ਟਿਕਟ | ticket

ਪੰਜਾਬੀਆਂ ਨੂੰ ਕਾਰੋਬਾਰ ਦੇ ਚੱਕਰ ਚ ਬਾਹਰ ਘੁੰਮਣਾ ਪੈਂਦਾ, ਪੁਰਾਣੀ ਯਾਦ ਤਾਜੀ ਕਰ ਰਿਹਾਂ, ਬੰਬਿਉ ਗੱਡੀਆਂ ਭਰ ਕੇ ਮਦਰਾਸ ਦੇ ਨੇੜੇ ਗੱਡੀਆਂ ਖਾਲੀ ਕੀਤੀਆਂ, ਚੌਥੇ ਕੁ ਦਿਨ ਵਾਪਸੀ ਗੱਡੀਆਂ ਭਰ ਗ ਈ ਆਂ, ਪਰ ਪਹਿਲਾਂ ਖਾਲੀ ਕੀਤਿਆਂ ਦਾ ਭਾੜਾ ਫਸ ਗਿਆ ਸਾਨੂੰ ਦੋ ਬੰਦਿਆਂ ਨੂੰ ਰੁਕਣਾ ਪਿਆ। ਅਣਥੱਕ ਕੋਸ਼ਿਸ਼ਾਂ ਸਦਕਾ

Continue reading


ਪੈਂਡੂ ਜੇਹਾ ਨਾ ਹੋਵੇ ਤਾਂ | pendu jeha na hove ta

“ਕਾਹਦਾ ਅਪ੍ਰੇਸ਼ਨ ਕਰਵਾਇਆ ਹੈ ਵੀਰੇ ਤੂੰ? “ਪੱਥਰੀ ਦਾ।” ਮੈ ਦੱਸਿਆ। “ਪੱਥਰੀ ਦਾ ਅਪ੍ਰੇਸਨ ਕਰਾਉਣ ਦੀ ਕੀ ਲੋੜ ਸੀ। ਇੱਕ ਪੇਟੀ ਲਿਆਉਂਦਾ ਬੀਅਰ ਦੀ ਪੀ ਲੈਂਦਾ ਤੇ ਪੱਥਰੀ ਬਾਹਰ।” ਉਸਨੇ ਸਿਆਣਿਆ ਵਾਂਗੂੰ ਪਟਾਕ ਦਿਨੇ ਆਖਿਆ।ਚਹਿਲ ਹਸਪਤਾਲ ਦੇ 103 ਨੰਬਰ ਕਮਰੇ ਚ ਅਪ੍ਰੇਸਨ ਤੋ ਬਾਅਦ ਮੈਨੂੰ ਮਿਲਣ ਆਏ ਦਸ ਕੁ ਸਾਲਾਂ ਦੇ

Continue reading

ਪੱਗ ਦੀ ਇੱਜਤ | pagg di izzat

“ਕਿਵੇਂ ਝਾਟੇ ਖੇਹ ਪਾ ਗਈ ਬੁੱਢੇ ਮਾਂ ਪਿਉ ਦੇ, ਵੈਰਨੇ ਜੇ ਭੱਜਣਾ ਹੀ ਸੀ ਤਾਂ ਕਿਸੇ ਪਿੰਡੋਂ ਬਾਹਰ ਦੇ ਮੁੰਡੇ ਨਾਲ ਭੱਜ ਜਾਂਦੀ , ਇਹ ਕਹਿਣਾਂ ਤਾਂ ਸੌਖਾ ਹੁੰਦਾ ਕਿਸੇ ਭੂਆ ਜਾਂ ਮਾਸੀ ਨੇ ਸਾਕ ਕਰਵਾ ਦਿੱਤਾ ‘ਤੇ ਚੁੰਨੀ ਚੜ੍ਹਾਵਾ ਕਰਕੇ ਕੁੜੀ ਬਾਹਰੇ ਬਾਹਰ ਹੀ ਤੋਰ ਦਿੱਤੀ।” ਇਹ ਗੱਲ ਗਿੰਦਰ

Continue reading

ਮਾਨਸਿਕ ਪੀੜਾਂ | mansik peerha

ਅਸੀਂ 21ਵੀਂ ਸਦੀ ਵਿਚ ਪ੍ਰਵੇਸ਼ ਕਰ ਚੁਕੇ ਹਾਂ ਪਰ ਹਾਲਾਤ ਜਿਉਂ ਦੇ ਤਿਉਂ , ਕੁਝ ਵੀ ਨਹੀਂ ਬਦਲਿਆ। ਸਰਕਾਰਾਂ ਬਲਦੀਆਂ ਰਹਿੰਦੀਆਂ ਨੇ, ਪਰ ਹਾਲਾਤ ਨਹੀਂ ਬਦਲੇ , ਕੀ ਕਾਰਨ ਹੋ ਸਕਦਾ ਹੈ, ਕਿਸ ਦੀ ਗਲਤੀ ਹੈ ,ਕੌਣ ਜ਼ਿੰਮੇਵਾਰ ਹੈ, ਸਰਕਾਰਾਂ ਜਾਂ ਅਸੀਂ। ਹੁਣ ਵੀ ਸਾਨੂੰ ਇਨਸਾਫ਼ ਲੈਣ ਲਈ ਦਰ-ਦਰ ਧੱਕੇ

Continue reading


ਨੋਜੁਆਨ ਪੀੜੀ | nojvaan peerhi

ਸਵੇਰੇ ਚਾਰ ਵਜੇ ਓਠਣਾ ਮੇਰਾ ਨਿੱਤ ਦਾ ਕਰਮ ਸੀ ਕਿਓਕਿ ਬਚਪਨ ਵਿੱਚ ਹੀ ਸਵਖਤੇ ਓਠਣ ਦੀ ਆਦਤ ਜੋ ਪੈ ਗਈ ਸੀ, ਓਹਨਾ ਵੇਲਿਆ ‘ਚ ਬਾਬੇ-ਦਾਦੇ ਹੁਣੀ ਸਾਨੂੰ ਸੱਤ ਭੈਣ-ਭਰਾਵਾਂ ਨੂੰ ਅਮ੍ਰਿੰਤ ਵੇਲੇ ਓਠਾ ਲੈਦੇ ਸੀ ਤਾ ਜੋ ਅਸੀ ਵੀ ਉਹਨਾ ਨੂੰ ਸਹਾਰਾ ਦੇ ਸਕੀਏ….ਜਮੀਨ ਥੋੜੀ ਸੀ ਤੇ ਕਬੀਲਦਾਰੀ ਭਾਰੀ, ਤੰਗੀਆ-ਤੁਰਸ਼ੀਆ

Continue reading

ਗਲ ਗੂਠਾ ਦੇਣ ਦੀ ਤਿਆਰੀ ਚ ਮਾਂ-ਪੁੱਤ | gal ch gootha

ਅੱਜ ਮੈਂ ਸਵੇਰੇ ਹਰ ਰੋਜ਼ ਦੀ ਤਰ੍ਹਾਂ ਹੀ ਸਾਜਰੇ ਉੱਠਿਆ ਤੇ ਡੰਗਰ ਪਸ਼ੂ ਦਾ ਕੰਮ ਕਰਕੇ ਤਕਰੀਬਨ ੭ ਕੁ ਵਜੇ ਬਾਹਰ ਵੇਹੜੇ ਚ ਡੇਕ ਦੀ ਛਾਂਵੇੰ ਮੰਜਾ ਡਾਹਕੇ ਸਰਦਾਰਨੀੰ ਨੂੰ ਚਾਹ ਲਈ ਹਾਕ ਮਾਰੀ। ਜਦੋਂ ਮੇਰੀ ਦੂਜੀ ਹਾਕ ਵੀ ਨਾ ਸੁਣੀ ਤਾਂ ਮੈਂ ਮੰਜੇ ਤੋੰ ਉੱਠਕੇ ਥੋੜ੍ਹਾ ਕਮਰੇ ਵੱਲ ਨੂੰ

Continue reading

ਯਾਰ ਮਾਰ | yaar maar

ਦਫ਼ਤਰ ਵਿੱਚ ਕੋਈ ਨਾ ਕੋਈ ਰਿਟਾਇਰ ਹੁੰਦਾ, ਕਿਸੇ ਦੀ ਬਦਲੀ ਹੁੰਦੀ ਜਾਂ ਫਿਰ ਕਿਸੇ ਪਰਿਵਾਰਕ ਖੁਸ਼ੀ ਕਰਕੇ ਕੋਈ ਨਾ ਕੋਈ ਪਾਰਟੀ ਹੁੰਦੀ ਰਹਿੰਦੀ ਸੀ।ਇੱਕ ਸਮੋਸਾ ਨਾਲ ਇੱਕ ਰਸਗੁੱਲਾ ਤੇ ਨਾਲ ਚਾਹ ਦਾ ਕੱਪ, ਇੱਕ ਰਵਾਇਤ ਬਣ ਗਈ ਸੀ।ਸਾਰੇ ਮਸਤੀ ਕਰਦੇ।ਇੱਕ ਦੋ ਕਰਮਚਾਰੀ ਪੱਕਾ ਸੀ ਬਈ ਕੋਈ ਗਾਨਾ ਗੀਤ ,ਚੁਟਕਲਾ ਜਰੂਰ

Continue reading


ਨੂਰਾਂ | nooran

ਜਿਵੇ ਜਿਵੇ ਪਤਾ ਲੱਗਦਾ ਗਿਆ। ਪਿੰਡ ਦੇ ਵੱਡੇ ਦਰਵਾਜ਼ੇ ਅੱਗੇ ਇਕੱਠ ਹੁੰਦਾ ਗਿਆ। ਕੰਧ ਤੇ ਲੱਗੀ ਫੋਟੋ ਤੋਂ ਅੱਖ ਵੀ ਝਪਕ ਨਹੀਂ ਸੀ ਹੋ ਰਹੀ। ਜਿਵੇਂ ਅਤੀਤ ਦੇ ਪਰਛਾਵਿਆਂ ਨੇ ਅਜੀਬ ਜਿਹਾ ਚੱਕਰਵਿਊ ਸਿਰਜ ਲਹਿੰਦੇ ਪੰਜਾਬ ਲੈ ਆਦਾ ਹੋਵੇ। ਵੰਡ ਤੋਂ ਬਾਅਦ ਹੋਇਆ ਲੋਕਾਂ ਦਾ ਪਰਵਾਸ, ਸਭ ਤੋਂ ਵੱਡਾ ਪਰਵਾਸ

Continue reading

ਸੰਘਰਸ਼ | sangarsh

ਭੈਣ ਮੁਲਾਕਾਤ ਤੇ ਆਉਂਦੀ ਤਾਂ ਅੱਖੀਆਂ ਸੁੱਜੀਆਂ ਹੁੰਦੀਆਂ..ਇੰਝ ਲੱਗਦਾ ਹੁਣੇ ਹੁਣੇ ਹੀ ਰੋ ਕੇ ਆਈ ਹੋਵੇ..ਝੂਠਾ ਹਾਸਾ ਹੱਸਣ ਦੀ ਕੋਸ਼ਿਸ਼ ਕਰਦੀ ਪਰ ਗੱਲ ਨਾ ਬਣਦੀ..! ਪਰਾਂ ਹਟਵਾਂ ਖਲੋ ਕਿਸੇ ਨਾਲ ਫੋਨ ਤੇ ਗੱਲ ਕਰਦਾ ਭਾਜੀ ਨਜਰਾਂ ਤਕ ਵੀ ਨਾ ਮਿਲਾਉਂਦਾ..ਫੇਰ ਮੈਨੂੰ ਸਾਰੀ ਕਹਾਣੀ ਸਮਝ ਪੈ ਜਾਂਦੀ! ਇੱਕ ਵਾਰ ਭੈਣ ਮੂਹੋਂ

Continue reading

ਸਾਈਕਲ | cycle

ਉਹਨਾਂ ਵੇਲਿਆਂ ਵਿੱਚ ਐਟਲਸ ਏਵੰਨ ਹਰਕੁਲੀਸ ਤੇ ਹੀਰੋ ਦੇ ਸਾਈਕਲ ਹੀ ਆਮ ਆਉਂਦੇ ਸਨ। ਇਹ ਸਾਈਕਲ ਵੀਹ ਬਾਈ ਤੇ ਚੌਵੀ ਇੰਚ ਦਾ ਹੀ ਹੁੰਦਾ ਸੀ। ਲ਼ੋਕ ਸਾਈਕਲ ਦੀ ਕਾਠੀ ਨੂੰ ਉਚਾ ਨੀਵਾਂ ਕਰਕੇ ਉਸਦੀ ਉਚਾਈ ਸੈੱਟ ਕਰ ਲੈਂਦੇ ਸੀ। ਨਵੇਂ ਸਾਈਕਲ ਦੀ ਕੀਮਤ ਕੋਈ ਇੱਕ ਸੋ ਸੱਠ ਸੱਤਰ ਰੁਪਏ ਦੇ

Continue reading