ਪੀੜ ਅਵੱਲੀ | peerh avalli

ਬਚਪਨ ਚ ਉਹ ਸਾਰੀਆਂ ਰੀਝਾਂ ਦਿਲ ਚ ਉਹ ਰਹਿ ਗਈਆਂ ਜਦੋਂ ਮਾਂ ਦੇ ਕਹਿਣਾ ” ਪੈਸੇ ਦਰਖਤਾਂ ਨਾਲ ਲੱਗਦੇ ਆ ,ਕਦੀ ਆ ਲੈਂ ਦਿਓ ਕਦੀ ਓ ਲੈਂ ਦਿਓ, ਜਦੋਂ ਆਪ ਕਮਾਈਆਂ ਕਰੇਗਾ ਫੇਰ ਪਤਾ ਲੱਗਣਾ” ਬਚਪਨ ਚ ਓ ਦਰਵਾਜ਼ੇ ਵੀ ਬੰਦ ਹੁੰਦੇ ਵੇਖੇ ਆ ਜਿੰਨਾ ਦੇ ਘਰ ਖਿਡਾਉਣਿਆਂ ਨਾਲ ਭਰੇ

Continue reading


ਮੈਂ ਤੇ ਮੈਂ | mai te mai

ਇਹ ਦੁਨੀਆਵੀ ਸਟੇਜ ਤੇ ਜਿਉਂਦਿਆਂ ਮੈਂ ਕਈ ਤਰ੍ਹਾਂ ਦੇ ਕਿਰਦਾਰ ਨਿਭਾ ਰਿਹਾ ਹਾਂ, ਮਾਂ,ਪਿਉ, ਪਤਨੀ , ਬੱਚਿਆਂ ਨਾਲ ਕਈ ਤਰ੍ਹਾਂ ਦੇ ਝੂਠ ਸੱਚ ਬੋਲ ਕੇ ਰਿਸ਼ਤਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹਾਂ , ਕਈ ਤਰ੍ਹਾਂ ਦੇ ਕਿਰਦਾਰ ਨਿਭਾਉਂਦਿਆਂ ਮੇਰੇ ਤੋਂ ਗਲਤੀਆਂ ਵੀ ਹੋ ਜਾਂਦੀਆਂ ਨੇ ਤੇ ਕਈ ਵਾਰੀ ਇੰਨ੍ਹਾਂ ਗਲਤੀਆਂ

Continue reading

ਪਿਉ ਦਾ ਦਰਦ | peo da dard

ਦੂਸਰਾ ਭਾਗ ਵੱਡੀ ਧੀ ਦੇ ਵਿਆਹ ਤੋਂ ਬਾਅਦ ਕੁਝ ਦਿਨ ਤੱਕ ਮੈਂ ਉਦਾਸ ਰਿਹਾ ਕਿਉਂਕਿ ਸਾਰੇ ਘਰ ਦੀ ਜ਼ਿੰਮੇਵਾਰੀ ਉਸ ਕੋਲ ਸੀ ਮਤਲਬ ਪੈਸੇ ਧੇਲਾ ਰੱਖਣਾ ,ਰਸੋਈ ਚ ਰੋਟੀ ਟੁੱਕ , ਆਇਆ ਗਿਆ ਸਾਂਭਣਾ ,ਮਤਲਬ ਸਾਰਾ ਘਰ ਦਾ ਕੰਮ ਕਿਉਂਕਿ ਮੇਰੀ ਪਤਨੀ ਘਰ ਚ ਬੁਟੀਕ ਦਾ ਕੰਮ ਬਹੁਤ ਹੀ ਵਧੀਆ

Continue reading

ਪਿਉ ਦਾ ਦਰਦ | pyo da dard

ਵਿਆਹ ਤੋਂ ਸਾਲ ਬਾਦ ਸਾਡੀ ਪਹਿਲੀ ਧੀ ਪੈਦਾ ਹੋਈ ਪਰ ਘਰ ਚ ਖੁਸ਼ੀ ਦਾ ਕੋਈ ਮਹੋਲ ਨਹੀਂ ਸੀ ਬਣਿਆ ਬੱਸ ਮੇਰੇ ਬਾਪੂ ਜੀ ਇਲਾਵਾ ਕਿਸੇ ਨੇ ਹੌਸਲਾ ਨਹੀਂ ਦਿੱਤਾ ਮੈਂ ਅਪਣੀ ਸਰਦਾਰਨੀ ਨੂੰ ਹੌਸਲੇ ਨਾਲ ਦਿਲ ਜਿੱਤਣ ਦੀ ਕੋਸ਼ਿਸ਼ ਕਰਦਿਆਂ ਕਰਦਿਆਂ ਚਾਰ ਸਾਲ ਬਾਦ ਦੂਸਰੀ ਧੀ ਨੇ ਜਨਮ ਲਿਆ ਘਰ

Continue reading