ਜਦੋਂ ਰੱਬ ਨੇ ਨੇੜੇ ਹੋ ਕੇ ਸੁਣੀ | jdon rabb ne nerhe ho ke suni

ਗੱਲ ਪਿਛਲੇ ਸਾਲ ਮਤਲਬ 2022 ਦੀ ਹੈ । ਮੈਂ ਮਨੀਲਾ ਤੋਂ ਭਾਰਤ ਗਿਆ ਹੋਇਆ ਸੀ , ਇੱਕ ਸ਼ਾਮ ਮੈਂ ਘਰ ਸੋਫੇ ਤੇ ਬੈਠਿਆ ਹੋਇਆ ਟੀਵੀ ਦੇਖ ਰਿਹਾ ਸੀ , ਮੇਰੀ ਆਦਤ ਹੁੰਦੀ ਸੀ ਕਿ ਸ਼ਾਮ ਨੂੰ ਟੀਵੀ ਤੇ ਗੁਰਬਾਣੀ ਚਲਾ ਲੈਣੀ। ਮੈਂ ਹੇਮਕੁੰਟ ਸਾਹਿਬ ਜੀ ਤੋਂ ਲਾਈਵ ਗੁਰਬਾਣੀ ਲਗਾ ਲਈ।

Continue reading


ਤੀਸਰੀ ਅੱਖ | teesri akh

ਗੱਲ 2018 ਦੀ ਆ, ਇੱਕ ਦਿਨ ਸਵੇਰੇ ਸਵੇਰੇ ਘਰ ਬਿਜਲੀ ਵਾਲੇ ਆ ਗਏ। ਮੇਰੇ ਬਾਪੂ ਜੀ ਘਰ ਨਹੀਂ ਸਨ। ਮੈਂ ਤੇ ਮੇਰਾ ਭਰਾ ਤਾਂ ਪਹਿਲਾਂ ਹੀ ਵਿਦੇਸ਼ ਚ ਸੀ। ਘਰ ਭਾਬੀ ਤੇ ਮਾਂ ਹੀ ਸੀ। ਬਿਜਲੀ ਵਾਲਿਆਂ ਨੇ ਆਉਂਦੇ ਹੀ ਰੋਅਬ ਚ ਕਿਹਾ “ਤੁਹਾਡੇ ਘਰ ਦਾ ਲੋਡ ਜਿਆਦਾ ਹੈ ਪਰ

Continue reading

ਸ਼ਰਾਬ | shraab

2021 ਦੀ ਗੱਲ ਹੈ , ਮੈਂ ਆਪਣੀ ਜੀਵਨ ਸਾਥਣ ਅਤੇ ਮਾਂ ਨਾਲ ਇੱਕ ਵਿਆਹ ਵਿੱਚ ਗਿਆ ਸੀ , ਮੇਰੀ ਆਦਤ ਹੁੰਦੀ ਆ ਕਿ ਜਿੰਨਾ ਹੋ ਸਕੇ DJ ਤੋਂ ਦੂਰ ਹੀ ਰਹਾਂ , ਕਿਉਂਕਿ ਇਹ ਸ਼ੋਰ ਸ਼ਰਾਬਾ ਮੈਨੂੰ ਬਿਲਕੁਲ ਪਸੰਦ ਨਹੀਂ , ਵੈਸੇ ਤਾਂ ਮੈਨੂੰ ਵਿਆਹ ਵਿੱਚ ਜਾਣਾ ਵੀ ਨਹੀਂ ਪਸੰਦ

Continue reading

ਰਿਸ਼ਤੇ | rishte

ਰਿਸ਼ਤਾ ਕਦੇ ਇਕ ਪਾਸਾ ਨਹੀ ਹੁੰਦਾ ਤੇ ਕਿਸੇ ਰਿਸ਼ਤੇ ਦਾ ਜਿਕਰ ਹੁੰਦਿਆ ਹੀ ਦੋ ਨਾਂ ਆਉਣਾ ਸੁਭਾਵਿਕ ਹੈ.. ਕਿਉਂਕਿ ਹੱਥ ਨੂੰ ਹੱਥ ਹੈ ਤਾਂਹੀ ਸਾਂਝ ਤੇ ਰਿਸ਼ਤਾ ਬਣਦਾ ਹੈ… ਕਹਾਣੀ ਹੈ ਪਰਿਵਾਰਕ ਰਿਸ਼ਤੇ ਨਿਭਾਉੰਦੇ ਮਨਦੀਪ ਦੀ… ਮਨਦੀਪ ਸਿੰਘ ਆਪਣੇ ਪਰਿਵਾਰ ਵਿੱਚ ਮਸਤ ਇਕ ਹੱਸਦਾ ਖੇਡਦਾ ਪਰਿਵਾਰ ਸੁਚੱਜੀ ਪਤਨੀ ਤੇ ਦੋ

Continue reading