ਮਾਸੀ ਦਾ ਸਹੁਰਾ ਸ੍ਰ ਤਾਰਾ ਸਿੰਘ..ਠੰਡੇ ਥਾਂ ਮੰਜੀ ਡਾਹੀ ਹੋਣੀ..ਦੋ ਪਾਵੇ ਖਾਲ ਵਿਚ ਤੇ ਦੋ ਬਾਹਰ..ਭਰ ਗਰਮੀਂ ਵਿਚ ਵੀ ਓਥੇ ਹੀ ਛਾਵੇਂ ਬੈਠੇ ਰਹਿਣਾ..ਕਦੇ ਗਰਮੀਂ ਮਹਿਸੂਸ ਨਾ ਕਰਨੀ..ਉੱਤੇ ਅਮਰੂਦਾਂ ਦੇ ਕਿੰਨੇ ਸਾਰੇ ਫਲਦਾਰ ਰੁੱਖ..ਪਤਾ ਨੀ ਕਿਓਂ ਹਿਲਾਉਣ ਨਹੀਂ ਸਨ ਦਿੰਦੇ ਤੇ ਨਾ ਹੀ ਉੱਤੇ ਚੜਨ..ਕਹਿੰਦੇ ਜਿਹੜਾ ਪੱਕ ਗਿਆ ਆਪੇ ਡਿੱਗ
Continue reading