ਬੇਵੱਸੀ | bewasi

ਸ਼ਹਿਰੋਂ ਪਿੰਡਾਂ ਨੂੰ ਜਾਣ ਵਾਲੀ ਬੱਸ ਦਾ ਇਹ ਆਖਰੀ ਟਾਈਮ ਹੈ। ਇਸ ਸਮੇਂ ਬਹੁਤ ਸਾਰੇ ਦਫ਼ਤਰੀ ਕਾਮੇ, ਪਿੰਡਾਂ ਤੋਂ ਆਉਣ ਵਾਲੇ ਮਜ਼ਦੂਰ ਜਾਂ ਕੋਈ ਦੂਰ-ਨੇੜਿਓਂ ਆਏ ਲੋਕ ਹੀ ਹੁੰਦੇ ਹਨ। ਮੁਲਾਜ਼ਮ ਵੀ ਕੁੱਝ ਸਾਲਾਂ ਦੀ ਤਨਖਾਹ ਤੋਂ ਬਾਅਦ ਸ਼ਹਿਰੀ ਬਣ ਜਾਂਦੇ ਹਨ ਜਾਂ ਫਿਰ ਆਪਣਾ ਸਾਧਨ ਬਣਾ ਲੈਂਦੇ ਹਨ ਪਰ

Continue reading


ਕਿੱਥੇ ਜਾਣਾ | kithe jana

ਲੰਬੇ ਸਫ਼ਰ ਕਾਰਨ ਥਕਾਵਟ ਮਹਿਸੂਸ ਕਰਦਿਆਂ ਅਸੀਂ ਰਸਤੇ ਵਿਚਲੇ ਢਾਬੇ ਤੇ ਖੜ੍ਹ ਕੁੱਝ ਖਾਣ ਪੀਣ ਲਈ ਰੁਕੇ। ਆਰਡਰ ਕਰ ਪਾਣੀ ਹੀ ਪੀ ਰਹੇ ਸੀ ਕਿ ਇੱਕ ਨੌਜਵਾਨ ਨੇ ਬੜੀ ਜੋਰ ਨਾਲ਼ ਬੁਲਟ ਮੋਟਰਸਾਈਕਲ ਦੀਆਂ ਬਰੇਕਾਂ ਮਾਰ ਇਕਦਮ ਰੋਕਿਆ।ਮਨ ਵਿੱਚ ਭੈਅ ਜਿਹਾ ਵੀ ਆਇਆ। ਖੈਰ ਉਸ ਨੇ ਆਪਣਾ ਆਰਡਰ ਦਿੱਤਾ। ਮਹਿਸੂਸ

Continue reading

ਨਵੀਂ ਸਵੇਰ | navi sver

ਹੱਥ ਲਾਉਦਿਆਂ ਕਿਹਾ। “ਪੁੱਤ, ਕਾਹਦੀਆਂ ਵਧਾਈਆਂ, ਜਦੋਂ ਘਰੇ ਕੋਠੇ ਜਿੱਡੀ ਧੀ ਬੈਠੀ ਹੋਵੇ, ਉਦੋਂ ਕੁੱਝ ਚੰਗਾ ਲੱਗਦਾ ਕਿਤੇ। ਨਵਾਂ ਸਾਲ ਚੜ੍ਹਨ ਨਾਲ ਇੱਕ ਸਾਲ ਉਮਰ ਹੋਰ ਵੱਧ ਗਈ। ਉਸ ਦੀ ਵਧਦੀ ਉਮਰ ਮੇਰੇ ਲਈ ਹੋਰ ਚਿੰਤਾ..।”ਗੁਰਚਰਨ ਸਿੰਘ ਲਈ ਨਵਾਂ ਸਾਲ ਹੋਰ ਮੁਸੀਬਤ ਬਣ ਗਿਆ ਸੀ। “ਪਾਪਾ, ਕਹਿੰਦੇ ਹਨ ਕਿ ਹਰ

Continue reading

ਜੜ੍ਹਾਂ ਫਿਰ ਫੁਟਦੀਆਂ | jarha fir tuttdiyan

ਸਾਰਾ ਪਿੰਡ ਮੂੰਹ ਵਿੱਚ ਉਂਗਲਾ ਲੈ ਤ੍ਰਾਹ ਤ੍ਰਾ੍ਹ ਕਰ ਰਿਹਾ ਸੀ, ਇਹ ਕੀ ਭਾਣਾ ਵਰਤ ਗਿਆ ? ਉਹ ਤਾਂ ਭਲਾ ਹੋਵੇ ਗੰਗੀ ਦਾ,ਜੋ ਮੋਟਰ ਤੇ ਪਾਣੀ ਪੀਣ ਗਿਆ ਸੀ ਤੇ ਵੇਖ ਕੇ ਰੌਲਾ ਪਾਇਆ।ਭੱਜ ਨੱਠ ਕਰ ਨਮਕੀਨ ਪਾਣੀ ਪਿਆ, ਉਲਟੀਆਂ ਕਰਵਾਈਆਂ।ਦੋ ਜਣਿਆਂ ਮੋਟਰਸਾਈਕਲ ਤੇ ਬਿਠਾ ਪਿੰਡ ਲਿਆਂਦਾ ਤੇ ਇੱਥੋਂ ਸ਼ਹਿਰ

Continue reading