ਗੁੱਡੀਆਂ | guddiyan

ਨਿੱਕੇ ਪੁੱਤ ਦੇ ਘਰ ਤੀਜੀ ਧੀ ਆਈ ਸੀ..ਵੱਡੇ ਪੁੱਤ ਦੇ ਪਹਿਲਾਂ ਹੀ ਇੱਕ ਧੀ ਅਤੇ ਇੱਕ ਪੁੱਤਰ ਸੀ..ਸੋਗਮਈ ਮਾਹੌਲ ਵਿਚ ਘੁੱਟੀ ਵੱਟੀ ਬੈਠੀ ਬੀਜੀ ਕਦੇ ਦਾ ਗੁਬਾਰ ਕੱਢਣ ਲਈ ਮੌਕਾ ਲੱਭ ਰਹੀ ਸੀ..ਅਚਾਨਕ ਅੰਦਰੋਂ ਰੌਲੇ ਦੀ ਅਵਾਜ ਆਈ..! ਸਾਰੇ ਬੱਚੇ ਪਲੰਘ ਤੇ ਢੇਰ ਸਾਰੇ ਖਿਡੌਣੇ ਖਿਲਾਰ ਹੱਸਣ ਖੇਡਣ ਵਿਚ ਮਸਤ

Continue reading


ਅੰਬੋ ਦਾਨੀ | ambo daani

ਬਹੁਤ ਪੁਰਾਣੀ ਗੱਲ ਹੈ। ਸਾਡੇ ਪਿੰਡ ਘੁਮਿਆਰੇ ਇੱਕ ਅੰਬੋ ਦਾਨੀ ਹੁੰਦੀ ਸੀ। ਪੇਸ਼ੇ ਤੋਂ ਉਹ ਨਾਇਣ ਸੀ। ਬਹੁਤੇ ਉਸਨੂੰ ਦਾਨੀ ਨਾਇਣ ਕਹਿੰਦੇ ਸਨ। ਉਸਦੇ ਕਈ ਕੁੜੀਆਂ ਸਨ ਤੇ ਮੁੰਡਾ ਇੱਕ ਹੀ ਸੀ। ਉਸਦੇ ਮੁੰਡੇ ਨਾਮ ਸ਼ਾਇਦ ਫੁੰਮਨ ਯ ਫੁਗਣ ਸੀ। ਮਾਂ ਪਿਓ ਦਾ ਇਕਲੌਤਾ ਫੁੰਮਨ ਬਹੁਤ ਲਾਡਲਾ ਸੀ ਤੇ ਪੂਰਾ

Continue reading

ਮਾਂ ਤੋਂ ਬਗ਼ੈਰ ਜਿੰਦਗੀ | maa to bger zindagi

:ਵਾਹਿਗੁਰੂ ਜੀ ਕੀ ਫ਼ਤਹਿ: ਮੇਰੀ ਮਾਂ ਇੱਕ ਨਾ-ਮੁਰਾਦ ਬਿਮਾਰੀ ਨਾਲ਼ ਬਹੁਤ ਲੰਮੇ ਸਮੇਂ ਤੋਂ ਜੂਝ ਰਹੀ ਸੀ। ਮੇਰੇ ਸੁਣਨ ਵਿੱਚ ਆਇਆ ਸੀ ਕਿ ਮੈਂ ਛੋਟੇ ਹੁੰਦੀਆਂ ਆਪਣੀ ਮਾਂ ਦਾ ਦੁੱਧ ਪੀਂਦੇ ਹੋਏ ਤੋਂ ਮੇਰਾ ਸਿਰ ਜ਼ੋਰ ਨਾਲ ਮੇਰੀ ਮਾਂ ਦੀ ਛਾਤੀ ਵਿਚ ਵੱਜ ਗਿਆ ਸੀ। ਜਿਸ ਕਾਰਨ ਮਾਂ ਦੀ ਛਾਤੀ

Continue reading

ਵਿਆਹਾਂ ਵਿੱਚ ਤਰਲ ਪਦਾਰਥ | vyaha vich

ਵਿਆਹ ਸ਼ਾਦੀਆਂ ਤੇ ਮਰਦ ਮਹਿਮਾਨਾਂ ਵਿੱਚ ਖੁਸ਼ੀ ਭਰਨ ਲਈ ਇੱਕ ਖਾਸ ਕੈਮੀਕਲ ਵਾਲੇ ਸਟਾਲ ਦਾ ਪ੍ਰਬੰਧ ਕੀਤਾ ਜਾਂਦਾ ਹੈ। ਉੱਥੇ ਪਹੁੰਚਦੇ ਸਾਰ ਹੀ ਉਸ ਤਰਲ ਕੈਮੀਕਲ ਦੀ ਸੁਗੰਧ ਵੇਖਕੇ ਮਰਦ ਲੋਕ ਆਪਣੀਆਂ ਸਜੀਆਂ ਸੰਵਰੀਆਂ ਜਨਾਨੀਆਂ ਨੂੰ ਚਾਟ ਪਾਪੜੀ ਟਿੱਕੀ ਦੇ ਸਟਾਲਾਂ ਕੋਲ ਛੱਡਕੇ ਆਪ ਉਸ ਜੁੰਡਲੀ ਦਾ ਹਿੱਸਾ ਬਣ ਜਾਂਦੇ

Continue reading


ਥੋੜ੍ਹਾ ਟਾਈਮ ਜਿੰਦਗੀ ਦਾ | thoda time zindagi da

ਮੈ 1 ਬਿਜਲੀ ਦਾ ਕੰਮ ਕਰਨ ਵਾਲਾ ਬੰਦਾ ਆ ਮੈ ਬਹੁਤ ਜਗਾ ਕੰਮ ਕਰਨ ਜਾਂਦਾ ਆ ਜਿੰਦਗੀ ਦਾ ਥੋੜ੍ਹਾ ਟਾਈਮ ਮੈਨੂੰ ਸ਼ਿਮਲੇ ਜਾਨ ਦਾ ਮਿਲਿਆ ਉੱਥੇ 1 ਹੋਟਲ ਦਾ ਕੰਮ ਸੀ ਮੈ ਤੇ ਮੇਰੇ ਨਾਲ 2 ਮੁੰਡੇ ਹੋਰ ਸੀ ਅਸੀਂ ਚੰਡੀਗੜ੍ਹ ਤੋਂ ਬੱਸ ਲਈ ਤੇ ਰਾਤ 2 ਵਜੇ ਸ਼ਿਮਲੇ ਪੋਚ

Continue reading

ਗੱਲ ਸੇਬਾਂ ਦੀ ਪੇਟੀ ਦੀ | gall seba di peti di

ਮੈਂ ਮੇਰੇ ਪਾਠਕਾਂ ਕੋਲੋਂ ਮਾਫ਼ੀ ਚਾਹੁੰਦਾ ਹੈ ਕਿ ਮੈਂ ਡਿੱਗੇ ਹੋਏ ਟਰਾਲੇ ਚੋ ਸੇਬਾਂ ਦੀਆਂ ਪੇਟੀਆਂ ਚੁੱਕਣ ਵਾਲ਼ੇ ਲੋਕਾਂ ਬਾਰੇ ਕੋਈਂ ਪੋਸਟ ਨਹੀਂ ਪਾਂ ਸਕਿਆ। ਜਦੋਂ ਕਿ ਸਾਡੇ ਗੁਣੀ ਗਿਆਨੀ ਬੁੱਧੀਜੀਵੀ ਧਾਰਮਿਕ ਦਾਨੀ ਪੁਰਸ਼ਾਂ ਨੇ ਪੋਸਟਾਂ ਪਾਉਣ ਵਾਲੀ ਧੁੱਕੀ ਕੱਢ ਦਿੱਤੀ। ਜਦੋਂ ਤਾਏ ਦੀ ਧੀ ਹੀ ਨਹੀਂ ਚਾਚੇ ਮਾਮੇ ਮਾਸੜ

Continue reading

ਸ਼ੱਕਰ ਨਾਲ ਰੋਟੀ | shakkar naal roti

ਪਤਾ ਨਹੀਂ ਕਿਉਂ ਅੱਜ ਸਾਢੇ ਕ਼ੁ ਦਸ ਵਜੇ ਨਾਸ਼ਤਾ ਕਰਕੇ ਨੀਂਦ ਆਉਣ ਲੱਗੀ। ਘੰਟਾ ਕ਼ੁ ਬੂਥਾ ਪੋਥੀ ਤੇ ਮਗਜ਼ ਮਾਰਿਆ ਨੀਂਦ ਹੋਰ ਜ਼ੋਰ ਫੜ ਗਈ। ਚਲਦੇ ਹੋਏ ਟੀਵੀ ਨੂੰ ਦੇਖਦਾ ਦੇਖਦਾ ਘੂਕ ਸੌਂ ਗਿਆ। ਕਿਸੇ ਨੇ ਤੰਗ ਨਹੀਂ ਕੀਤਾ। ਮੋਬਾਈਲ ਵੀ ਚੁੱਪ ਕਰਾਇਆ ਹੋਇਆ ਸੀ। ਵਧੀਆ ਨੀਂਦ ਆਈ। ‘ਕਿਵੇਂ ਰੋਟੀ

Continue reading


ਜਦੋ ਮੈ ਪਹਿਲੀ ਵਾਰੀ ਸਕੂਲ ਗਿਆ | jado main pehli vaar school gya

ਅੱਜ ਕਲ੍ਹ ਪੜ੍ਹਾਈ ਦਾ ਯੁੱਗ ਹੈ ਤੇ ਪੜ੍ਹਾਈ ਜਿੰਦਗੀ ਦਾ ਇੱਕ ਨਾ ਖਤਮ ਹੋਣ ਵਾਲਾ ਪੜਾਅ ਹੈ। ਆਦਮੀ ਚਾਹੇ ਤਾਂ ਸਾਰੀ ਉਮਰ ਹੀ ਪੜ੍ਹਾਈ ਜਾਰੀ ਰੱਖ ਸਕਦਾ ਹੈ। ਪੜ੍ਹਾਈ ਦੀ ਕੋਈ ਉਮਰ ਸੀਮਾਂ ਤਹਿ ਨਹੀ ਹੈ। ਬੱਸ ਪੜ੍ਹਣ ਦਾ ਜਜ੍ਹਬਾ ਹੋਣਾ ਚਾਹੀਦਾ ਹੈ। ਅਮੀਰੀ ਗਰੀਬੀ ਵੀ ਕੋਈ ਅੜਿੱਕਾ ਨਹੀ। ਲੋਕ

Continue reading

ਗਿੱਦੜ ਸਿੰਗੀ ਵਾਲਾ ਬਾਬਾ | gidarh singhi wala baba

ਅਸੀ ਪਿੰਡ ਘੁਮਿਆਰੇ ਰਹਿੰਦੇ ਸੀ। ਪਾਪਾ ਜੀ ਨੋਕਰੀ ਦੇ ਸਿਲਸਿਲੇ ਵਿੱਚ ਬਾਹਰ ਹੀ ਰਹਿੰਦੇ ਸਨ। ਅਤੇ ਦਸੀਂ ਪੰਦਰੀ ਹੀ ਘਰ ਗੇੜਾ ਮਾਰਦੇ ਸਨ।ਜਦੋ ਪਿੰਡ ਆਉਂਦੇ ਤਾਂ ਉਹ ਤਕਰੀਬਨ ਘਰੇ ਹੀ ਰਹਿੰਦੇ। ਇੱਕ ਵਾਰੀ ਜਦੋ ਉਹ ਘਰ ਆਏ ਹੋਏ ਸਨ ਤਾਂ ਉਹ ਕਮਰੇ ਵਿੱਚ ਸੁੱਤੇ ਹੋਏ ਸੀ।ਮਾਈ ਭਿੱਖਿਆ ਪਾਓੁ ਕਹਿਕੇ ਇੱਕ

Continue reading

ਦੁਸ਼ਮਣ | dushman

“ਬਰਫ਼ੀ” ਨਾਮ ਦੀ ਫਿਲਮ..ਰਣਬੀਰ ਕਪੂਰ..ਮਗਰ ਲੱਗੀ ਪੁਲਸ ਨੂੰ ਸੜਕਾਂ ਘਰਾਂ ਹੋਟਲਾਂ ਰੈਣ ਬਸੇਰਿਆਂ ਤੋਂ ਝਕਾਨੀ ਦਿੰਦਾ ਹੋਇਆ ਅਖੀਰ ਇੱਕ ਸੁਰਖਿਅਤ ਘਰ ਦੇ ਵੇਹੜੇ ਅੰਦਰ ਦਾਖਿਲ ਹੋ ਜਦੋਂ ਅੱਖਾਂ ਖੋਲ੍ਹਦਾ ਤਾਂ ਵੇਖਦਾ ਕੇ ਇਹ ਤਾਂ ਪੁਲਸ ਠਾਣੇ ਦਾ ਅਹਾਤਾ ਹੈ..ਓਹੀ ਥਾਣਾ ਜਿਸਦੀ ਪੁਲਸ ਮਗਰ ਲੱਗੀ ਹੁੰਦੀ! ਗੁਪਤਾ ਜੀ ਨੇ ਉੱਬਲਦੀ ਉੱਬਲਦੀ

Continue reading