ਬੱਚੇ ਤੋਂ ਦੂਰ | bacche to door

ਪੁੱਤ ਜਵਾਨ ਹੋ ਗਿਆ ਸੋਲਾਂ ਸਾਲਾਂ ਦਾ। ਮਨ ਵਿਚ ਸੋ ਸਵਾਲ ਕੀ ਕਰਵਾਈਏ ਬੱਚੇ ਨੂੰ ਅਗੋ ਜੋ ਇਸ ਦਾ ਭਵਿੱਖ ਸੁਖਾਲਾ ਹੋ ਜਾਏ।ਬੜੇ ਵੱਡੇ ਸੁਪਨੇ ਲਏ ਕਿ ਚੰਡੀਗੜ੍ਹ ਭੇਜ ਦਈਏ,ਦਿੱਲੀ ਭੇਜ ਦਈਏ ਅਗੋ ਦੀ ਪੜਾਈ ਲਈ ਫ਼ੇਰ ਅਚਾਨਕ ਕਿਸੇ ਇੰਸਟੀਚਿਊਟ ਦਾ ਇਸ਼ਤਿਹਾਰ ਦੇਖਿਆ।ਬੇਟੇ ਨੂੰ ਪ੍ਰਵੇਸ਼ ਪ੍ਰੀਖਿਆ ਲਈ ਭੇਜ ਦਿੱਤਾ।ਕੁਝ ਦਿਨ

Continue reading


ਖੋਖਲਾ ਸਮਾਜ | khokhla smaaj

ਮੈਂ ਸੋਲਾਂ ਵਰ੍ਹਿਆ ਦੀ ਸੀ ਜਦੋਂ ਮੇਰੇ ਪਿਤਾ ਜੀ ਸਵਰਗਵਾਸੀ ਹੋ ਗਏ।ਮੈਨੂੰ ਓਹਨਾਂ ਬਿਨਾ ਜ਼ਿੰਦਗੀ ਜਿਊਣਾ ਹੀ ਨਹੀਂ ਆਉਂਦਾ ਸੀ।ਆਪਣੇ ਛੋਟੇ ਭਰਾ ਨੂੰ ਰੋਟੀ ਖੁਆ ਰਹੀ ਸੀ,ਜਦੋਂ ਮੈਨੂੰ ਸੁਨੇਹਾ ਮਿਲਿਆ ਕੇ ਪਿਤਾ ਜੀ ਹੁਣ ਨਹੀਂ ਰਹੇ।ਓਹ ਪਲ, ਓਹ ਦਿਨ, ਓਹ ਸਮਾ ਕਦੇ ਵੀ ਮੇਰੇ ਦਿਲੋ ਦਿਮਾਗ ਤੋਂ ਓਹਲੇ ਨਹੀਂ ਹੁੰਦਾ।

Continue reading