ਮਿੰਨੀ ਕਹਾਣੀ – ਇੱਕ ਪਰੀ | minni kahani – ikk pari

ਸ਼ਹਿਰ ਦੇ ਬਹਾਰ ਪਈ ਸੁੰਨ ਮਸਾਣ ਖਾਲੀ ਜਗ੍ਹਾ ਵਿੱਚ ਨਿੱਕੇ ਨਿੱਕੇ ਪਿੰਡਾਂ ਵਰਗਾ ਰੂਪ ਧਾਰਨ ਕਰਦੀਆਂ ਝੁੱਗੀਆਂ ਝੋਪੜੀਆਂ ਵਿਚੋਂ ਸੂਰਜ ਦੀ ਪਹਿਲੀ ਕਿਰਨ ਤੋਂ ਪਹਿਲਾਂ ਹੀ ਪਤਨੀ ਅੱਖਾਂ ਮਲਦੀ ਹੋਈ ਝੋਪੜੀਆਂ ਵਿੱਚ ਲੱਗੇ ਸਰਕਾਰੀ ਨਲਕੇ ਤੇ ਪਹੁੰਚ ਕੇ ਅੱਖਾਂ ਵਿੱਚ ਪਾਣੀ ਦੇ ਸਿੱਟੇ ਮਾਰੇ ਅਤੇ ਪਾਣੀ ਦਾ ਗੜਬਾ ਭਰਿਆ ਤੇ

Continue reading