ਮੇਰੀ ਮਾਂ ਦੀਆਂ ਗੱਲਾਂ | meri maa diya gallan

ਜਿਥੋਂ ਤੱਕ ਮੈਨੂੰ ਯਾਦ ਹੈ ਮਾਂ ਨੂੰ ਖੱਟੀ ਮਿੱਠੀ ਇਮਲੀ ਦੇ ਰੂਪ ਵਿੱਚ ਵੇਖਿਆ ਹੈ। ਬਹੁਤ ਪਿਆਰ ਕਰਦੀ। ਰੀਝਾਂ ਨਾਲ ਤਿਆਰ ਕਰਦੀ ਨੁਹਾਉਂਦੀ ਪਰ ਝਾਵੇਂ ਨਾਲ ਰਗੜਦੀ। ਰੋਂਦੇ ਕਰਲਾਉਂਦੇ ਅੱਖਾਂ ਵਿੱਚ ਸਬੁਣ ਪੈ ਜਾਣੀ ਪਰ ਉਸਤੇ ਕੋਈ ਅਸਰ ਨਾ ਹੋਣਾ। ਨੰਗੇ ਪਿੰਡੇ ਹੀ ਖੜਕੈਤੜੀ ਕਰ ਦਿੰਦੀ। ਹੱਥ ਵੀ ਸੁਖ ਨਾਲ

Continue reading


ਵਾਹ ਛੋਟੂ ਰਾਮ ਸ਼ਰਮਾਂ | wah chotu ram sharma

ਦੋ ਨਵੰਬਰ 2014 ਨੂੰ ਜਦੋ ਮੈ ਆਪਣੀ ਕਾਰ ਦੁਆਰਾ ਡਬਵਾਲੀ ਤੋਂ ਸਿਰਸਾ ਜਾ ਰਿਹਾ ਸੀ ਕਾਰ ਵਿਚ ਮੇਰੀ ਪਤਨੀ ਤੇ ਭਤੀਜਾ ਸੰਗੀਤ ਵੀ ਸੀ। ਕੋਈ 18 ਕੁ ਕਿਲੋਮੀਟਰ ਜਾ ਕੇ ਸਾਡੀ ਕਾਰ ਇੱਕ ਦੁਰਘਟਨਾ ਦਾ ਸ਼ਿਕਾਰ ਹੋ ਗਈ। ਮੋਬਾਈਲ ਫੋਨ ਤੇ ਘਰੇ ਸੂਚਨਾ ਦੇ ਦਿੱਤੀ ਗਈ ਐਕਸੀਡੇੰਟ ਦਾ ਨਾਮ ਸੁਣਕੇ

Continue reading

ਤਾਕਤ ਦੇ ਟੀਕੇ | takat de teeke

”ਕੀ ਹਾਲ ਹੈ ਮਾਸੀ ਤੇਰਾ” ”ਠੀਕ ਹੈ । ਕਾਫੀ ਫਰਕ ਹੈ ।” ਮਾਸੀ ਕੁਝ ਹੌਸਲੇ ਜਿਹੇ ਨਾਲ ਬੋਲੀ । ”ਕਲ੍ਹ ਰਾਖੀ ਦੀ ਮੰਮੀ ਕਹਿੰਦੀ ਸੀ ਬਈ ਮਾਸੀ ਦੀ ਤਬੀਅਤ ਠੀਕ ਨਹੀਂ ਹੈ । ”ਹਾਂ ਕਈ ਦਿਨਾਂ ਤੋਂ ਟੈਂਸ਼ਨ ਜਿਹੀ ਸੀ, ਘਬਰਾਹਟ ਤੇ ਕਮ॥ੋਰੀ ਵੀ ਸੀ ।”ਮਾਸੀ ਨੇ ਵਿਸਥਾਰ ਨਾਲ ਦੱਸਣ

Continue reading

ਬਿਜਲੀ ਦਾ ਪੱਖਾ | bijli da pakha

ਗੱਲ ਕੋਈ ਚਾਲੀ ਕੁ ਸਾਲ ਪੁਰਾਣੀ ਹੈ। ਸਾਡੇ ਪਿੰਡ ਬਿਜਲੀ ਆਈ ਨੂੰ ਮਹੀਨਾ ਕੁ ਹੀ ਹੋਇਆ ਸੀ। ਟਾਵੇਂ ਟਾਵੇਂ ਘਰਾਂ ਨੇ ਬਿਜਲੀ ਲਗਵਾਈ ਸੀ। ਪਹਿਲਾ ਮੀਟਰ ਸਾਡੇ ਘਰੇ ਹੀ ਲੱਗਿਆ ਸੀ ਤੇ ਮੇਰੇ ਚਾਚੇ ( ਵੱਡੇ ਦਾਦੇ ਆਲੇ ਘਰ ਚ ) ਦੂਜਾ। 100 100 ਵਾਟ ਦੇ ਬਲਬ ਜਗਿਆ ਕਰਨ। ਦਿਨ

Continue reading


ਮੈਂ ਤੇ ਮੇਰੇ ਨਾਲਦੀ | mai te mere naaldi

ਹੁਣ ਅਸੀਂ ਦੋਵੇਂ ਸੇਵਾਮੁਕਤ ਹਾਂ। ਮੈਂ ਕੋਈਂ 36_37 ਸਾਲ ਪੰਜਾਬ ਵਿੱਚ ਇੱਕ ਅੰਗਰੇਜ਼ੀ ਮਾਧਿਅਮ ਸਕੂਲ ਵਿੱਚ ਨੌਕਰੀ ਕੀਤੀ। ਮੇਰੇ ਨਾਲਦੀ ਨੇ ਆਪਣੀ ਜਿੰਦਗੀ ਦੇ ਕੋਈਂ 36 ਸਾਲ ਹਰਿਆਣਾ ਸਿੱਖਿਆ ਵਿਭਾਗ ਵਿੱਚ ਬੱਚੀਆਂ ਦਾ ਭਵਿੱਖ ਬਨਾਉਣ ਦੇ ਲੇਖੇ ਲਾਏ ਹਨ। ਹੁਣ ਅਸੀਂ ਦੋਨੇ ਸੀਨੀਅਰ ਸਿਟੀਜਨ ਦੀ ਸ੍ਰੇਣੀ ਵਿੱਚ ਆਉਂਦੇ ਹਾਂ। ਕੇਂਦਰ

Continue reading

ਝੂਠ ( ਮਿੰਨੀ ਕਹਾਣੀ) | jhooth

ਬਰਬਾਦੀ ਤੇ ਆਬਾਦੀ ਆਮ ਹੁੰਦੀ ਹੈ। ਪਰ ਇਨਾਂ ਦੇ ਵੀ ਦੋ ਕਾਰਨ ਨੇ, ਸਤਨਾਮ ਸਿੰਘ ਨੂੰ ਆਜ 5ਸਾਲ ਹੋਗੇ ਕੰਮ ਕਰਦੇ ਨੂੰ ਪਰ ਓਸ ਦਾ ਆਜ ਤੱਕ ਕੰਮ ਨੀ ਪਤਾ ਲੱਗ ਜਾਵੇ ਕੀਂ o ਕੀ ਕਰਦਾ ਹੈ । ਰੋਜ ਦਾ ਘਰ c ਕਲੇਸ਼ a Garhwali ਨਾਲ। O ਬੱਸ ਆਹੀ ਬੋਲਦਾ

Continue reading

ਕੀ ਤੁਸੀਂ ਮੇਰੀ ਕਹਾਣੀ ਲਿਖੋਗੇ | ki tusi kahani likhoge

ਵੀਰੇ ਤੁਸੀ ਰਮੇਸ ਸੇਠੀ ਬਾਦਲ ਸਾਹਿਬ ਬੋਲਦੇ ਹੋ? ਕਿਸੇ ਅਣਜਾਣ ਨੰਬਰ ਤੌ ਆਏ ਫੋਨ ਕਰਨ ਵਾਲੀ ਦਾ ਪਹਿਲਾ ਸਵਾਲ ਸੀ। ਹਾਂ ਜੀ ਰਮੇਸ ਸੇਠੀ ਹੀ ਬੋਲ ਰਿਹਾ ਹਾਂ। ਮੈ ਆਖਿਆ । ਪਿੰਡ ਬਾਦਲ ਤਾਂ ਮੇਰੀ ਕਰਮਭੂਮੀ ਹੈ ਜੀ। ਤੁਸੀ ਕਿਥੋ ਬੋਲਦੇ ਹੋ? ਮੈ ਮੋੜਵਾਂ ਸਵਾਲ ਕੀਤਾ ਤੇ ਸਮਝ ਗਿਆ ਇਹ

Continue reading


ਪ੍ਰਫਿਊਮ | perfume

ਮੇਰੀ ਮਾਂ ਨੇ ਕਦੇ ਕੋਈ ਪ੍ਰਫਿਊਮ ਨਹੀਂ ਲਗਾਈ ਸੀ । ਉਹਨਾਂ ਨੇ ਹੱਸ ਕੇ ਕਹਿਣਾ ਰੋਜ਼ ਨਹਾਉਣ ਵਾਲਿਆਂ ਨੂੰ ਲੋੜ ਨਹੀਂ ਹੁੰਦੀ ਇਹਨਾਂ ਸੈਂਟਾਂ ਦੀ । ਉਹਨਾਂ ਦੇ ਹਿਸਾਬ ਨਾਲ ਇਹ ਪ੍ਰਫਿਊਮ ਅਮੀਰਾਂ ਦੇ ਸੌਂਕ ਸਨ । ਖ਼ੈਰ ਕੁੱਝ ਚੀਜਾਂ ਦੀ ਮਹਿਕ ਉਹਨਾਂ ਮਹਿੰਗੇ ਸੈਂਟਾਂ ਦੀ ਖੁਸਬੂ ਤੋਂ ਕਿਤੇ ਵੱਧ

Continue reading

ਰੱਜੀ ਰੂਹ ਦਾ ਮਾਲਕ | rajji rooh da malik

ਵਿਸ਼ਕੀ ਦੇ ਪੋਲੀਕਲੀਨਿਕ ਤੋਂ ਇੰਜੈਕਸ਼ਨ ਲਗਵਾਕੇ ਨਿਕਲਦਿਆਂ ਨੂੰ ਖਿਆਲ ਆਇਆ ਕਿ ਤੰਦੂਰੀ ਵਾਲੀਆਂ ਨੂੰ ਦੇਣ ਲਈ ਵੀਹ ਰੁਪਏ ਖੁੱਲ੍ਹੇ ਨਹੀਂ ਹਨ ਪਰਸ ਵਿੱਚ। ਸੋ ਨੋਟ ਤੜਾਉਣ ਲਈ ਗੱਡੀ ਲੈਮਨ ਸੋਡੇ ਵਾਲੇ ਦੀ ਰੇਹੜੀ ਮੂਹਰੇ ਰੋਕ ਦਿੱਤੀ। “ਭਈਆ ਦੋ ਗਿਲਾਸ ਲੈਮਨ ਸੋਡਾ ਬਣਾਈਂ।” ਮੈਡਮ ਨੇ ਆਪਣੀ ਸਾਈਡ ਵਾਲਾ ਸ਼ੀਸ਼ਾ ਡਾਊਨ ਕਰਕੇ

Continue reading

ਬਿਨ ਤੋਲੇ ਬੋਲੇ ਦਾ ਫਲ | bin tole bole da fal

#ਬਿਨਾਂ_ਤੋਲੇ_ਬੋਲੇ_ਦਾ_ਫਲ। 1984-85 ਵਿੱਚ ਮੈਂ ਓਦੋਂ ਦੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬੜਿੰਗ ਖੇੜਾ ਵਿੱਚ ਖੁਲ੍ਹੇ ਜਵਾਹਰ ਨਵੋਦਿਆ ਵਿਦਿਆਲਿਆ ਵਿੱਚ ਸੁਪਰਡੈਂਟ ਦੀ ਪੋਸਟ ਲਈ ਅਪਲਾਈ ਕੀਤਾ। ਜੋ ਬਾਅਦ ਵਿੱਚ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਬਣਨ ਤੇ ਸ੍ਰੀ ਮੁਕਤਸਰ ਸਾਹਿਬ ਦਾ ਹਿੱਸਾ ਬਣਿਆ। ਓਦੋਂ ਸਰਦਾਰ ਭੁਪਿੰਦਰ ਸਿੰਘ ਸਿੱਧੂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਨ ਤੇ

Continue reading