ਚਾਰ ਡਾਂਗਾਂ | chaar daanga

ਚੰਦ ਕੁਰ ਨੂੰ ਆਪਣੇ ਚਾਰ ਪੁੱਤਰ ਹੋਣ ਤੇ ਬੜਾ ਗੁਮਾਨ ਸੀ। ਉਸ ਦੀਆਂ ਦੋਨੋਂ ਦਰਾਣੀਆਂ ਕੋਲ ਤਿੰਨ-ਤਿੰਨ ਕੁੜੀਆਂ ਤੇ ਇੱਕ-ਇੱਕ ਮੁੰਡਾ ਸੀ। ਚੰਦ ਕੁਰ ਨੇ ਸ਼ਰੀਕਣਾਂ ਨੂੰ ਸੁਣਾਉਂਦਿਆਂ ਕਹਿਣਾ ਕਿ ਕਿਸੇ ਦੀ ਹਿੰਮਤ ਨਹੀਂ ਝਾਕ ਵੀ ਜਾਵੇ। ਮੇਰੇ ਤਾਂ ਸੁੱਖ ਨਾਲ ਚਾਰ ਨੇ ਡਾਂਗਾਂ ਵਰਗੇ, ਗਾਟੇ ਲਾਹ ਦੇਣਗੇ। ਦਰਾਣੀਆਂ ਧੀਆਂ

Continue reading