ਪ੍ਰਾਹੁਣੇ ਦੀ ਜੁੱਤੀ | prahune di jutti

ਭੈਣ ਰਾਜਪਾਲ ਕੌਰ ਭੁੱਲਰ ਕੋਲ ਅੱਜ ਫਿਰੋਜ਼ਪੁਰ ਗਏ ਸਾਂ । ਉਹਨੇ ਪੁਰਾਣੇ ਸਮਿਆਂ ਦੀ ਗੱਲ ਸੁਣਾਈ ਜਦੋਂ ਪੈਸੇ ਟਕੇ ਦੀ ਬਹੁਤ ਘਾਟ ਹੁੰਦੀ ਸੀ। ਉਸ ਵੇਲੇ ਇਕ ਵਿਅਕਤੀ ਦਾ ਨਵਾਂ ਨਵਾਂ ਵਿਆਹ ਹੋਇਆ ਸੀ । ਵਿਆਹ ਤੋਂ ਬਾਅਦ ਪਹਿਲੀ ਵਾਰ ਉਹਨੇ ਆਪਣੀ ਘਰਵਾਲੀ ਨੂੰ ਲੈਣ ਸਹੁਰੇ ਘਰ ਜਾਣਾ ਸੀ ।

Continue reading


ਭੋਲੇ ਲੋਕ | bhole lok

ਪੁਰਾਣੇ ਸਮਿਆਂ ਵਿੱਚ ਪਿੰਡਾਂ ਵਿੱਚ ਕਈ ਭੋਲੇ ਲੋਕ ਵੀ ਹੁੰਦੇ ਸਨ । ਇਕ ਵਿਅਕਤੀ ਨੇ ਆਪਣੀ ਧੀ ਦਾ ਵਿਆਹ ਕੀਤਾ । ਆਪਣੇ ਵਿਤ ਅਨੁਸਾਰ ਉਸ ਨੇ ਦਾਜ ਦਹੇਜ ਵੀ ਖਰੀਦਿਆ ਤੇ ਬਰਾਤ ਦੀ ਆਉ ਭਗਤ ਵੀ ਕੀਤੀ । ਜਦੋਂ ਸ਼ਾਮ ਨੂੰ ਡੋਲੀ ਤੋਰਨ ਦਾ ਸਮਾਂ ਆਇਆ ਤਾਂ ਵਿਆਹ ਵਾਲੇ ਮੁੰਡੇ

Continue reading

ਰਿਸ਼ਤਿਆਂ ਦੀ ਅਹਿਮੀਅਤ | ridhteya di ehmiyat

ਕੁੱਝ ਦਿਨ ਪਹਿਲਾਂ ਮੈਂ ਆਪਣੇ ਇਕ ਜਾਣ ਪਛਾਣ ਵਾਲੇ ਦੇ ਘਰ ਗਿਆ । ਦੋਵਾਂ ਭਰਾਵਾਂ ਦੀਆਂ ਕੋਠੀਆਂ ਬਰਾਬਰ ਪਾਈਆਂ ਹੋਈਆਂ ਹਨ । ਪਰ ਕੋਠੀਆਂ ਦੇ ਸਾਹਮਣੇ ਪਸ਼ੂ ਡੰਗਰਾਂ ਲਈ ਬਣਾਏ ਗਏ ਵੱਡੇ ਬਰਾਂਡਿਆਂ ਵਿਚ ਉਹਨਾਂ ਦੀ ਮਾਂ , ਪਿਤਾ ਤੇ ਦਾਦੀ ਦੇ ਮੰਜੇ ਡਾਹੇ ਹੋਏ ਸਨ । ਮੈਂ ਜਾਣ ਸਾਰ

Continue reading