ਉਹ ਤਿੰਨੋਂ ਸਰਦੇ ਪੁੱਜਦੇ ਘਰਾਂ ਚੋਂ ਸਨ..ਹੋਸਟਲ ਦੇ ਨਾਲ ਬਣੇ ਪੈਲਸ ਵਿਚ ਅਕਸਰ ਹੀ ਬਿਨਾ ਬੁਲਾਇਆਂ ਵੜ ਜਾਇਆ ਕਰਦੇ..ਫੇਰ ਰੱਜ-ਪੁੱਜ ਕੇ ਤੁਰਨ ਲਗਿਆਂ ਸਿਕਿਓਰਿਟੀ ਇੰਚਾਰਜ ਦੇ ਬੋਝੇ ਵਿਚ ਪੰਜ ਸੌ ਦਾ ਨੋਟ ਪਾਉਣਾ ਕਦੀ ਨਾ ਭੁੱਲਦੇ! ਉਸ ਰਾਤ ਵੀ ਰਿਸੈਪਸ਼ਨ ਪਾਰਟੀ ਵਿਚ ਚੰਗੀ ਤਰਾਂ ਖਾ ਪੀ ਕੇ ਗਜਰੇਲਾ ਲਿਆਉਂਦੇ ਬੈਰੇ
Continue readingMonth: April 2024
ਮਾਂ ਪਾਣੀ | maa paani
ਉਹ ਵੱਡਾ ਹੋਇਆ..ਜਵਾਨੀ ਸਿਰ ਚੜ ਬੋਲਣ ਲੱਗੀ..ਸਾਰੀ ਦੁਨੀਆਂ ਬੌਣੀ ਬੇਵਕੂਫ ਜਾਪਣ ਲੱਗੀ..! ਪਰ ਜੰਮਣ ਵਾਲੀ ਦੇ ਭਾਵੇਂ ਅਜੇ ਵੀ ਦੁੱਧ ਚੁੰਘਦਾ ਬਾਲ ਹੀ ਸੀ..ਉਂਝ ਹੀ ਮੱਤਾਂ ਦਿੰਦੀ..ਨਸੀਹਤਾਂ ਕਰਦੀ..ਉਸਨੂੰ ਬੁਰਾ ਲੱਗਦਾ..ਅੱਗੋਂ ਬੋਲ ਪੈਂਦਾ..ਤਾੜਨਾ ਕਰਦਾ ਆਪਣੀਆਂ ਨਸੀਹਤਾਂ ਕੋਲ ਰੱਖਿਆ ਕਰ..! ਉਹ ਵਕਤੀ ਤੌਰ ਤੇ ਚੁੱਪ ਹੋ ਜਾਂਦੀ..ਪਰ ਅੰਦੋਂ ਅੰਦਰ ਬੜਾ ਫਿਕਰ ਕਰਦੀ..!
Continue readingਰੂਹਾਨੀ ਮੁਹੱਬਤ | roohani muhabbat
ਇੱਕ ਵਿਆਹ ਵਿਚ ਗਿੱਧਾ ਪਉਂਦੀ ਦਿਸੀ..ਬੱਸ ਦੇਖਦਾ ਹੀ ਰਹਿ ਗਿਆ..ਤਿੱਖੇ ਨੈਣ ਨਕਸ਼ਾਂ ਅਤੇ ਭੋਲੀ ਜਿਹੀ ਸੂਰਤ ਨੇ ਉਸਦੇ ਗਲ਼ ਪਾਏ ਸਧਾਰਨ ਜਿਹੇ ਸੂਟ ਵੱਲ ਧਿਆਨ ਹੀ ਨਾ ਜਾਣ ਦਿੱਤਾ..! ਵਿਆਹ ਦੀ ਗੱਲ ਚੱਲੀ ਤਾਂ ਓਸੇ ਦਾ ਹੀ ਜਿਕਰ ਕਰ ਦਿੱਤਾ..ਭੁਚਾਲ ਜਿਹਾ ਆਗਿਆ..ਦਲੀਲ ਦੇਣ ਲੱਗੇ ਕੇ ਕਿਥੇ ਅਮਰੀਕਾ ਦਾ ਗ੍ਰੀਨ ਕਾਰਡ
Continue readingਬਾਦਲ ਸਾਹਿਬ ਅਤੇ ਬਾਂਗਾਂ ਸਾਹਿਬ | badal sahib ate baanga sahib
#ਪ੍ਰਕਾਸ਼_ਬਨਾਮ_ਬਾਦਲ_ਸਾਹਿਬ। ਗੱਲ 2004 ਦੀ ਹੈ ਸ੍ਰੀ ਬੀ ਆਰ ਬਾਂਗਾਂ ਜੀ ਨੇ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਵੱਜੋਂ ਚਾਰਜ ਸੰਭਾਲਿਆ। ਉਹ ਬਹੁਤ ਵਧੀਆ ਅਫਸਰ ਸਨ। ਸੁਭਾਅ ਦੇ ਥੌੜੇ ਸਖਤ ਪਰ ਗੱਲ ਦੀ ਤਹਿ ਤੱਕ ਜਾਣ ਵਾਲੇ। ਸਕੂਲ ਦੀ ਕਮੇਟੀ ਦੇ ਚੇਅਰਮੈਨ ਹੋਣ ਕਰਕੇ ਅਕਸਰ ਉਹਨਾਂ ਨਾਲ ਵਾਹ ਪੈਂਦਾ। ਸੂਬੇ ਵਿੱਚ ਕਾਂਗਰਸ
Continue readingਨੀਲੇ ਪੀਲੇ ਹਰੇ ਲਾਲ ਦਾ ਚੱਕਰ | neele peele hare laal da chakkar
ਜਦੋ ਛੋਟੇ ਹੁੰਦੇ ਪੰਜਵੀ ਛੇਵੀਂ ਵਿੱਚ ਪੜ੍ਹਦੇ ਸੀ। ਲਿਖਣ ਲਈ ਨੀਲੀ ਸਿਆਹੀ ਵਾਲੇ ਪੈਨ ਦਾ ਪ੍ਰਯੋਗ ਕਰਦੇ ਹੁੰਦੇ ਸੀ। ਉਸ ਤੋਂ ਪਹਿਲਾਂ ਤਾਂ ਖੈਰ ਅੰਧੇਰਾ ਹੀ ਸੀ। ਕਾਲੀ ਸਿਆਹੀ ਨਾਲ ਫੱਟੀ ਲਿਖਦੇ। ਤੇ ਕਾਲੀ ਪੈਨਸਲ ਨਾਲ ਕਾਪੀ ਤੇ ਲਿਖਦੇ। ਨੀਲੀ ਸਿਆਹੀ ਵਾਲੇ ਪੈਨ ਦੇ ਨਾਲ ਹੀ ਨੀਲੇ ਰਿਫਿਲ ਵੀ ਆ
Continue readingਤਾਈ ਦੀ ਵੋਟ | taayi di vote
ਕਿਵੇਂ ਤਾਇਆ ਵੋਟ ਪਾਈ ਨਹੀਂ ਅਜੇ? ਸਰਕਾਰੀ ਸਕੂਲ ਆਲੇ ਪੋਲਿੰਗ ਬੂਥ ਵਿੱਚ ਆਪਣੀ ਵੋਟ ਭੁਗਤਾ ਕੇ ਬਾਹਰ ਨਿਕਲਦੇ ਹੋਏ ਨੇ ਖੁੰਢ ਤੇ ਗਮਗੀਨ ਜਿਹੇ ਬੈਠੇ ਤਾਏ ਕਪੂਰੇ ਨੂੰ ਪੁੱਛਿਆ। ਨਹੀਂ ਸੇਰਾ। ਵੋਟ ਤਾਂ ਮੈਂ ਸਵਾ ਅੱਠ ਵਜੇ ਹੀ ਪਾ ਦਿੱਤੀ ਸੀ।ਤੈਨੂੰ ਪਤਾ ਹੀ ਹੈ ਆਪਾ ਸ਼ੁਰੂ ਤੋਂ ਹੀ ਪਾਰਟੀ ਨਾਲ
Continue readingਹਾੜ ਨਿਮਾਣੀ | haarh nimani
ਛੋਟੇ ਹੁੰਦੇ ਨੂੰ ਮੈਨੂੰ ਇਹ ਨਹੀਂ ਸੀ ਪਤਾ ਕਿ ਸ਼ਬਦ ਨਿਮਾਣੀ ਹੁੰਦਾ ਹੈ ਯ ਨਮਾਣੀ। ਬਸ ਇੰਨਾ ਪਤਾ ਸੀ ਇਸ ਦਿਨ ਠੰਡਾ ਤੇ ਮਿੱਠਾ ਪਾਣੀ ਪਿਲਾਉਂਦੇ ਹਨ। ਇਸ ਮਿੱਠੇ ਪਾਣੀ ਪਿਲਾਉਣ ਨੂੰ ਛਬੀਲ ਲਾਉਣਾ ਕਹਿੰਦੇ ਹਨ। ਫਿਰ ਤਾਂ ਖ਼ੈਰ ਛਬੀਲ ਲਾਉਣ ਦੇ ਅਰਥ ਹੀ ਬਦਲ ਗਏ। ਸ਼ਹਿਰ ਆਇਆ ਤਾਂ ਪਤਾ
Continue readingਤੁਸੀਂ ਦੱਸੋ ਮੈਂ ਕੋਈਂ ਕਹਾਣੀ ਲਿਖੀ | tusi dasso mai koi kahani likhi
ਅਖੇ ਇਹਨੂੰ ਕਹੋ ਕਿ ਇਹ ਕਹਾਣੀਆਂ ਨਾ ਲਿਖਿਆ ਕਰੇ। ਇਸ ਦੀਆਂ ਕਹਾਣੀਆਂ ਸਾਨੂੰ ਸੂਲ ਵਾਂਗੂ ਚੁਭਦੀਆਂ ਹਨ। ਸਾਡੀ ਬਦਨਾਮੀ ਹੁੰਦੀ ਹੈ ਸਮਾਜ ਵਿੱਚ ਤੇ ਰਿਸਤੇਦਾਰੀ ਵਿੱਚ ਵੀ । ਹੋਰ ਤਾਂ ਹੋਰ ਅਸੀ ਸਹੁਰਿਆਂ ਵਿੱਚ ਤੇ ਕੁੜਮਾਂਚਾਰੀ ਵਿੱਚ ਮੂੰਹ ਦਿਖਾਉਣ ਜੋਗੇ ਨਹੀ ਰਹੇ।ਇਹ ਤਾਂ ਓਹੀ ਸਾਗੀ ਲਿੱਖ ਦਿੰਦਾ ਹੈ ਜੋ ਤਕਰੀਬਨ
Continue readingਘਰ ਦੀਆਂ ਜਾਈਆਂ | ghar diyan jaayiyan
ਮੇਰੇ ਦਾਦਾ ਜੀ ਦੀਆਂ ਚਾਰ ਭੈਣਾਂ ਸਨ। ਭੂਆ ਸਾਧੋ ਸੋਧਾਂ ਗਿਆਨੋ ਤੇ ਰਾਜ ਕੁਰ। ਦਾਦਾ ਜੀ ਇੱਕਲੇ ਹੀ ਸਨ। ਦਾਦਾ ਜੀ ਦੀ ਭੂਆ ਬਿਸ਼ਨੀ ਵੀ ਸਾਡੇ ਪਿੰਡ ਹੀ ਰਹਿੰਦੀ ਸੀ। ਮੇਰੀਆਂ ਵੀ ਦੋ ਭੂਆ ਸਨ ਮਾਇਆ ਤੇ ਸਰੁਸਤੀ। ਦਾਦੀ ਜੀ ਛੋਟੀ ਉਮਰੇ ਹੀ ਦੁਨੀਆਂ ਛੱਡ ਗਏ। ਘਰ ਨੂੰ ਚਲਾਉਣ ਦੀ
Continue readingਬਲਤੇਜ ਅਤੇ ਮਾਸਟਰ ਬਾਗਲਾ | baltej ate master baagla
ਬਚਪਨ ਵਿਚ ਸਮੇਂ ਸਿਰ ਸਕੂਲ ਪਹੁੰਚਣਾ ਇੱਕ ਮਜਬੂਰੀ ਹੁੰਦੀ ਸੀ। ਕਿਉਂਕਿ ਸਕੂਲ ਵੱਲੋਂ ਲੇਟ ਆਉਣ ਵਾਲਿਆਂ ਦਾ ਸਵਾਗਤ ਤੂਤ ਦੀ ਛਟੀ ਨਾਲ ਕੀਤਾ ਜਾਂਦਾ ਸੀ। ਕਦੇ ਕਦੇ ਥੱਪੜ ਦਾ ਪ੍ਰਸ਼ਾਦ ਵੀ ਮਿਲਦਾ ਸੀ। ਹੋਰਨਾਂ ਜੁਆਕਾਂ ਦੇ ਉਲਟ ਨਿੱਤ ਨਹਾਕੇ ਜਾਣ ਦਾ ਵੀ ਘਰੋਂ ਹੁਕਮ ਸੀ। ਪਰ ਫਿਰ ਵੀ ਕਈ ਵਾਰੀ
Continue reading