ਗੁਸਤਾਖੀ ਮੁਆਫ ਜੀ | gustaakhi maaf ji

ਇਕ ਦਿਨ ਸਾਡੀ ਗੁਆਂਢਣ ਚਾਚੀ ਮਿਕਸਚਰ ਲੈਣ ਆਈ ਕਿ ਸਾਡੀ ਮੈਕਸੀ ਚੰਗੀ ਭਲੀ ਚਲਦੀ -ਚਲਦੀ ਬੰਦ ਹੋ ਗਈ । ਚਾਚੀ ਜੀ ਤੁਸੀਂ ਪੀਂਹਦੇ ਕੀ ਸੀ ? “ਜਾਮਣਾਂ ਦੀਆਂ ਸੁੱਕੀਆਂ ਗਿਟਕਾਂ । ਅੱਗੇਂ ਵੀ ਪੀਂਹਦੇ ਹੀ ਸੀ , ਹੁਣ ਈਂ ਪਤਾ ਨੀ ਕੀ ਹੋ ਗਿਆ ਮੱਚੜਾ।” ਚਾਚੀ ਜੀ ਤੁਸੀਂ ਪਾਊਡਰ ਬਣਾ

Continue reading


ਫਰਜ਼ | faraz

ਪਿਤਾ ਜੀ ਦਾ ਸੁਭਾਅ ਕਾਫ਼ੀ ਸਖ਼ਤ ਹੋਣ ਕਰਕੇ ਅਸੀਂ ਉਨ੍ਹਾਂ ਤੋਂ ਬਹੁਤ ਡਰਦੇ ਸੀ। ਉਹ ਸਿੱਖੀ ਸਿਧਾਂਤਾਂ ਨੂੰ ਬਹੁਤ ਪਿਆਰ ਕਰਦੇ ਸਨ। ਕੁਝ ਕੁ ਨਿਯਮ ਉਹਨਾਂ ਬੜੀ ਸਖਤੀ ਨਾਲ ਘਰ ‘ਚ ਲਾਗੂ ਕੀਤੇ ਸਨ ਜਿਨ੍ਹਾਂ ਦੀ ਪਾਲਣਾ ਅਸੀਂ ਤੇ ਸਾਡੇ ਸਾਰੇ ਰਿਸ਼ਤੇਦਾਰ ਕਰਦੇ ਸਨ। ਇਨ੍ਹਾਂ ਨਿਯਮਾਂ ਵਿੱਚੋਂ ਇੱਕ ਇਹ ਵੀ

Continue reading

ਟਰੱਕ | truck

ਉਹ ਘਰਾਂ ਦਾ ਕੰਮ ਕਰਨ ਜਾਂਦੀ ਮੇਰੇ ਖੋਖੇ ਅੱਗਿਓਂ ਹੀ ਲੰਘਦੀ..ਇੱਕ ਦਿਨ ਆਪਣੇ ਪੁੱਤ ਨੂੰ ਲੈ ਆਈ..ਕੰਮ ਤੇ ਰੱਖ ਲਵੋ..ਮੁੰਡਾ ਬੜਾ ਹੀ ਪਿਆਰਾ ਸੀ..ਪੁੱਛਿਆ ਸਕੂਲ ਨਹੀਂ ਜਾਂਦਾ..ਕਹਿੰਦੀ ਹੁਣ ਛੁੱਟੀਆਂ ਨੇ! ਓਦੇ ਹਮੇਸ਼ਾਂ ਇੱਕੋ ਬੁਨੈਣ ਹੀ ਹੁੰਦੀ..ਥੱਲੇ ਨਿੱਕਰ..ਵਗਦੇ ਪਾਣੀ ਨਾਲ ਬੜਾ ਪਿਆਰ ਸੀ..ਹੱਥ ਵਾਲੇ ਨਲਕੇ ਚੋ ਨਿੱਕਲਦੀ ਨਾਲੀ ਵਿੱਚ ਵਗਦੇ ਜਾਂਦੇ

Continue reading

ਦੋ ਰੱਬ | do rabb

ਫੋਨ ਆਇਆ..ਨਾਲਦੀ ਪੁੱਛ ਰਹੀ ਸੀ..ਘਰੇ ਕਦੋਂ ਆਉਂਣਾ? ਆਖਿਆ ਅਜੇ ਕੋਈ ਪਤਾ ਨੀ..ਪੁੱਛਣ ਲੱਗੀ..ਰੋਟੀ ਖਾਦੀ ਏ ਕੇ ਨਹੀਂ? ਐਵੇ ਆਖ ਦਿੱਤਾ..ਹਾਂ ਖਾ ਲਈ ਏ! ਪਾਈ ਹੋਈ ਵਰਦੀ ਨਾਲੋਂ ਮੂੰਹ ਤੇ ਲਾਇਆ ਮਾਸਕ ਜਿਆਦਾ ਤੰਗੀ ਦੇ ਰਿਹਾ ਸੀ! ਅਚਾਨਕ ਸਾਮਣੇ ਵਾਲੇ ਘਰ ਦਾ ਬੂਹਾ ਖੁਲਿਆ..ਦੋ ਜਵਾਕ ਬਾਹਰ ਆਏ! ਮੈਂ ਡੰਡਾ ਜ਼ੋਰ ਦੀ

Continue reading


ਜੁੰਮੇਵਾਰੀ | jimmevaari

ਸਮੇਂ ਨਾਲ ਕਿੰਨਾ ਕੁਝ ਬਦਲੀ ਜਾਂਦਾ..ਕੰਮ ਧੰਦਿਆਂ ਦੇ ਢੰਗ..ਯਾਤਰਾ ਦੀਆਂ ਤਕਨੀਕਾਂ..ਫੋਟੋਗ੍ਰਾਫੀ ਦੇ ਮਾਧਿਅਮ..ਫੇਰ ਜੋ ਵੇਖਿਆ ਉਹ ਆਪਣੇ ਮਿੱਤਰ ਪਿਆਰਿਆਂ ਨਾਲ ਸਾਂਝੇ ਕਰਨ ਦੇ ਤਰੀਕੇ..ਰਿਸ਼ਤੇਦਾਰੀ ਵਿਚੋਂ ਦੋ ਨਿੱਕੇ ਨਿੱਕੇ ਜਵਾਕ..ਸਹਿ ਸੁਭਾ ਪੁੱਛ ਲਿਆ ਵੱਡੇ ਹੋ ਕੇ ਕੀ ਬਣਨਾ..ਅਖ਼ੇ ਯੂ.ਟੀਊਬਰ..! ਅੱਜ ਦੋ ਵਾਕਿਫ਼ਕਾਰ ਪਗੜੀਧਾਰੀ ਵੀਰ ਅਤੇ ਇੱਕ ਪੰਜਾਬੀ ਜੋੜਾ ਸਬੱਬੀਂ ਸਫ਼ਰ ਕਰਨ

Continue reading

ਬੂੰਦੀ | boondi

ਕੱਲ੍ਹ ਸਕੂਲ ਦਾ ਰਿਜ਼ਲਟ ਹੈ ਤੇ ਮੈਨੂੰ ਵੀ ਉਹ ਦਿਨ ਯਾਦ ਆ ਗਿਆ ਜਦੋਂ ਮੈਂ ਪੰਜਵੀਂ ਜਮਾਤ ਵਿੱਚ ਪੜ੍ਹਦੀ ਸੀ ।ਹਰ ਕੰਮ ਵਿੱਚ ਅੱਗੇ ਅੱਗੇ ਰਹਿਣ ਦੀ ਆਦਤ ਸੀ ।ਸਕੂਲ ਵਿੱਚ ਕੋਈ ਮੁਕਾਬਲਾ ਹੋਵੇ ਕੋਈ ਪ੍ਰੋਗਰਾਮ ਹੋਵੇ ,ਖੇਡਾਂ ਹੋਣ ਆਪਾਂ ਸਭ ਤੋਂ ਪਹਿਲਾਂ ਪਹੁੰਚ ਜਾਣਾ ।ਬੇਸ਼ੱਕ ਪੜ੍ਹਾਈ ਵਿੱਚ ਵੀ ਹੁਸ਼ਿਆਰ

Continue reading

ਹੁਕੁਮਤਾਂ | hakumtan

ਪਿਓ ਪੁੱਤ ਨੂੰ ਝਿੜਕਾਂ ਮਾਰ ਰਿਹਾ ਸੀ..ਨਲਾਇਕ ਕਿਸੇ ਪਾਸੇ ਜੋਗਾ ਨੀ..ਪੁਦੀਨਾ ਲਿਆਉਣ ਲਈ ਕਿਹਾ ਸੀ..ਧਨੀਆ ਚੁੱਕ ਲਿਆਇਆ..ਮੇਰਾ ਵੱਸ ਚੱਲੇ ਤਾਂ ਹੁਣੇ ਘਰੋਂ ਕੱਢ ਦਿਆਂ..! ਅੱਗੋਂ ਆਖਣ ਲੱਗਾ ਡੈਡੀ ਜੀ ਅਗਲੀ ਵੇਰ ਪੂਦੀਨਾ ਲੈਣ ਅਸੀਂ ਦੋਵੇਂ ਇਕੱਠੇ ਹੀ ਜਾਵਾਂਗੇ..ਮੰਮੀ ਆਖਦੀ ਏ ਇਹ ਧਨੀਆ ਨਹੀਂ ਮੇਥੀ ਏ! ਅੱਜ ਇੱਕ ਨੇ ਟਿੱਚਰ ਕੀਤੀ..ਤੁਸੀ

Continue reading


ਕੰਜਕਾਂ | kanjka

ਪਹਿਲੇ ਸਮੇਂ ਹੋਰ ਸਨ, ਉਸ ਵੇਲੇ ਅੱਠੋਂ ਲਈ ਕੰਜਕਾਂ ਅਕਸਰ ਘਰਾਂ ਵਿੱਚ ਮਿਲ ਜਾਇਆ ਕਰਦੀਆਂ ਸਨ।ਫੇਰ ਸਕੂਲਾਂ ਦੀ ਪੜ੍ਹਾਈ ਕਰਕੇ ਸਾਰੀਆਂ ਸਕੂਲ ਚਲੀਆਂ ਜਾਂਦੀਆਂ ਤਦ ਵੀ ਭੱਜ ਨੱਠ ਕਰਕੇ ਚਾਰ ਪੰਜ ਕੁੜੀਆਂ ਮਿਲ ਹੀ ਜਾਇਆ ਕਰਦੀਆਂ ਸਨ। ਅਸੀਂ ਮਹੱਲਾ ਬਦਲ ਕੇ ਸ਼ਹਿਰੀ ਖੇਤਰ ਵਿੱਚ ਆ ਗਏ ..ਇਥੇ ਤਾਂ ਹੱਦ ਹੀ

Continue reading

ਆਜ਼ਾਦੀਆਂ | azadiyan

ਸੂਰਜ ਤਾਂ ਰੋਜ ਅਸਤ ਹੁੰਦਾ..ਪਰ ਜਿਹੜਾ ਇੱਕ ਸੌ ਚੁਹੱਤਰ ਸਾਲ ਪਹਿਲਾ ਉਨੱਤੀ ਮਾਰਚ ਅਠਾਰਾਂ ਸੌ ਉਂਣੀਨਜਾ ਨੂੰ ਅਸਤ ਹੋਇਆ ਉਹ ਫੇਰ ਕਦੇ ਨਾ ਚੜ ਸਕਿਆ..! ਲਾਹੌਰ ਸ਼ਾਹੀ ਕਿਲੇ ਦੇ ਸਾਮਣੇ ਖੁੱਲੀ ਥਾਂ ਕੀਤਾ ਇੱਕ ਉਚੇਚਾ ਸਮਾਰੋਹ..ਸਾਦਾ ਵੀ ਕੀਤਾ ਜਾ ਸਕਦਾ ਸੀ..ਪਰ ਲਾਰਡ ਡਲਹੌਜੀ ਅਤੇ ਉਸਦਾ ਸਹਾਇਕ ਇਲੀਅਟ..ਸਮਰਪਣ ਕਰਨ ਵਾਲਿਆਂ ਦੇ

Continue reading

ਬੁੱਕਲ | bukkal

ਨਹਿਰੋਂ ਪਾਰ ਬੰਬੀ ਕੋਲ ਹਾੜ ਮਹੀਨੇ ਕੱਦੂ ਕਰਦੇ ਡੈਡੀ ਦੀ ਰੋਟੀ ਲੈ ਕੇ ਤੁਰੇ ਜਾਂਦਿਆਂ ਮਹੀਨੇ ਦੇ ਓਹਨਾ ਦਿਨਾਂ ਵਿੱਚ ਕਈ ਵੇਰ ਮਾਂ ਮੈਨੂੰ ਆਖ ਦਿਆ ਕਰਦੀ..ਥੱਕ ਗਈ ਹੋਣੀ ਏਂ..ਆ ਦੋ ਘੜੀਆਂ ਸਾਹ ਲੈ ਲਈਏ..!ਫੇਰ ਵਗਦੀ ਨਹਿਰ ਕੰਢੇ ਉਸ ਰੁੱਖ ਹੇਠ ਬਿਤਾਈਆਂ ਦੋ ਘੜੀਆਂ ਇੱਕ ਯੁੱਗ ਬਣ ਜਾਇਆ ਕਰਦੀਆਂ..ਕਣ-ਕਣ ਵਿੱਚ

Continue reading