ਅੱਜ ਉਸਦਾ ਚਿਹਰਾ ਫਿਰ ਚਮਕ ਰਿਹਾ ਸੀ। ਚੰਗੇ ਨੰਬਰ ਨਾਲ ਪਾਸ ਜੁ ਹੋਈ ਸੀ। ਭੱਜ ਕਿ ਮਾ ਨੂੰ ਜੱਫੀ ਪਾਈ ਕਿ ਮਾਂ ਕਿ ਬਣਾਓਗੇ ਮੇਰੇ ਲਈ। ਅੱਗੋ ਮਾਂ ਨੇ ਵੀ ਪੁਛਿਆ ਤੂੰ ਕੀ ਖਾਣਾ? ਅਤੇ ਅਚਾਨਕ ਪਿੱਛੋਂ ਆਵਾਜ਼ ਆਈ ਨਾਸ਼ਤਾ ਬਣ ਗਿਆ ਕਿ ਨਹੀਂ? ਉਹਨੇ ਜਵਾਬ ਦਿੱਤਾ, ” ਆਈ ਮੰਮੀ
Continue reading
ਅੱਜ ਉਸਦਾ ਚਿਹਰਾ ਫਿਰ ਚਮਕ ਰਿਹਾ ਸੀ। ਚੰਗੇ ਨੰਬਰ ਨਾਲ ਪਾਸ ਜੁ ਹੋਈ ਸੀ। ਭੱਜ ਕਿ ਮਾ ਨੂੰ ਜੱਫੀ ਪਾਈ ਕਿ ਮਾਂ ਕਿ ਬਣਾਓਗੇ ਮੇਰੇ ਲਈ। ਅੱਗੋ ਮਾਂ ਨੇ ਵੀ ਪੁਛਿਆ ਤੂੰ ਕੀ ਖਾਣਾ? ਅਤੇ ਅਚਾਨਕ ਪਿੱਛੋਂ ਆਵਾਜ਼ ਆਈ ਨਾਸ਼ਤਾ ਬਣ ਗਿਆ ਕਿ ਨਹੀਂ? ਉਹਨੇ ਜਵਾਬ ਦਿੱਤਾ, ” ਆਈ ਮੰਮੀ
Continue readingਗੱਲ 1988-89 ਦੇ ਨੇੜੇ ਦੀ ਹੈ। ਲੁਧਿਆਣੇ ਤੋਂ ਸਰਕਾਰੀ ਬੱਸ ਰਾਹੀਂ ਆਪਣੇ ਪਿੰਡ ਜੋਧਾਂ ਵੱਲ ਨੂੰ ਵਾਪਸ ਆ ਰਹੇ ਇੱਕ ਭਲੇਮਾਣਸ ਬਾਈ ਨੂੰ ਇੱਕ ਬੰਦਾ ਟੱਕਰ ਗਿਆ ਨਾਲ ਦੀ ਸੀਟ ਤੇ ਬੈਠਾ। ਉਹ ਬੰਦੇ ਨੇ ਅੱਗੇ ਰਾਏਕੋਟ ਵੱਲ ਆਉਣਾ ਸੀ। ਗੱਲੀਂ ਬਾਤੀਂ ਦੋਹਾਂ ਦੀ ਮੱਤ ਜਿਹੀ ਰਲ ਗਈ ਤੇ ਸਕੀਰੀਆਂ
Continue readingਪੂਰਨ ਸਿੰਘ ਉੱਚਾ ਲੰਮਾ ਸੁਨੱਖਾ ਗੱਭਰੂ ਪੜ ਲਿਖ ਬਿਜਲੀ ਦਾ ਡਿਪਲੋਮਾ ਕਰਕੇ ਬਿਜਲੀ ਮਹਿਕਮੇ ਚ ਲਾਈਨ ਮੈਨ ਭਰਤੀ ਹੋ ਗਿਆ।ਓਧਰੋਂ 1975 ਐਮਰਜੈਂਸੀ ਵਿੱਚ ਸਾਰਾ ਪੰਜਾਬ ਇਲੈਕਟਰੀਫਾਈ ਕਰਨ ਦਾ ਪ੍ਰੋਗਰਾਮ ਸ਼ੁਰੂ ਹੋ ਗਿਆ ਜਿਸ ਵਿੱਚ ਹਰ ਪਿੰਡ ਬਿਜਲੀ ਪਹੁੰਚਾਈ ਜਾਣੀ ਸੀ। ਤੇਜ਼ ਤਰਾਰ ਪੂਰਨ ਸਿੰਘ ਦੀ ਤਰੱਕੀ ਹੋ ਕੇ ਜੇਈ ਬਣ
Continue readingਸਿਮਰਨ ਦੁੱਧ ਗਰਮ ਕਰਕੇ ਨਨਾਣ ਅਤੇ ਸੱਸ ਨੂੰ ਦੇਣ ਉਹਨਾਂ ਦੇ ਕਮਰੇ ਵਿਚ ਜਾ ਰਹੀ ਸੀ ਉਸ ਨੇ ਅਜੇ ਬੰਦ ਦਰਵਾਜ਼ੇ ਨੂੰ ਖੋਹਲਣ ਲਈ ਹੱਥ ਪਾਇਆ ਹੀ ਸੀ ਕਿ ਨਨਾਣ ਦੀ ਅਵਾਜ਼ ਕੰਨੀ ਪਈ ,” ਬੀਜੀ ਤੁਸੀਂ ਸਿਮਰਨ ਨੂੰ ਬੜਾ ਸਿਰ ਝੜਾ ਰੱਖਿਆ ਹੈ, ਜੇ ਚਾਰ ਘੰਟੇ ਸਕੂਲ ਵਿੱਚ ਪੜ੍ਹਾ
Continue readingਕਈ ਲੋਕਾਂ ਨੂੰ ਚੀਜਾਂ ਸੰਭਾਲ ਕੇ ਰੱਖਣ ਦੀ ਕੁਝ ਜ਼ਿਆਦਾ ਈ ਆਦਤ ਹੁੰਦੀ ਕਿਉਂ ਕਿ ਕਈ ਚੀਜ਼ਾਂ ਨਾਲ ਆਪਣਿਆਂ ਦੀਆਂ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੁੰਦੀਆਂ…ਮੈਨੂੰ ਵੀ ਇਹੋ ਆਦਤ ਏ…ਕੋਈ ਵੀ ਨਵੀ ਚੀਜ਼ ਨੂੰ ਜਲਦੀ ਪੁਰਾਣੀ ਕਰਨ ਦਾ ਦਿਲ ਨਹੀਂ ਕਰਦਾ…ਆਪ ਭਾਵੇਂ ਪੁਰਾਣੇ ਹੋਈ ਜਾਨੇ ਆਂ…ਦਾਜ ਵਾਲੀਆਂ ਚਾਦਰਾਂ ਕਿੰਨਾ ਚਿਰ ਪੇਟੀ
Continue readingਇੰਦਰਾ ਦਾ ਸਹਾਇਕ ਮੱਖਣ ਲਾਲ ਫੋਤੇਦਾਰ ਦੱਸਦਾ ਕੇ ਬੀਬੀ ਜੀ ਜਦੋਂ ਵੀ ਟੈਂਸ਼ਨ ਵਿੱਚ ਹੁੰਦੀ ਸ਼੍ਰੀਨਗਰ ਇੱਕ ਮਜਾਰ ਤੇ ਚਾਦਰ ਚੜਾਉਣ ਜਰੂਰ ਜਾਇਆ ਕਰਦੀ..! ਬਾਈ ਅਕਤੂਬਰ ਚੁਰਾਸੀ ਨੂੰ ਫੇਰ ਸ਼੍ਰੀਨਗਰ ਗਈ..ਚਾਦਰ ਚੜਾਈ..ਲੈਣ ਲੱਗੀ ਕੋਲੋਂ ਪ੍ਰਸ਼ਾਦ ਹੇਠਾਂ ਜਾ ਪਿਆ..ਓਦੋਂ ਬਾਅਦ ਇੱਕ ਮੰਦਿਰ ਵੀ ਗਈ..ਓਥੇ ਵੀ ਇਹੋ ਬਦਸ਼ਨਗੀ ਹੋਈ..ਰੰਗ ਪੀਲਾ ਭੂਕ ਹੋ
Continue reading#ਇੱਕ_ਦੋਸਤੀ_ਦਾ_ਕਿੱਸਾ (ਭਾਗ1) ਇਹ ਸ਼ਾਇਦ ਜਲਾਈ/ ਅਗਸਤ 1980 ਦੀ ਗੱਲ ਹੈ। ਸਵੇਰੇ ਸਵੇਰੇ ਇੱਕ ਅਣਦਾਹੜੀਆ, ਅੱਲ੍ਹੜ ਜਿਹਾ ਮੁੰਡਾ ਪਾਪਾ ਜੀ ਕੋਈਂ ਕੰਮ ਆਇਆ। ਪੁੱਛਣ ਤੇ ਪਤਾ ਲੱਗਿਆ ਕਿ ਉਹਨਾਂ ਨੇ ਖਾਲ ਲਈ ਕੁਝ ਜਮੀਨ ਮੁੱਲ ਲਈ ਸੀ ਜਿਸਦੇ ਇੰਤਕਾਲ ਬਾਰੇ ਪਿੱਛਲੇ ਪਟਵਾਰੀਆਂ ਨੇ ਬਹੁਤ ਖਰਾਬ ਕੀਤਾ ਸੀ। ਬਹੁਤ ਲਾਰੇ ਲਾਏ, ਪੈਸੇ
Continue readingਕੁੜੀਆਂ ਦੀ ਜ਼ਿੰਦਗੀ ਦੇ ਰਾਹ ਵੀ ਬੜੇ ਕੰਡਿਆਂ ਭਰੇ ਹੁੰਦੇ ਨੇ ਭਾਵੇ ਕਿ ਬਾਬੇ ਨਾਨਕ ਤੋਂ ਰੀਤ ਚੱਲੀ ਕਿ ਕੁੜੀਆਂ ਨੂੰ ਬਰਾਬਰ ਦਾ ਅਧਿਕਾਰ ਮਿਲੇ । ਪਰ ਸਾਡੇ ਸਮਾਜ ਨੇ ਓਸ ਟਾਇਮ ਵੀ ਕੋਈ ਬਹੁਤ ਧਿਆਨ ਨੀ ਦਿੱਤਾ ਤੇ ਅੱਜ ਵੀ ਇਹੀ ਹਾਲ ਏ । ਕੁਝ ਕੁ ਲੋਕਾਂ ਨੇ ਕੁੜੀਆਂ
Continue readingਜ਼ਿੰਦਗੀ ਦੇ ਮੁੱਢ ਤੋਂ ਹੀ ਸਾਨੂੰ ਸਭ ਨੂੰ ਆਪਣੇ ਮਾਤਾ ਪਿਤਾ, ਦਾਦਾ ਦਾਦੀ ਤੇ ਹੋਰ ਵਡੇਰਿਆਂ ਤੋਂ ਇਹੀ ਸੁਣਨ ਨੂੰ ਮਿਲਦਾ ਹੈ ਕਿ ਕੋਈ ਸਮੱਸਆ ਹੋਵੇ “ਸਬਰ” ਰੱਖੋ। ਸਬਰ ਦਾ ਫਲ਼ ਮਿੱਠਾ ਹੁੰਦਾ ਹੈ, ਜਦੋਂ ਅਸੀਂ ਸਬਰ ਕਰਦੇ ਹਾਂ ਤਾਂ ਸਭ ਸਹੀ ਹੁੰਦਾ ਹੈ, ਜ਼ਿੰਦਗੀ ਵਿੱਚ ਸਭ ਠੀਕ ਹੋ ਜਾਂਦਾ
Continue reading“ਨਿੰਮੋ ,ਕੱਲ ਨੂੰ ਜਲਦੀ ਆਜੀਂ,ਕੰਮ ਬਹੁਤ ਹੋਣਾ ਤੇ ਮੈ ਇਕੱਲੀ ਆ …ਏਦਾਂ ਨਾ ਹੋਵੇ ਕਿ ਤੂੰ ਟਾਈਮ ਸਿਰ ਪਹੁੰਚੇ ਹੀ ਨਾ ” “ਕੋਈ ਨੀ ਜੀ ,ਮੈ ਆਪੇ ਆ ਜਾਣਾ ਸਾਜਰੇ ਬੀਬੀ ਜੀ ,ਤੁਸੀਂ ਫਿਕਰ ਨਾ ਕਰੋ ” ਬੂਹੇ ਤੋਂ ਬਾਹਰ ਹੁੰਦੀਆਂ ਨਿੰਮੋ ਨੇ ਜਵਾਬ ਦਿੱਤਾ ਤੇ ਕਾਹਲੀ ‘ਚ ਕਦਮ ਪੁੱਟਦੀ
Continue reading