ਉਹ ਦਿਨ | oh din

ਗੱਲ 80/90 ਦੇ ਦਹਾਕੇ ਦੀ,ਸਵੇਰੇ ਸਵਾਣੀਆਂ ਦੇ ਗੋਹੇ ਭੰਨ ਅੱਗ ਬਾਲਦਿਆ ਪਤਾ ਲੱਗ ਜਾਣਾ ਅੰਮ੍ਰਿਤ ਵੇਲਾ ਹੋ ਗਿਆ,ਸਾਡੇ ਘਰ ਅਕਸਰ ਹੀ ਡੱਬੀ ਨਾ ਮਿਲਣੀ,ਜੇ ਮਿਲਣੀ,ਵਿੱਚ ਤੀਲਾਂ ਨਹੀਂ ਹੋਣੀਆ ਜਾਂ ਡੱਬੀ ਗਿੱਲੀ,ਮੈਂ ਸਵੇਰੇ ਖੇਡਣ ਜਾਣ ਤੋ ਚਾਹ ਪੀਂਦਾ ਸੀ,ਮਾਂ ਨੂੰ ਕਹਿਣਾ,”ਬੀਬੀ ਵੇਖ,ਫਲਾਣੀ ਘਰ ਢਾਹ ਢਾਹ ਹੁੰਦੀ,ਅਗ ਬਲ ਪਈ ਮੰਗ ਲਿਆ ਅਗ

Continue reading