ਪੱਕਾ ਪਤਾ | pakka pta

ਬੈਂਕ ਵਿੱਚ ਖਾਤਾ ਖਲਾਉਣ ਵੇਲੇ ਜਦੋਂ ਪ੍ਰੀਤ ਨੂੰ ਪਰਮਾਨੇਂਟ ਐਡਰੈੱਸ ਦਾ ਕਾਲਮ ਭਰਨਾ ਪਿਆ ਤਾਂ ਉਸਦਾ ਮਨ ਪਤਾ ਨੀ ਕਿਹੜੀ ਦੁਨੀਆ ਵਿੱਚ ਚਲਾ ਗਿਆ। ਕੀ ਹੈ ਇਹ ਪੱਕਾ ਪਤਾ। ਛੱਬੀ ਸਾਲ ਤੱਕ ਇਹ ਪੱਕਾ ਪਤਾ ਓਹਦੇ ਪਿਤਾ ਦਾ ਘਰ ਸੀ। ਹੁਣ ਵਿਆਹ ਤੋਂ ਬਾਅਦ ਓਹਦੇ ਪਤੀ ਦੇ ਪਿਤਾ ਦਾ ਘਰ।

Continue reading