ਦੁਧ ਅਤੇ ਪਾਣੀ | dush ate paani

ਇੱਕ ਵਾਰ ਕਹਿੰਦੇ ਦੁਧ ਅਤੇ ਪਾਣੀ ਦੀ ਮੁਲਾਕਾਤ ਹੁੰਦੀ ਹੈ| ਪਾਣੀ ਕਹਿਣ ਲੱਗਿਆ ਮੈਂ ਆਪਣੇ ਆਪ ਨੂੰ ਬੜਾ ਖੁਸ਼ਨਸੀਬ ਸਮਝਦਾ ਹਾਂ ਕਿ ਮੈਨੂੰ ਤੇਰੇ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਹੈ|ਅੱਗੋਂ ਦੁਧ ਕਹਿੰਦਾ ਨਹੀਂ ਯਾਰ ਐਸੀ ਗੱਲ ਨਹੀਂ ਚੱਲ ਅੱਜ ਤੋਂ ਆਪਣੀ ਯਾਰੀ ਪੱਕੀ| ਪਾਣੀ ਕਹਿੰਦਾ ਭਰਾਵਾ ਤੇਰੀ ਮੇਰੇ ਨਾਲ

Continue reading