ਉਹਦੀਆਂ ਅੱਖਾਂ ਚ ਲਾਲੀ ਸੀ..ਕਦ 6 ਕੁ ਫੁੱਟ..! ਮੈ ਝਕਦੀ ਹੋਈ ਕੋਲੋ ਲੰਘੀ ਤਾਂ ਉਹਨੇ ਮੇਰੇ ਲਈ ਰਾਹ ਛੱਡ ਦਿੱਤਾ..! ਫੇਰ ਮੈ ਜਦੋ ਡੱਬੇ ਵਿਚ ਚੜਣ ਲੱਗੀ ਤਾਂ ਉਹਨੇ ਹਲੀਮੀ ਨਾਲ ਮੇਰਾ ਟੈਚੀ ਚੱਕ ਕੇ ਸੀਟ ਹੇਠਾਂ ਰੱਖ ਦਿੱਤਾ! ਮੈਨੂੰ ਨਹੀਂ ਪਤਾ ਉਹ ਕੌਣ ਸੀ..ਪਰ ਉਹਦਾ ਉਥੇ ਹੋਣਾ ਮੈਨੂੰ ਪੰਜਾਬੋਂ
Continue reading