ਰਿਸ਼ਤਿਆਂ ਦੀ ਬਾਜ਼ੀ | rishtean di baazi

“ਯਾਰ ਗੱਲ ਇਹ ਹੈ ਜੁਆਕਾਂ ਨੂੰ ਨਹੀਂ ਪਤਾ ਕਿ ਕਿਸ ਨਾਲ ਨਾਲ ਕਿਵੇਂ ਵਰਤਣਾ ਹੈ। ਸਭ ਨੂੰ ਹਿੱਕੋ ਰੱਸੇ ਬੰਨੀ ਜਾਂਦੇ ਹਨ।” ਕਾਊਂਟਰ ਤੇ ਬੈਠੇ ਬਜ਼ੁਰਗ ਲੇਖ ਰਾਜ ਬਤਰਾ ਨੇ ਪੈਸੇ ਕੱਟਣ ਵੇਲੇ ਮੈਨੂੰ ਵੀਹ ਦੀ ਬਜਾਇ ਪੰਜਾਹ ਦਾ ਨੋਟ ਮੋੜਦੇ ਹੋਏ ਨੇ ਕਿਹਾ। “ਜੀ ਬੱਤਰਾ ਸਾਹਿਬ।” ਮੈਂ ਬਤਰਾ ਸਾਹਿਬ

Continue reading


ਸਫੈਦੇ ਤੇ ਸ਼ਕੂਲ | safede te school

ਓਦੋ ਸਾਡੇ ਪਿੰਡ ਆਲਾ ਸਕੂਲ ਅਜੇ ਮਿਡਲ ਤੱਕ ਦਾ ਹੀ ਸੀ। ਤੇ ਅਸੀਂ ਚੌਥੀ ਪੰਜਵੀ ਚ ਪੜਦੇ ਸੀ। ਸਫੈਦੇ ਲਾਉਣ ਦਾ ਚਲਣ ਜਿਹਾ ਸ਼ੁਰੂ ਹੋਇਆ ਸੀ। ਸਕੂਲ ਵਿੱਚ ਸਫੈਦੇ ਦੇ ਕਈ ਬੂਟੇ ਲਾਏ ਗਏ। ਇਹ ਬੜੀ ਛੇਤੀ ਵਧਣ ਲੱਗੇ ਤੇ ਜਲਦੀ ਹੀ ਇਹਨਾਂ ਦੇ ਪੱਤੇ ਸਾਡੀ ਪਹੁੰਚ ਤੋਂ ਦੂਰ ਹੋ

Continue reading

ਅਸਲੀ ਸਨਮਾਨ | asli sanman

ਕੱਲ ਦੀ ਗੱਲ ਹੈ। ਮੇਰੀ ਹਮਸਫਰ ਦਾ ਸੇਵਾ ਮੁਕਤੀ ਸਮਾਰੋਹ ਸੀ। ਸਕੂਲ ਸਟਾਫ ਦੇ ਦੋ ਸੀਨੀਅਰ ਮੈਂਬਰ ਸਾਰੇ ਪਰਿਵਾਰ ਨੂੰ ਇਸ ਸੇਵਾ ਮੁਕਤੀ ਸਮਾਰੋਹ ਚ ਸ਼ਾਮਿਲ ਹੋਣ ਦਾ ਸੱਦਾ ਦੇਣ ਆਏ। ਦਿੱਤੇ ਸਮੇ ਤੇ ਅਸੀਂ ਪਰਿਵਾਰ ਦੇ ਸਾਰੇ ਮੇਂਬਰ ਹੀ ਪਹੁੰਚ ਗਏ। ਪੂਰੇ 6 ਮੈਂਬਰ। ਕਿਉਂਕਿ 6ਵਾਂ ਮੈਂਬਰ ਵਿਸ਼ਕੀ ਵੀ

Continue reading

149 ਮਾਡਲ ਟਾਊਨ | 149 model town

“149 ਮਾਡਲ ਟਾਊਨਂ ਕਹਿਕੇ ਉਹ ਝੱਟ ਰਿਕਸ਼ੇ ਤੇ ਬੈਠ ਗਈ। ਹੱਥਲਾ ਬੈਗ ਉਸ ਨੇ ਨਾਲ ਸੀਟ ਤੇ ਹੀ ਰੱਖ ਲਿਆ। ਬੈਗ ਵਿੱਚ ਵੀ ਕੀ ਹੋਣਾ ਸੀ ਓਹੀ ਪਾਣੀ ਦੀ ਬੋਤਲ, ਕਾਗਜ ਵਿੱਚ ਵਲੇਟੀਆਂ ਦੋ ਪਰੋਠੀਆਂ, ਲੇਡੀਜ ਪਰਸ, ਰੁਮਾਲ ਤੇ ਮੋਬਾਇਲ ਫੋਨ।ਉਹ ਅਕਸਰ ਹੀ ਇੱਦਾਂ ਹੀ ਕਰਦੀ ਸੀ ਜਦੋ ਵੀ ਉਹ

Continue reading