ਸ਼ੈਂਪੂ | shampoo

ਘਰਆਲੀ ਦਾ ਧੱਕਿਆ ਬਲਬੀਰ ਬਜ਼ਾਰੋਂ ਸ਼ੈਪੂ ਖਰੀਦਣ ਚਲਾ ਗਿਆ। ਬਹੁਤ ਦੁਖੀ ਸੀ। ਚਲੋ ਜੀ ਸ਼ੈਂਪੂ ਖਰੀਦ ਲਿਆ। ਪੈਸੇ ਦੇ ਦਿੱਤੇ। “ਯਾਰ ਆ ਆ ਆ ਆ ਫਰੀ ਆਲਾ ਸਮਾਨ ਤੇ ਦਿੱਤਾ ਹੀ ਨਹੀਂ।” ਬਲਬੀਰ ਨੇ ਸ਼ੈਂਪੂ ਦੀ ਗੱਤੇ ਵਾਲੀ ਪੈਕਿੰਗ ਤੇ ਲਿਖੀ ਅੰਗਰੇਜ਼ੀ ਨੂੰ ਜੋੜ ਮਰੋੜ ਕੇ ਪੜ੍ਹਦੇ ਹੋਏ ਨੇ ਕਿਹਾ।

Continue reading