ਗੋਲ ਰੋਟੀ | gol roti

ਜਦੋਂ ਮੈਂ ਸਤਵੀਂ ਵਿੱਚ ਪੜਦੀ ਸੀ ਤਾਂ ਮੇਰੇ ਮਾਤਾ ਜੀ ਬਿਮਾਰ ਹੋ ਗਏ। ਉਹਨਾਂ ਦੇ ਹੱਥਾਂ ਬਾਹਾਂ ਤੇ ਕੋਈ ਚਮੜੀ ਰੋਗ ਹੋ ਗਿਆ ਸੀ ਤਾਂ ਉਹ ਰੋਟੀ ਟੁੱਕ ਦਾ ਕੰਮ ਨਹੀਂ ਕਰ ਸਕਦੇ ਸੀ। ਚਾਚੀ ਜਣੇਪਾ ਕੱਟਣ ਪੇਕੀਂ ਗਈ ਸੀ। ਦਾਦੀ ਰਾਜਸਥਾਨ ਵਾਲੀ ਭੂਆ ਕੋਲ। ਮੈਂ ਤੇ ਡੈਡੀ ਲੱਗੇ ਰੋਟੀ

Continue reading