਕੂਬੀ ਕੋਕੋ ਰੂਡੀ ਬਰੂਨੋ । ਪਹਿਲੀ ਵਾਰੀ ਪੁੱਛਿਆ ਨਾਮ ਸਮਝ ਹੀ ਨਹੀਂ ਆਉਂਦਾ। ਦੋਬਾਰਾ ਪੁੱਛ ਕੇ ਵੀ ਅਧੂਰਾ ਹੀ ਸਮਝ

Continue reading


ਮਜਬੂਰੀ | majboori

ਜਿੰਦਗੀ ਵਿੱਚ ਸਾਰਾ ਕੁਝ ਸੌਖਾ ਨਹੀਂ ਮਿਲਦਾ ਤੇ ਸਭ ਕੁਝ ਹਾਰ ਕੇ ਮਿਲੀ ਜਿੱਤ ਦੀ ਐਨੀ ਖੁਸ਼ੀ ਨਹੀਂ ਹੁੰਦੀ, ਅਸੀਂ ਰੋਜਾਨਾ ਆਪਣੀ ਜਿੰਦਗੀ ਵਿੱਚ ਰਿਸ਼ਤੇ ਬਚਾਉਣ ਲਈ ਥੋੜ੍ਹਾ ਥੋੜ੍ਹਾ ਮਰਦੇ ਜਾ ਰਹੇ ਹਾਂ ਕਿਉਕਿ ਸਾਡੇ ਵਿੱਚ ਪਿਆਰ, ਵਿਸ਼ਵਾਸ, ਸਹਿਜਤਾ ਤੇ ਸਬਰ ਹੌਲੀ ਹੌਲੀ ਸਾਹ ਲੈਣਾ ਛੱਡਦੇ ਜਾ ਰਹੇ ਹਨ ਕਿਉਕਿ

Continue reading

ਡੀਪੂ ਦੀ ਖੰਡ | deepu di khand

ਓਦੋਂ ਖੰਡ ਦੀ ਵਾਧੂ ਕਿੱਲਤ ਹੁੰਦੀ ਸੀ। ਰਾਸ਼ਨ ਡੀਪੂ ਤੋਂ ਹਰ ਮਹੀਨੇ ਰਾਸ਼ਨ ਕਾਰਡ ਤੇ ਖੰਡ ਮਿਲਦੀ ਹੁੰਦੀ ਸੀ। ਇੱਕ ਜੀਅ ਮਗਰ ਦੋ ਸੌ ਗ੍ਰਾਮ ਸੀ ਸ਼ਾਇਦ। ਸਾਡੇ ਕਾਰਡ ਤੇ ਪੰਜ ਜੀਅ ਦੇ ਨਾਮ ਦਰਜ਼ ਸਨ ਤੇ ਕਿਲੋ ਕੁ ਖੰਡ ਮਿਲਦੀ ਸੀ ਮਹੀਨੇ ਦੀ। ਜਿਸ ਦਿਨ ਗੁਰਦੁਆਰੇ ਅਲਾਉਂਸਮੈਂਟ ਹੁੰਦੀ ਸਾਰਾ

Continue reading

ਸੁਪਰਡੈਂਟ ਕੂਨਰ | superdent kooner

ਕੇਂਦਰ ਬਾਦਲ 1 ਜੋ ਸਾਡੇ ਸਕੂਲ ਵਿੱਚ ਬਣਦਾ ਸੀ ਵਿਖੇ ਸਰੀਰਕ ਸਿੱਖਿਆ ਦੇ ਲੈਕਚਰਾਰ ਸ੍ਰੀ Gurcharan Singh Kunner ਕਈ ਵਾਰੀ ਬਤੌਰ ਕੇਂਦਰ ਸੁਪਰਡੈਂਟ ਸੇਵਾ ਨਿਭਾਉਣ ਆਏ। ਇਹ ਕੇਂਦਰ ਉਹਨਾਂ ਦੇ ਵੀ ਬੜਾ ਰਾਸ ਆਇਆ ਸੀ ਤੇ ਸਾਡੇ ਵੀ। ਉਹ ਸ਼ਾਂਤ ਮਾਹੌਲ ਵਾਲਾ ਕੇਂਦਰ ਚਾਹੁੰਦੇ ਸਨ ਤੇ ਅਸੀਂ ਬਾਹਰਲੀ ਬੇਲੋੜੀ ਦਖਲ

Continue reading


ਕਾਮਯਾਬੀ | kaamyaabi

ਮਾਸੀ ਦਾ ਸਹੁਰਾ ਸ੍ਰ ਤਾਰਾ ਸਿੰਘ..ਠੰਡੇ ਥਾਂ ਮੰਜੀ ਡਾਹੀ ਹੋਣੀ..ਦੋ ਪਾਵੇ ਖਾਲ ਵਿਚ ਤੇ ਦੋ ਬਾਹਰ..ਭਰ ਗਰਮੀਂ ਵਿਚ ਵੀ ਓਥੇ ਹੀ ਛਾਵੇਂ ਬੈਠੇ ਰਹਿਣਾ..ਕਦੇ ਗਰਮੀਂ ਮਹਿਸੂਸ ਨਾ ਕਰਨੀ..ਉੱਤੇ ਅਮਰੂਦਾਂ ਦੇ ਕਿੰਨੇ ਸਾਰੇ ਫਲਦਾਰ ਰੁੱਖ..ਪਤਾ ਨੀ ਕਿਓਂ ਹਿਲਾਉਣ ਨਹੀਂ ਸਨ ਦਿੰਦੇ ਤੇ ਨਾ ਹੀ ਉੱਤੇ ਚੜਨ..ਕਹਿੰਦੇ ਜਿਹੜਾ ਪੱਕ ਗਿਆ ਆਪੇ ਡਿੱਗ

Continue reading

ਬਠਿੰੜੇ ਵਾਲੇ ਰਫਲਾਂ ਰੱਖਣ ਦੇ ਸ਼ੌਂਕੀ | rafla rakhan de shonki

ਅਖੇ ਬਠਿੰਡੇ ਵਾਲੇ ਰਫਲਾਂ ਰੱਖਣ ਦੇ ਸ਼ੌਕੀ।- ਰਮੇਸ਼ ਸੇਠੀ ਬਾਦਲ ਬਹੁਤ ਵਾਰੀ ਸੁਣਿਆ ਹੈ। ਅਖੇ ਬਠਿੰਡੇ ਵਾਲੇ ਰਫਲਾਂ ਰੱਖਣ ਦੇ ਸੌਕੀ । ਆਤਮ ਰੱਖਿਆ ਲਈ ਅਸਲਾ ਰੱਖਣਾ ਕੋਈ ਗੁਨਾਹ ਨਹੀ ਹੈ। ਅਸਲਾ ਬਣਿਆ ਕਿਸ ਲਈ ਹੈ। ਸਿਰਫ ਰੱਖਿਆ ਲਈ। ਰੱਖਿਆ ਚਾਹੇ ਦੇਸ਼ ਦੀ ਸਰਹੱਦ ਦੀ ਹੋਵੇ ਜ਼ੋ ਸਾਡੇ ਫੋਜੀ ਜਵਾਨ

Continue reading

ਸਰਦੀਆਂ ਲਈ ਨਿਆਮਤ ਹੈ ਮੋਠ ਬਾਜਰੇ ਦੀ ਖਿਚੜੀ | sardiya ch nyamat hai moth bajre di khichdi

ਸਾਡਾ ਪੁਰਾਤਣ ਖਾਣ ਪਾਣ ਰੁੱੱਤਾਂ ਅਤੇ ਮੌਸਮ ਦੇ ਅਨਕੂਲ ਹੀ ਬਣਾਇਆ ਗਿਆ ਹੈ । ਬਹੁਤੇ ਖਾਣ ਪੀਣ ਦੇ ਪਦਾਰਥ ਤਾਂ ਕੁਦਰਤ ਨੇ ਹੀ ਇਸ ਤਰਾਂ ਬਣਾਏ ਹਨ ਕਿ ਉਹ ਰੁੱਤ ਅਤੇ ਮੋਸਮ ਅਨਸਾਰ ਸਰੀਰ ਨੂੰ ਗਰਮੀ ਤੇ ਸਰਦੀ ਦਿੰਦੇ ਹਨ। ਇਹਨਾ ਪਦਾਰਥਾਂ ਦੀ ਤਾਸੀਰ ਮੌਸਮ ਅਨੁਸਾਰ ਹੀ ਗਰਮ ਤੇ ਠੰਡੀ

Continue reading