ਮੇਰੇ ਮਾਮੇ ਦਾ ਮੁੰਡਾ ਜਸਵੰਤ ਕਈ ਸਾਲਾਂ ਬਾਅਦ ਯੂਰਪ ਤੋਂ ਆਪਣੇ ਪਿੰਡ ਆਇਆ। ਉਸਦੇ ਨਾਲ ਉਸਦਾ ਇੱਕ ਦੋਸਤ ਕਰਨੈਲ ਵੀ ਆਇਆ ਸੀ।ਸਾਰੇ ਰਿਸ਼ਤੇਦਾਰਾਂ ਅਤੇ ਮਿੱਤਰਾਂ ਵਾਂਗ ਮੈਂ ਵੀ ਮਿਲਣ ਗਿਆ। ਸ਼ਾਮ ਢਲੀ ਤੋਂ ਸਾਡੇ ਸਾਰਿਆਂ ਦੇ ਘਰ ਦੀ ਕੱਢੀ ਛਿੱਟ ਛਿੱਟ ਲੱਗੀ ਹੋਈ ਸੀ। ਲੋਰ ਵਿੱਚ ਆਇਆ ਜਸਵੰਤ ਕਹਿਣ ਲੱਗਾ
Continue reading