ਨਿਆਣਿਆਂ ਦਾ ਭੋਲ਼ਾਪਨ | nyanya da bhola pan

ਸਾਡੇ ਆਸ ਪਾਸ ਬਹੁਤ ਵਾਰ ਹਾਸੋ ਹੀਣੀਆਂ ਗੱਲਾਂ ਵਾਪਰ ਜਾਂਦੀਆਂ,,,,ਸਾਡੇ ਸਕੂਲ ਦੇ ਨਾਲ ਹੀ ਡਿਸਪੈਂਸਰੀ ਹੈ,,,। ਉੱਥੇ ਜਿਹੜੇ ਮਹਿਲਾ ਡਾਕਟਰ ਆਉਂਦੇ ਨੇ ਓਹ ਚਾਹ ਪੀਣ ਦੇ ਕਾਫ਼ੀ ਸ਼ੌਕੀਨ ਨੇ,,,! ਓਹਨਾਂ ਦੀ ਚਾਹ ਓਹਨਾਂ ਦਾ( ਕਲਾਸ ਫੋਰ) ਦਰਜਾ ਚਾਰ ਕਰਮਚਾਰੀ ਹੀ ਬਣਾਉਂਦੈ,, ਇੱਕ ਦਿਨ ਓਹ ਛੁੱਟੀ ਤੇ ਸੀ,,,,! ਡਾਕਟਰ ਦਾ ਮੈਨੂੰ

Continue reading


ਬਾਪੂ ਵਰਗਾ | baapu varga

ਕੁੱਝ ਦਿਨ ਪਹਿਲਾਂ ਇਕ ਪੋਸਟ ਪੜ੍ਹ ਕੇ ਮੈਨੂੰ ਆਪਣਾ ਬਾਪੂ ਯਾਦ ਆ ਗਿਆ,,।ਮੈ ਆਪਣੇ ਦਾਦੇ ਨੂੰ ਬਾਪੂ ਆਖਦੀ ਸੀ,।ਮੈਨੂੰ ਲਗਦਾ ਦਾਦੇ ਤਾਂ ਸਾਰਿਆਂ ਨੂੰ ਹੀ ਚੰਗੇ ਲਗਦੇ ਹੋਣੇ ਐ,,,, ਪਰ ਮੈਨੂੰ ਆਪਣੇ ਬਾਪੂ ਨਾਲ ਬਾਹਲ਼ਾ ਈ ਮੋਹ ਸੀ,,,, ਮੈਂ ਆਪਣੇ ਬਾਪੂ ਨੂੰ ਜੁਆਨੀ ਚ ਤਾਂ ਨਹੀਂ ਦੇਖਿਆ ਸੀ,,, ਪਰ ਓਹਦੇ

Continue reading

ਕੁੱਝ ਯਾਦਾਂ, ਕੁੱਝ ਹਾਸੇ | kujh yaadan kujh haase

ਕੱਲ ਵਿਹਲੇ ਬੈਠਿਆਂ ਕਾਲਜ ਦਾ ਟਾਈਮ ਯਾਦ ਆ ਗਿਆ,,,। ਸਾਡੇ ਇਕ ਸਰ ਥੋੜਾ ਡਿਪ੍ਰੈਸ਼ਨ ਚ ਰਹਿੰਦੇ ਸਨ।ਕਿਉਂ ਕੇ ਉਹਨਾਂ ਦੀ ਬੇਟੀ ਨੇ ਉਹਨਾਂ ਦੀ ਮਰਜ਼ੀ ਦੇ ਖਿਲਾਫ ਕਿਸੇ ਹੋਰ ਜਾਤ ਦੇ ਮੁੰਡੇ ਨਾਲ ਵਿਆਹ ਕਰਵਾਇਆ ਸੀ।ਉਹ ਇਸ ਗੱਲ ਕਾਰਨ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਗਏ ਸਨ। ਇਸ ਗੱਲ ਦਾ ਉਹਨਾਂ ਤੇ

Continue reading

ਬਚਪਨ ਦੀਆਂ ਯਾਦਾਂ | bachpan diyan yaadan

ਸ਼ਹਿਰ ਦੀ ਜੰਮ ਪਲ਼ ਹੋਣ ਕਰਕੇ ਪਿੰਡਾਂ ਦੇ ਨਜ਼ਾਰੇ ਹਮੇਸ਼ਾ ਹੀ ਮੇਰੇ ਲਈ ਖਿੱਚ ਦਾ ਕੇਂਦਰ ਬਣੇ ਰਹਿੰਦੇ,,,,,। ਬਚਪਨ ਚ ਜਦ ਵੀ ਜੂਨ ਦੇ ਮਹੀਨੇ ਚ ਪਿੰਡ ਜਾਣਾ ਹੁੰਦਾ ਮੈਂਨੂੰ ਵਿਆਹ ਜਿਨਾਂ ਚਾਅ ਚੜ੍ਹ ਜਾਂਦਾ। ਜਦ ਪਹੁੰਚਦੇ ਤਾ ਮੰਜੇ ਤੇ ਪਈ ਨਾਨੀ ਦਾ ਮੂੰਹ ਬੂਹੇ ਵਲ ਹੀ ਹੁੰਦਾ ,,,,ਖੌਰੇ ਸਾਨੂੰ

Continue reading