ਕੁੱਝ ਸਾਲ ਪਹਿਲਾ ਦੀ ਗੱਲ ਹੈ । ਇੱਕ ਸੱਜਣ ਦਾ ਫ਼ੋਨ ਆਇਆ ਤੇ ਕਹਿਣ ਲੱਗਾ ਕਿ ਅਸ਼ੋਕ ਜੀ ਆਪਾ ਨੂੰ ਇੱਕ ਕੈਂਪ ਬੇਟ ਦੇ ਏਰੀਏ ਵੱਲ ਲਾਉਣਾ ਚਾਹੀਦਾ ਓਧਰ ਬਹੁਤ ਸਾਰੇ ਲੋਕ ਝੁੱਗੀਆਂ ਵਿੱਚ ਰਹਿੰਦੇ ਹਨ। ਕਾਫ਼ੀ ਗਰੀਬੀ ਹੈ । ਡਾਕਟਰਾਂ ਨਾਲ ਸਲਾਹ ਤੋਂ ਬਾਅਦ ਕੈਂਪ ਲਾਉਣ ਲਈ ਸਰਕਾਰ ਤੋਂ
Continue reading
ਕੁੱਝ ਸਾਲ ਪਹਿਲਾ ਦੀ ਗੱਲ ਹੈ । ਇੱਕ ਸੱਜਣ ਦਾ ਫ਼ੋਨ ਆਇਆ ਤੇ ਕਹਿਣ ਲੱਗਾ ਕਿ ਅਸ਼ੋਕ ਜੀ ਆਪਾ ਨੂੰ ਇੱਕ ਕੈਂਪ ਬੇਟ ਦੇ ਏਰੀਏ ਵੱਲ ਲਾਉਣਾ ਚਾਹੀਦਾ ਓਧਰ ਬਹੁਤ ਸਾਰੇ ਲੋਕ ਝੁੱਗੀਆਂ ਵਿੱਚ ਰਹਿੰਦੇ ਹਨ। ਕਾਫ਼ੀ ਗਰੀਬੀ ਹੈ । ਡਾਕਟਰਾਂ ਨਾਲ ਸਲਾਹ ਤੋਂ ਬਾਅਦ ਕੈਂਪ ਲਾਉਣ ਲਈ ਸਰਕਾਰ ਤੋਂ
Continue readingਉਹ ਦੋਵੇਂ ਅਕਸਰ ਹੀ ਮੇਰੇ ਉੱਠਣ ਤੋਂ ਪਹਿਲਾ ਦੇ ਲੜ ਰਹੇ ਹੁੰਦੇ.. ਮੈਂ ਸਮਝ ਜਾਂਦੀ ਇਹ ਕੰਮ ਹੁਣ ਲੰਮਾ ਚੱਲੂ..ਸ਼ਾਇਦ ਮੇਰੇ ਸਕੂਲ ਜਾਣ ਤੱਕ..ਵਰਦੀ ਪ੍ਰੈਸ ਕਰਦੀ..ਧੁਆਂਖੇ ਹੋਏ ਚੋਂਕੇ ਵਿਚ ਮੇਰੀ ਰੋਟੀ ਢੱਕ ਕੇ ਰੱਖੀ ਹੁੰਦੀ..ਮਾਂ ਦਾ ਧਿਆਨ ਜਿਆਦਾਤਰ ਲੜਨ ਵੱਲ ਅਤੇ ਪਿਓ ਵੱਲੋਂ ਆਖੀ ਹਰ ਗੱਲ ਦੇ ਜੁਆਬ ਦੇਣ ਵੱਲ
Continue readingਬਹੁਤ ਵਰੇ ਪਹਿਲੋਂ ਦਾ ਬਿਰਤਾਂਤ..ਵਾਕਿਫ ਰਿਟਾਇਰਡ ਪ੍ਰਿੰਸੀਪਲ ਜਲੰਧਰ ਵਿਆਹ ਤੇ ਚਲੇ ਗਏ..ਸਕੂਟਰ ਲਈ ਥਾਂ ਨਾ ਲੱਭੇ..ਪੁਲਿਸ ਆਖੇ ਕਿਸੇ ਵੱਡੇ ਲੀਡਰ ਨੇ ਆਉਣਾ ਸੀ ਇਥੇ ਨਾ ਲਾਓਂ..ਕੋਲ ਸੀਮੇਂਟ ਏਜੰਸੀ ਵਾਲਾ ਲਾਲਾ ਵੀ ਔਖਾ ਭਾਰਾ ਹੋਵੇ..ਮੇਰੀ ਡਿਲੀਵਰੀ ਵਾਲਾ ਟਰੱਕ ਆਉਣਾ..ਸੋਚੀ ਪੈ ਗਏ ਕੀ ਕੀਤਾ ਜਾਵੇ..! ਕੋਲ ਨਿੱਕਾ ਜਿਹਾ ਮੁੰਡਾ ਅਮਰੂਦ ਵੇਚ ਰਿਹਾ
Continue readingਸੁਫ਼ਨੇ ਅੰਦਰ ਦੇ ਮਨ ਦੀ ਅੱਖ਼ ਹਨ।….ਹਰ ਇਨਸਾਨ ਸੌਂਦੇ ਜਾਗਦੇ ਸੁਫ਼ਨੇ ਲੈਂਦਾ ਹੈ । ਇਹ ਸੁਫ਼ਨੇ ਪਾਣੀ ਵਾਂਙੂੰ ਹੁੰਦੇ ਨੇ… ਜਿਹਨਾਂ ਦਾ ਨਾ ਕੋਈ ਆਕਾਰ, ਨਾ ਰੰਗ ਰੂਪ , ਨਾ ਕੋਈ ਲੜੀ ..ਉਹ. ਟੁੱਟਦੇ ਭੱਜਦੇ ਅਤੇ ਜੁੜਦੇ ਹਨ ਭਾਵੇਂ ਉਹਨਾਂ ਦਾ ਸਿਰ ਪੈਰ ਨਹੀਂ ਹੁੰਦਾ ਹੈ … ਹੱਸਦੇ ਰੁਲਾਉਂਦੇ ਜਾਂ
Continue readingਇਹ ਗੱਲ ਕੋਈ 50 ਸ਼ਾਲ ਪੁਰਾਣੀ ਹੈ । ਸਾਡੇ ਨਾਲ ਜੈਨ ਸਾਹਿਬ ਰੋਜ ਸੈਰ ਤੇ ਜਾਦੇ ਹਨ, ਜਿਹਨਾਂ ਨੂੰ ਅਸੀ ਸਾਰੇ ਤਾਇਆ ਜੀ ਕਹਿ ਕਿ ਹੀ ਬੁਲਾਦੇ ਹਾਂ । ਇਕ ਵਾਰ ਜਦੋਂ ਓੁਹ ਸਾਇਕਲ ਤੇ ਮਿਲਾਪ ਚੋਕ ਜਲੰਧਰ ਕੋਲੋਂ ਜਾ ਰਹੇ ਸਨ, ਤਾਂ ਪੁਲਿਸ ਵਾਲਿਆਂ ਰੋਕ ਲਿਆ। ਓੁਸ ਵੇਲੇ ਸਾਇਕਲ
Continue readingਵਿਅਕਤੀਆਂ ਦੀਆਂ ਵਰਤਾਰੇ ਦੇ ਹਿਸਾਬ ਨਾਲ ਤਿੰਨ ਕਿਸਮਾਂ ਇਕ ਪੁਰਾਣੇ ਰਿਟਾਇਰ ਜੱਜ ਸਾਹਿਬ ਸਾਡੇ ਰਿਸ਼ਤੇਦਾਰ ਸਨ ਤੇ ਅਸੀਂ ਵਾਹਵਾ ਇੱਜ਼ਤ ਵੀ ਕਰਦੇ ਸੀ ਉਹਨਾਂ ਦੀ ਰੁਤਬੇ ਅਤੇ ਸਮਾਜਿਕ ਸਮਝ ਕਰਕੇ ਤੇ ਉਹ ਸਲਾਹ ਵੀ ਬੜੀ ਸਟੀਕ ਦਿੰਦੇ ਸਨ। ਦੁਨੀਆਦਾਰੀ ਤੇ ਵਕਾਲਤ ਤੋਂ ਬਾਅਦ ਹਾਈਕੋਰਟ ਵਿਚ ਲਗਾ ਕੇ ਉਹਨਾਂ ਦੀ ਸਮਝ,
Continue readingਸਟੇਸ਼ਨ ਕੋਲ ਅੰਬ ਦਾ ਵੱਡਾ ਰੁੱਖ ਹੋਇਆ ਕਰਦਾ ਸੀ..ਸੌ ਸਾਲ ਪੂਰਾਣਾ..ਓਹਨੀਂ ਦਿੰਨੀ ਮੈਂ ਅਜੇ ਸਕੂਲ ਜਾਣਾ ਸ਼ੁਰੂ ਨਹੀਂ ਸੀ ਕੀਤਾ..ਸਾਡਾ ਕਵਾਟਰ ਲਾਗੇ ਹੋਣ ਕਰਕੇ ਮੈਂ ਉਸ ਰੁੱਖ ਨੂੰ ਆਪਣੀ ਮਲਕੀਅਤ ਹੀ ਸਮਝਿਆ ਕਰਦਾ..ਅੰਬੀਆ ਦੀ ਰੁੱਤੇ ਤੋਤੇ ਗੁਟਾਰਾਂ ਕਿੰਨੀਆਂ ਸਾਰੀਆਂ ਅੰਬੀਆਂ ਟੁੱਕ ਹੇਠਾਂ ਸੁੱਟਦੇ ਹੀ ਰਹਿੰਦੇ..ਕਈ ਵੇਰ ਓਹਨਾ ਦੇ ਮੂਹੋਂ ਹੇਠਾਂ
Continue readingਇਹ ਗੱਲ ਉੱਨੀ ਸੋ ਪੰਝੱਤਰ ਕੁ ਦੀ ਹੈ। ਓਦੋਂ ਬੱਚਿਆਂ ਦਾ ਇਕ ਜ਼ਰੂਰੀ ਲਕਸ਼ ਸਾਈਕਲ ਸਿੱਖਣਾ ਹੁੰਦਾ ਸੀ ਅਤੇ ਬਹੁਤੇ ਘਰਾਂ ਵਿੱਚ ਸਾਈਕਲ ਵੀ ਇੱਕੋ ਹੀ ਹੁੰਦਾ ਸੀ। ਓਸ ਸਾਈਕਲ ਤੇ ਕੰਟਰੋਲ ਤਾਂ ਵੱਡੇ ਭਰਾ ਦਾ ਹੀ ਹੁੰਦਾ ਸੀ, ਕਿਉਂਕਿ ਵੱਡਾ ਭਰਾ ਕੱਦ ਕਾਠ ਵਿੱਚ ਵੀ ਹੁੰਦਾ ਸੀ। ਛੋਟਾ ਭਰਾ
Continue readingਭਜਨ ਬੰਦਗੀ ਕਰਦੇ ਹਾਂ ਪਰ ਮਨ ਨਹੀਂ ਟਿੱਕਦਾ। ਸਤਿਗੁਰ ਜੀ ਬੋਲੇ! ਤਿੰਨ ਜੀਵ ਹਨ। ਇਕ ਸੂਤਰ ਮੁਰਗ, ਦੂਜੀ ਕੁਕੜੀ, ਤੀਜੀ ਬਾਜ਼। ਜਿਹੜੇ ਉਡਾਰੀ ਮਾਰਦੇ ਹਨ। ਉਸ ਨੂੰ ਰੱਬ ਨੇ ਖੰਭ ਵੱਡੇ ਦਿੱਤੇ ਹਨ। ਉਹ ਜ਼ਮੀਨ ਤੇ ਦੋੜ ਸਕਦਾ ਹੈ। ਸੂ਼ਤਰ ਮੁਰਗ ਹੈ। ਬਦ ਕਿਸਮਤ ਨਾਲ ਵੱਡੇ ਖੰਭ ਹਨ ਹੈ।ਉਡਾਰੀ ਨਹੀਂ
Continue readingਮੈਂ ਗੁਰਦਾਸ ਸਿੰਘ ਵਾਸੀ ਰੰਗਲਾ ਪੰਜਾਬ। ਮੇਰਾ ਤਜਰਬਾ ਕਿ ਹਰ ਇਕ ਮਨੁੱਖ ਦਾ ਜੀਵਣ ਇੱਕੋ ਜਿਹਾ ਨਹੀਂ ਹੁੰਦਾ ਜਿਵੇ ਸਾਡੀ ਸੋਚ, ਚਾਲ ਤੇ ਚਿਹਰਾ ਕਿਸੇ ਨਾਲ ਨਹੀਂ ਰਲਦੇ ਉਦਾ ਹੀ ਸਾਡੇ ਦੁੱਖ ਸੁੱਖ ਵੀ ਵੱਖੋ ਵੱਖਰੇ ਹੁੰਦੇ ਹਨ। ਕਿਸੇ ਲਈ ਵਿਆਹ ਚ ਸੁੱਟੇ ਜਾਂਦੇ ਨੋਟ ਖੁਸ਼ੀ ਦਾ ਪ੍ਰਗਟਾਵਾ ਕਰਦੇ ਨੇ
Continue reading