ਦਿਲਜੀਤ vs ਇਲੁਮੀਨਾਤੀ | Diljit vs. Illuminati

ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ -ਸੁੱਖ ਖਹਿਰਾ -ਅੱਜ ਕੱਲ ਇੱਕ ਮੁੱਦਾ ਬੜਾ ਭਕਿਆ ਹੋਇਆ ਆ Illuminati vs ਦਿਲਜੀਤ ਦੁਸਾਂਝ –
ਪਹਿਲਾਂ ਤਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਆ ਕਿ Illuminati ਹੈ ਕੀ ਚੀਜ਼ ਇਹ ਇੱਕ ਸੰਸਥਾ ਆ ਜੋ ਆਪਣਿਆ ਵਿੱਚ ਦਾਵਾ ਕਰਦੀ ਆ ਕਿ ਇਹ ਦੁਨੀਆਂ ਨੂੰ ਰਨ ਕਰਦੀ ਆ ਦੁਨੀਆ ਚਲਾਉਂਦੀ ਆ ਪਿਛਲੇ ਸਤਾ ਅਠਾਂ ਸਾਲਾਂ ਤੋਂ ਮੈਨੂੰ ਪਾੜਨ ਦਾ ਬਹੁਤ ਜਿਆਦਾ ਸ਼ੌਂਕ ਪੈ ਗਿਆ ਚਾਹੇ ਉਹ ਸਟੋਰੀਆਂ ਹੋਣ ਕਹਾਣੀਆਂ ਨਾਵਲ ਹੋਣ ਤੇ ਚਾਹੇ ਉਹ ਬੁੱਕਾਂ ਕਿਉਂ ਨਾ ਹੋਣ ਸੋ ਇਹ ਮੈਂ ਇਹਨਾਂ ਨੂੰ ਪੜਨ ਲਈ ਵੱਖ ਵੱਖ ਸਾਈਡਾਂ ਉਪਰ ਜਾਂਦਾ ਰਹਿੰਦਾ ਤੇ ਉਥੋਂ ਜਿੱਥੋਂ ਕਿਤੇ ਕੋਈ ਵਧੀਆ ਸਟੋਰੀ ਮਿਲੇ ਉਥੋਂ ਪੜਦਾ ਸੋ ਇਹ ਇਲੂਮਨਾਤੀ ਦੇ ਬਾਰੇ ਵੀ ਮੈਂ ਬਹੁਤ ਕੁਝ ਪੜਿਆ ਸੋ ਜਿੱਥੋਂ ਤੱਕ ਮੈਨੂੰ ਪਤਾ ਲੱਗਾ ਕਿ ਇੱਕ ਸੰਸਥਾ ਸੀ ਜੋ ਰੱਬ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੀ ਬੇਸਿਕ ਇਹ ਸ਼ੈਤਾਨ ਨੂੰ ਪੂਜਦੀ ਹ ਸ਼ੈਤਾਨ ਨੂੰ ਮੰਨਦੀ ਆ ਇਹ ਸੰਸਥਾ ਜਦੋਂ ਮੈਂ ਪੜ੍ਹਨਾ ਸਟਾਰਟ ਹੀ ਕੀਤਾ ਸੀ ਅੱਜ ਤੋਂ ਸੱਤ ਅੱਠ ਸਾਲ ਪਹਿਲਾਂ ਤਾਂ ਇਸ ਬਾਰੇ ਬਹੁਤ ਡੀਪਲੀ ਦੇ ਉੱਤੇ ਜਾਂ ਨੈੱਟ ਦੇ ਉੱਪਰ ਸਰਚ ਮਾਰੀ ਤੇ ਪਤਾ ਲੱਗ ਜਾਂਦਾ ਸੀ ਕਿ ਇਹ ਸ਼ੈਤਾਨ ਨੂੰ ਪੂਜਦੇ ਆ ਇਹ ਇੱਕ ਸੰਸਥਾ ਜੋ ਰੱਬ ਦੇ ਵਿੱਚ ਵਿਸ਼ਵਾਸ ਨਹੀਂ ਕਰਦੀ ਇਹ ਨਾਂ ਦੇ ਉੱਪਰ ਕਾਫੀ ਕੇਸ ਵੀ ਚੱਲੇ ਆ ਵੱਖ ਵੱਖ ਕੰਟਰੀਆਂ ਦੇ ਉੱਪਰ ਸੋ ਪਹਿਲਾਂ ਇਹਨਾਂ ਦੇ ਬਾਰੇ ਕਾਫੀ ਕੁਝ ਇੰਟਰਨੈਟ ਦੇ ਉੱਤੇ ਮਿਲ ਜਾਂਦਾ ਸੀ ਇਹਨਾਂ ਉੱਪਰ ਕੇਸ ਇਸ ਲਈ ਚੱਲੇ ਸੀ ਕਿਉਂਕਿ ਇਹ ਸਿਸਟਮ ਜਾਂ ਗੌਰਮੈਂਟ ਦੇ ਰੂਲਾਂ ਨੂੰ ਨਹੀਂ ਮੰਨਦੇ ਸੀ ਇਹ ਆਪਣੇ ਰੂਲ ਆਪ ਬਣਾਉਂਦੇ ਸੀ ਤੇ ਕਿਸੇ ਵੀ ਰੂਲ ਦੇ ਵਿੱਚ ਯਕੀਨ ਨਹੀਂ ਰੱਖਦੇ ਸੀ ਜੇਕਰ ਆਪਾਂ ਹੁਣ ਇੰਟਰਨੈਟ ਦੇ ਉੱਪਰ ਸਰਚ ਕਰਦੇ ਆਂ ਇਲਮਨਾਤੀ ਬਾਰੇ ਤਾਂ ਹੁਣ ਇਸ ਬਾਰੇ ਬਹੁਤ ਜਿਆਦਾ ਜਾਣਕਾਰੀ ਨਹੀਂ ਮਿਲਦੀ ਹੁਣ ਸਿਰਫ ਇਹੀ ਲਿਖਿਆ ਮਿਲਦਾ ਹ ਕਿ ਸੰਸਥਾ ਹੈ ਜੋ ਆਪਣੇ ਆਪ ਵਿੱਚ ਆਪਣੇ ਰੂਲਾਂ ਨਾਲ ਜੀਣਾ ਚਾਹੁੰਦੀ ਹੈ ਤੇ ਦੁਨੀਆ ਤੋਂ ਵੱਖ ਰਹਿ ਕੇ ਜੀਣਾ ਚਾਹੁੰਦੀ ਹੈ ਇਹ ਇੱਕ ਸੰਸਥਾ ਐਸੀ ਸੰਸਥਾ ਹੈ ਜੋ ਪਹਿਲਾਂ ਜਾਣਕਾਰੀ ਸੀ ਉਹ ਹੁਣ ਜਾਣਕਾਰੀ ਨਹੀਂ ਮਿਲਦੀ ਹੁਣ ਟੋਟਲੀ ਚੇਂਜ ਕਰ ਦਿੱਤੀ ਗਈ ਆ ਇੰਟਰਨੈਟ ਦੇ ਉੱਪਰ illuminates ਬਾਰੇ ਜਾਣਕਾਰੀ ਪਰ ਹੁਣ ਵੀ ਕੁਝ ਸਾਈਡਾਂ ਹੈਗੀਆਂ ਨੇ ਜਿਹਨਾਂ ਤੋਂ ਇਹਨਾਂ ਬਾਰੇ ਪੂਰੀ ਜਾਣਕਾਰੀ ਮਿਲ ਜਾਂਦੀ ਹੈ ਜਿਵੇਂ ਕਿ dark web side ਨਾ ਦੀ ਐਕਸਾਈਡ ਆ ਮੋਸਟਲੀ ਲੋਕਾਂ ਨੂੰ ਪਤਾ ਨਹੀਂ ਕਿ dark web side ਨਾਂ ਦੀ ਸਾਈਡ ਬਾਰੇ dark web side ਉਪਰ ਹਰ ਇੱਕ ਚੀਜ਼ ਹਰ ਇੱਕ ਇਨਸਾਨ ਜੋ ਮਸ਼ਹੂਰ ਆ ਜੋ ਐਕਟਰ ਕ੍ਰਿਕਟਰ ਜਾ ਕਿਸੇ ਤਰ੍ਹਾਂ ਦਾ ਵੀ ਪੋਲੀਟੀਸ਼ਨ ਹੈਗਾ ਉਹਦੀ ਹਰ ਇੱਕ ਤਰ੍ਹਾਂ ਦੀ ਜਾਣਕਾਰੀ ਮਿਲ ਜਾਂਦੀ ਹੈ ਹਰ ਇੱਕ ਦੇਸ਼ ਹਰ ਇੱਕ ਕੰਟਰੀ ਤੇ ਹਰ ਇੱਕ ਲੀਡਰ ਦੀ ਜਾਣਕਾਰੀ ਵੀ ਮਿਲ ਜਾਂਦੀ ਹੈ। ਡਾਰਕ ਵੈੱਬਸਾਈਟ ਦੇ ਉੱਪਰ ਸੋ ਉਥੋਂ ਹੀ ਪਤਾ ਲੱਗਦਾ ਹੈ ਇਸ ਬਾਰੇ ਕਿ ਇਹ ਰੀਅਲ ਦੇ ਵਿੱਚ ਇਲਮਨਾਤੀ ਸਟਾਰਟ ਕਿੱਥੋਂ ਹੋਏ ਇਹ ਅਸਲ ਵਿੱਚ ਜਰਮਨ ਤੋਂ ਇਹ ਸੰਸਥਾ ਦਾ ਉਦਘਾਟਨ ਹੋਇਆ ਬਹੁਤ ਸਾਲ ਪਹਿਲਾਂ ਜਰਮਨ ਵਿੱਚ ਇੱਕ ਪ੍ਰੋਫੈਸਰ ਸੀ ਜੋ ਚਰਚ ਦੇ ਉਲਾਂ ਤੋਂ ਬਹੁਤ ਦੁਖੀ ਹੋ ਗਿਆ ਸੀ ਉਹ ਆਪਣੀ ਜ਼ਿੰਦਗੀ ਜਾਤੀ ਨਾਲ ਜਿਉਣੀ ਚਾਹੁੰਦਾ ਸੀ ਤੇ ਉਸ ਦੁਆਰਾ ਹੀ ਇਲਮਨਾਤੀ ਨਾ ਦੀ ਸੰਸਥਾ ਦੀ ਸ਼ੁਰੂਆਤ ਕੀਤੀ ਗਈ ਜੋ ਆਪਣੇ ਆਪ ਤੇ ਆਪਣੇ ਰੂਲਾਂ ਅਨੁਸਾਰ ਜੀ ਸਕਦੇ ਪਹਿਲਾਂ ਜਿਆਦਾਤਰ ਲੋਕੀ ਚਰਚ ਨੂੰ ਫੋਲੋ ਕਰਦੇ ਹੁੰਦੇ ਸੀ ਤੇ ਚਰਚੂ ਦੇ ਕੁਝ ਅਸੂਲ ਹੁੰਦੇ ਸੀ ਤੇ ਉਹਨਾਂ ਦੇ ਅਸੂਲਾਂ ਦੇ ਅਨੁਸਾਰ ਹੀ ਲੋਕਾਂ ਨੂੰ ਆਪਣੀ ਜ਼ਿੰਦਗੀ ਜਿਉਣੀ ਪੈਂਦੀ ਸੀ ਜਿਸ ਤਰ੍ਹਾਂ ਕਿ ਤੁਸੀਂ ਖੁਦਕੁਸ਼ੀ ਨਹੀਂ ਕਰ ਸਕਦੇ ਕਿਉਂਕਿ ਈਸ਼ਵਰ ਦੀ ਦਿੱਤੀ ਹੋਈ ਦਾਤ ਇਨਸਾਨੀ ਜੀ ਜੀਵਨ ਸੋ ਇਸ ਨੂੰ ਆਪਣੇ ਆਪ ਤੁਸੀਂ ਖੁਦਕੁਸ਼ੀ ਨਹੀਂ ਕਰ ਸਕਦੇ ਤੇ ਤੁਸੀਂ ਇਮੋਸ਼ਨ ਵੀ ਨਹੀਂ ਕਰਵਾ ਸਕਦੇ ਤੇ ਤੁਹਾਨੂੰ ਹਰ Sunday ਨੂੰ ਚਰਚ ਵਿੱਚ ਆਉਣਾ ਪਵੇਗਾ ਇਹ ਕੁਝ ਰੂਲ ਹੁੰਦੇ ਸੀ ਚਰਚ ਦੇ ਇਹਨਾਂ ਰੂਲਾਂ ਤੋਂ ਜਰਮਨ ਦਾ ਇੱਕ ਪ੍ਰੋਫੈਸਰ ਬਹੁਤ ਦੁਖੀ ਸੀ ਤੇ ਉਹ ਇਹਨਾਂ ਰੂਲਾਂ ਦੇ ਖਿਲਾਫ ਇੱਕ ਆਜ਼ਾਦੀ ਦੇ ਨਾਲ ਜ਼ਿੰਦਗੀ ਜਿਉਣੀ ਚਾਹੁੰਦਾ ਸੀ ਉਹ ਚਾਹੁੰਦਾ ਸੀ ਕਿ ਇਨਸਾਨ ਦੀ ਆਪਣੀ ਜਿੰਦਗੀ ਹੈ ਉਹ ਚਾਹੁੰਦਾ ਸੀ ਕਿ ਇਨਸਾਨ ਦੀ ਆਪਣੀ ਜ਼ਿੰਦਗੀ ਹੈ ਤੇ ਉਹ ਜਦੋਂ ਚਾਹੇ ਇਸ ਨੂੰ ਖਤਮ ਕਰ ਸਕਦਾ ਹੈ ਤੇ ਜਦੋਂ ਵੀ ਚਾਹੇ ਉਹ ਜੀ ਸਕਦਾ ਹੈ ਆਪਣੀ ਮਰਜ਼ੀ ਨਾਲ ਤੇ ਉਹ ਇਹ ਵੀ ਚਾਹੁੰਦਾ ਸੀ ਕਿ ਉਹਦਾ ਜੀ ਜੀ ਕਰਦਾ ਹੈ ਤੇ ਉਹ ਚਰਚ ਜਾਵੇ ਜੇ ਉਹਦਾ ਜੀਅ ਨਹੀਂ ਕਰਦਾ ਤੇ ਉਹ ਕਦੇ ਵੀ ਚਰਚ ਨਾ ਜਾਵੇ ਸੋ ਉਹ ਆਪਣੀ ਜ਼ਿੰਦਗੀ ਆਪਣੀ ਅਸੂਲਾਂ ਨਾਲ ਜਿਉਣੀ ਚਾਹੁੰਦਾ ਸੀ ਇਸ ਲਈ ਉਸਨੇ ਇੱਕ ਸੰਸਥਾ ਬਣਾਈ ਸੀ ਜੋ ਚਰਚੇ ਦੇ ਰੂਲਾਂ ਦੇ ਬਿਲਕੁਲ ਖਿਲਾਫ ਸੀ। ਉਸਨੇ ਇਸੀ ਚਰਚ ਦੇ ਵਿੱਚੋਂ ਪੰਜ ਮੈਂਬਰ ਆਪਣੇ ਨਾਲ ਜੋੜੇ ਇਹ ਕਿਸੇ ਵੀ ਸਰਕਾਰ ਦੇ ਰੂਲਾਂ ਨੂੰ ਫੋਲੋ ਨਹੀਂ ਕਰਦੇ ਸਨ ਇਹ ਆਪਣੇ ਰੂਲ ਆਪ ਬਣਾਉਂਦੇ ਸਨ ਤੇ ਆਜ਼ਾਦੀ ਨਾਲ ਜੀਣਾ ਚਾਹੁੰਦੇ ਸਨ ਤੇ ਇਸੇ ਕਾਰਨ ਇਹਨਾਂ ਉੱਪਰ ਕਈ ਦੇਸ਼ਾਂ ਵਿੱਚ ਕੇਸ ਚੱਲੇ ਤੇ ਬਾਅਦ ਵਿੱਚ ਇਹ ਹੌਲੀ ਹੌਲੀ ਕਰਦੇ ਅਮਰੀਕਾ ਦੇ ਵਿੱਚ ਗਰੁੱਪ ਦੇ ਰੂਪ ਵਿੱਚ ਇਕੱਠੇ ਹੋਏ ਕਈ ਲੋਕ ਕਹਿੰਦੇ ਆ ਕਿ ਇਹ ਲੂਮਨਾਤੀ ਸੰਸਥਾ ਕੋਈ ਵੀ ਨਹੀਂ ਪਰ ਇਹਦੇ ਸਬੂਤ ਇਥੋਂ ਮਿਲਦੇ ਆ ਕਿ ਕਈ ਕੰਟਰੀਆਂ ਦੇ ਵਿੱਚ ਜਰਮਨ ਸਪੇਨ ਇਟਲੀ ਅਮਰੀਕਾ ਪਹਿਲਾਂ ਅਮਰੀਕਾ ਦੇ ਵਿੱਚ ਵੀ ਕਈ ਕੰਟਰੀਆਂ ਦੇ ਵਿੱਚ ਇਹਨਾਂ ਦੇ ਖਿਲਾਫ ਕਈ ਕੇਸ ਚੱਲੇ ਇੰਟਰਨੈਟ ਦੇ ਉੱਪਰ ਇਹਨਾਂ ਬਾਰੇ ਬਹੁਤਾ ਪਤਾ ਨਹੀਂ ਲੱਗਦਾ ਕਿਉਂਕਿ ਇੰਟਰਨੈਟ ਦੇ ਜੋ ਵੀ ਓਨਰ ਆ ਗੂਗਲਫੇ ਯੂਟੀਊਬ ਜੋ ਵੀ ਆਨਾਰਾ ਉਹ ਕਿਤੇ ਨਾ ਕਿਤੇ ਐਂਡ ਇਹਨਾਂ ਦੇ ਨਾਲ ਹੀ ਜੁੜੇ ਹੋਏ ਆ ਜੇ ਕੁਝ ਇਹਦੇ ਬਾਰੇ ਪਤਾ ਲੱਗ ਸਕਦਾ ਹ ਉਹ ਸਿਰਫ ਡਾਰਕ ਵੈਬ ਦੇ ਉੱਪਰੋਂ ਹੀ ਪਤਾ ਲੱਗ ਸਕਦਾ ਹੈ ਡਾਰਕ ਵੈਬ ਵੀ ਛੇਤੀ ਕਿਤੇ ਕੋਈ ਨਹੀਂ ਖੋਲ ਸਕਦਾ ਕਿਉਂਕਿ ਉਸ ਨੂੰ ਖੋਲਣ ਲਈ ਬਹੁਤ ਕੁਝ ਕਰਨਾ ਪੈਂਦਾ ਆ ਪਹਿਲਾਂ ਉਹ ਉਹਦੀਆਂ ਕਾਫੀ ਸਾਰੀਆਂ ਸਾਈਡਸ ਨੇ ਪਹਿਲਾਂ ਕਿਤੇ ਉਹ ਖੁੱਲਦੀ ਨਹੀਂ ਹੌਲੀ ਹੌਲੀ ਜੇ ਘਰ ਉਸਦੀਆਂ ਸਾਈਡ ਪਰ ਸਾਈਡ ਕੋਈ ਖੋਲਦਾ ਆ ਤੇ ਉਹ ਦਾ ਪੂਰਾ ਫੂਨ ਪੂਰਾ ਡਾਟਾ ਇਕ ਮਿੰਟ

ਮੇਰਾ ਇੱਕ ਦੋਸਤ ਆ ਗੋਰਾ ਜੋ ਕਿ ਫੋਨ ਹੈਕਰ ਆ ਉਹ ਇਸ ਸਾਈਡ ਨੂੰ ਖੋਲ ਲੈਂਦਾ ਆ ਤੇ ਉਹਦੇ ਤੋਂ ਹੀ ਮੈਨੂੰ ਕਾਫੀ ਕੁਝ ਵੀਡੀਓ ਕਾਫੀ ਵੀਡੀਓ ਔਰ ਕਾਫੀ ਕੁਝ ਨਾਲੇਜ ਮਿਲ ਜਾਂਦੀ ਹ ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਸਲਾਹ ਦਊਗਾ ਕਿ ਡਾਰਕ ਵੈੱਬ ਦੇ ਉੱਪਰ ਤੁਸੀਂ ਕੋਈ ਵੀ ਸੈਡ ਨਾ ਹੀ ਖੋਲਿਓ ਕਿਉਂਕਿ ਇਹ ਤੁਹਾਡਾ ਸਾਰਾ ਡਾਟਾ ਕੈਚਪ ਕਰ ਲੈਂਦੀ ਹ ਤੁਹਾਡੇ ਫੋਨ ਦਾ ਜੋ ਵੀ ਡਾਟਾ ਆ ਜੋ ਵੀ ਤੁਸੀਂ ਫੋਨ ਦੇ ਉੱਤੇ ਫਿੰਗਰ ਟਚ ਕਰਦੇ ਆ ਉਹ ਸਾਰਾ ਫਿੰਗਰ ਡਾਟਾ ਔਰ ਤੁਹਾਡਾ ਡਾਟਾ ਸਾਰਾ ਕੈਚਪ ਕਰ ਲੈਂਦੇ ਆ।
ਜੋ ਇਸ ਟਾਈਮ ਨੂੰ Illuminati ਆਨ ਕਰਦੀ ਹੈ ਉਹ ਦੁਨੀਆਂ ਦੀ ਸਭ ਤੋਂ ਅਮੀਰ ਫੈਮਲੀ William. Rothschild Family ਇਹ German ਜੂਸ ਫੈਮਲੀ ਆ ਜਿਹੜੀ ਕਿ ਉਸ ਪ੍ਰੋਫੈਸਰ ਦੀ ਫੈਮਲੀ ਆ ਜਿਸਨੇ ਇਹ ਸੰਸਥਾ ਸ਼ੁਰੂ ਕੀਤੀ ਸੀ ਇਹ ਇਸ ਟਾਈਮ ਦੁਨੀਆਂ ਦੀ ਸਭ ਤੋਂ ਅਮੀਰ ਫੈਮਿਲੀ ਆ ਇਸ ਫੈਮਿਲੀ ਦੀ ਨੈਟਵਰਥ ਸਲਾਨਾ ਆਮਦਨ 3 trillion ਹੈ ਜੋ ਕਿ ਬਹੁਤ ਜਿਆਦਾ ਹੁੰਦੀ ਹੈ ਇਹ ਵੀ ਕਿਹਾ ਜਾਂਦਾ ਹੈ ਕਿ ਜੋ ਵੀ ਅਮਰੀਕਾ ਜਾਂ ਰਸ਼ੀਆ ਦੇ ਵਿੱਚ ਪ੍ਰਾਈਮ ਮਿਨਿਸਟਰ ਸੋਹ ਚੱਕਦੇ ਹਨ ਉਹ ਪਹਿਲਾਂ ਇਹਨਾਂ ਦੀ ਘਰ ਹੋ ਕੇ ਜਾਂਦੇ ਹਨ ਇਹਨਾਂ ਦੇ ਘਰ ਸੌ ਚੱਕਦੇ ਹਨ ਇਹ ਜਿਸ ਵੀ ਦੇਸ਼ ਦਾ ਤਖਤਾ ਚਾਹੇ ਪਲਟਾ ਸਕਦੇ ਹਨ ਜਿੱਥੇ ਵੀ ਚਾਹੇ ਆਪਣੀ ਮਰਜ਼ੀ ਦੀ ਸਰਕਾਰ ਲਿਆ ਸਕਦੇ ਹਨ ਅਮਰੀਕਾ ਤੇ ਰਸ਼ੀਆ ਇਹਨਾਂ ਤੋਂ ਬਿਨਾਂ ਪੁੱਛੇ ਕੁਝ ਵੀ ਨਹੀਂ ਕਰਦੇ ਦੁਨੀਆਂ ਨੂੰ ਕਰਜ਼ਾ ਵਰਲਡ ਬੈਂਕ ਦਿੰਦੀ ਆ ਤੇ ਵਰਲਡ ਬੈਂਕ ਨੂੰ ਕਰਜ਼ਾ ਇਹ ਫੈਮਿਲੀ ਦਿੰਦੀ ਹ ਤੇ ਇਸ ਲਈ ਕਿਤੇ ਨਾ ਕਿਤੇ ਪੂਰੀ ਦੁਨੀਆ ਉੱਤੇ ਇਹਨਾਂ ਦਾ ਕੰਟਰੋਲ ਆ ਜੇ ਆਪਾਂ Google ਦੇ ਉੱਤੇ ਸਰਚ ਕਰਦੇ ਆਂ ਕਿ ਵਰਲਡ ਦਾ rich ਬੰਦਾ ਕੌਣ ਆ ਤਾਂ ਉਹ Jeff Bezos $203.8B ਜਾ Elon Musk $198.4B ਇਹੋ ਜਿਹੇ ਹੀ ਨਾਂ ਆਪਣੇ ਮੂਹਰੇ ਲਿਆਉਂਦਾ ਹੈ ਪਰ ਜਦ ਕਿ ਇਹ ਰਕਮ ਕੁਝ ਵੀ ਨਹੀਂ ਹੈ ਪਰ ਅਸਲ ਵਿੱਚ ਇਹ ਸਾਰਾ ਡਾਟਾ ਸਹੀ ਨਹੀਂ ਹੁੰਦਾ ਅਸਲ ਵਿੱਚ ਦੁਨੀਆਂ ਦਾ ਸਭ ਤੋਂ ਜਿਆਦੀ ਅਮੀਰ Rothschild ਫੈਮਿਲੀ ਆ ਜਿਸ ਦੀ ਇਨਕਮ 3 ਟਰੇਲੀਅਨ ਅ 1000-B ਚ -1 trillion ਹੁੰਦਾ ਸੋ ਉਹਨਾਂ ਕੋਲ ਤਿੰਨ ਟਰਿਲੀਅਨ ਸੋ ਆਪ ਹੀ ਹਿਸਾਬ ਲਾ ਲਓ ਉਹ ਕਿੰਨੇ ਰਿਚ ਤੁਸੀਂ ਜਦੋਂ ਗੂਗਲ ਤੇ ਸਰਚ ਕਰੋਗੇ ਕਿ ਦੇਸ਼ਾਂ ਨੂੰ ਕਿਸੇ ਵੀ ਦੇਸ਼ ਨੂੰ ਜੇ ਲੋੜ ਪੈਂਦੀ ਹੈ ਤਾਂ ਉਸਨੂੰ ਕਰਜ਼ਾ ਕੌਣ ਦਿੰਦਾ ਤਾਂ ਉਹਦੇ ਉੱਪਰ ਆਊਗਾ ਵਰਲਡ ਬੈਂਕ ਤੁਸੀਂ ਜਾਣ ਕੇ ਹੈਰਾਨ ਰਹਿ ਜਾਓਗੇ ਕਿ ਵਰਲਡ ਬੈਂਕ ਦੇ ਉੱਪਰ ਵੀ ਕਰ ਜਾਇਆ ਸੋ ਜੋ ਉਸਨੂੰ ਕਰਜਾ ਦਿੰਦਾ ਆ ਉਹ ਇਹੀ ਫੈਮਿਲੀ ਆ ਜਿਹੜੀ ਕਿ ਵਰਲਡ ਬੈਂਕ ਨੂੰ ਵੀ ਕਰਜਾ ਦਿੰਦੀ ਹੈ ਸੋ ਘੁੰਮ ਘੁਮਾ ਕੇ ਗੱਲ ਇੱਥੇ ਮੁੱਕਦੀ ਹੈ ਕਿ ਪੂਰੀ ਦੁਨੀਆਂ ਦੇ ਉੱਤੇ ਜਿਸ ਦਾ ਪੈਸਾ ਘੁੰਮਦਾ ਹੈ ਉਸ ਦਾ ਹੀ ਰਾਜ ਪੂਰੀ ਦੁਨੀਆਂ ਦੇ ਉੱਤੇ ਹੁੰਦਾ ਹੈ ਸੋ ਉਹ ਜਿਹਨੂੰ ਚਾਹੇ ਜਿਹੜੇ ਬੰਦੇ ਨੂੰ ਚਾਹੇ ਜਿਹੜੀ ਕੰਟਰੀ ਨੂੰ ਚਾਹੇ ਜਦੋਂ ਮਰਜ਼ੀ ਖਰੀਦ ਸਕਦੀ ਹ ਤਾਂ ਵੇਚ ਸਕਦੀ

ਹੁਣ ਗੱਲ ਇਹ ਘੁੰਮਦੀ ਹੈ ਕਿ Illmanati ਦਾ ਮਕਸਦ ਕੀ ਹੈ ਪੈਸਾ ਤਾਂ ਪਤਾ ਲੱਗ ਗਿਆ ਕਿ ਬਹੁਤ ਜਿਆਦਾ ਹੁਣ ਤੱਕ ਤੁਸੀਂ ਇਹ ਤਾਂ ਸਮਝ ਗਏ ਕਿ ਏਲੂ ਮਨਾਤੀ ਇੱਕ ਸੰਸਥਾ ਜੋ ਆਪਣੇ ਵੱਖਰੇ ਹੀ ਰੂਲ ਫੋਲੋ ਕਰਦੀ ਹ ਤੇ ਰੂਲ ਬਣਾਉਂਦੀ ਆ ਤੇ ਇਹ ਬਹੁਤ ਅਮੀਰ ਆ ਪਰ ਇਹਦਾ ਮਕਸਦ ਕੀ ਆ ਅਸਲ ਚ ਇਹਦਾ ਮਕਸਦ ਕੀ ਆ ਇਹ ਸੰਸਥਾ ਬਣਾਉਣ ਪਿੱਛੇ purpose ਕੀ ਆ ਸੋ ਹੁਣ ਦੱਸਦੇ ਆਂ
ਇਸ ਦਾ ਮੋਟਿਵ ਇੱਕ ਬਾਈਬਲ ਵਿੱਚ ਹੀ ਆਉਂਦਾ ਆ ਸੋ ਮੇਰਾ ਕੰਮ ਟੈਕਸੀ ਦਾ ਹੋਣ ਕਰਕੇ ਮੈਨੂੰ ਵੱਖ-ਵੱਖ ਧਰਮਾਂ ਦੇ ਲੋਕ ਮਿਲਦੇ ਰਹਿੰਦੇ ਆ ਅਕਸਰ ਜਿਵੇਂ ਗੋਰੇ ਕਾਲੇ ਵੱਖ ਵੱਖ ਲੋਕੀ ਮਿਲਦੇ ਰਹਿੰਦੇ ਆ ਸੋ ਇੱਕ ਵਾਰ ਮੈਨੂੰ ਕ੍ਰਿਸਚਨ ਕਮਿਊਨਿਟੀ ਦਾ ਪਾਦਰੀ ਮਿਲਿਆ ਸੀਗਾ ਸੋ ਮੈਂ ਉਹਦੇ ਨਾਲ ਗੱਲ ਕੀਤੀ ਇਸ ਬਾਰੇ ਇਲਮ ਨਾਦੀ ਜਾਂ ਫਿਰ ਕ੍ਰਿਸਚਨ ਧਰਮ ਬਾਰੇ ਸੋ ਉਹਨਾਂ ਨੇ ਮੈਨੂੰ ਦੱਸਿਆ ਸੀ ਕਿ ਕਿ ਅੱਜ ਤੋਂ 2530 ਸਾਲ ਪਹਿਲਾਂ ਲੋਕ ਬਾਈਬਲ ਨੂੰ ਬਹੁਤ ਮੰਨਦੇ ਸੀ ਬਹੁਤ ਮਾਨਤਾ ਦਿੰਦੇ ਸੀ ਪ੍ਰਭੂ ਯੀਸ਼ੂ ਮਸੀਹ ਨੂੰ ਬਹੁਤ ਜਿਆਦਾ ਮੰਨਦੇ ਸੀ ਉਹਦੇ ਵਿੱਚ ਮਾਨਤਾ ਰੱਖਦੇ ਸੀ ਹਰ ਸੰਡੇ ਤਕਰੀਬਨ ਹੋਰ ਦਿਨ ਆਉਣ ਹਰ ਸੰਡੇ ਚਰਚ ਜਰੂਰ ਆਉਂਦੇ ਸੀ ਪਰ ਆਹ ਪਿਛਲੇ ਬੱਚੀ 30 ਸਾਲਾਂ ਤੋਂ ਮੈਂ ਵੀ ਦੇਖ ਰਿਹਾ ਆ ਕੁਛ ਜਿਹੜੇ ਇਥੇ ਬਾਹਰ ਰਹਿੰਦੇ ਲੋਕ ਆ ਆਪਣੇ ਪੰਜਾਬੀ ਕਮਿਊਨਿਟੀ ਦੇ ਹੋ ਗਏ ਜਾਂ ਕੋਈ ਵੀ ਆ ਉਹਨਾਂ ਨੂੰ ਵੀ ਪਤਾ ਹੀ ਹੋਣਾ ਕਿ ਹੁਣ 25-30 ਸਾਲਾਂ ਤੋਂ ਗੋਰੇ ਚਰਚ ਆਉਣਾ ਤਕਰੀਬਨ ਬੰਦੇ ਹੀ ਕਰ ਦਿੱਤਾ ਤੇ ਉਹ ਹੁਣ ਕਿਸੇ ਵੀ ਰੱਬ ਨੂੰ ਮੰਨਦੇ ਨਹੀਂ ਹੈਗੇ ਕਿਸੇ ਵੀ ਰੱਬ ਵਿੱਚ ਯਕੀਨ ਨਹੀਂ ਰੱਖਦੇ ਉਲਟਾ ਉਹ ਜੇ ਗੱਲ ਕਰਦੇ ਆਂ ਚਰਚ ਦੀ ਜਾਂ ਕਿਸੇ ਤਰ੍ਹਾਂ ਦੀ ਵੀ ਉਹ ਮਜ਼ਾਕ ਉਡਾਉਂਦੇ ਆ ਸੋ ਹੁਣ ਕਿਸੇ ਵੀ ਧਰਮ ਦੇ ਵਿੱਚ ਮੋਸਟਲੀ ਆਪਣੇ ਧਰਮ ਚ ਤਾਂ ਕੀ ਕਿਸੇ ਵੀ ਧਰਮ ਚ ਉਹ ਯਕੀਨ ਨਹੀਂ ਰੱਖਦੇ ਹੁਣ ਉਹ ਪਾਦਰੀ ਦੇ ਦੱਸਣ ਮੁਤਾਬਿਕ ਹੁਣ ਸਿਰਫ ਥੋੜੇ ਬਹੁਤੇ ਓਲਡ ਬੰਦੇ ਜਿਹੜੇ ਉਹ ਏਜ ਦੇ ਆ ਉਹੀ ਸੰਡੇ ਨੂੰ ਚਰਚ ਵਿੱਚ ਆਉਂਦੇ ਆ ਵੀ ਥੋੜੇ ਗਿਣਤੀ ਦੇ ਚੁਣੇ ਜਿਹੇ ਹੁੰਦੇ ਆ ਜਾਂ ਫਿਰ ਆਹ ਕਾਲੇ ਆਉਂਦੇ ਆ ਕਾਲੇ ਥੋੜਾ ਹਜੇ ਮੰਨਦੇ ਆ ਇਸ ਧਰਮ ਨੂੰ ਕਿਉਂਕਿ ਉਹਨਾਂ ਦੇ ਉੱਤੇ ਇਹਨਾਂ ਨੇ ਕਾਫੀ ਸਾਲ ਰਾਜ ਕੀਤਾ ਸੀ ਤੇ ਉਹ ਕਾਲਿਆ ਨਹੀਂ ਆਪਣਾ ਧਰਮ ਬਦਲ ਕੇ ਇਸਾਈ ਬਣ ਗਿਆ ਸੀ ਬਹੁਤ ਸਾਰੇ ਕਾਲੇ ਉਸ ਟਾਈਮ ਦੇ ਵਿੱਚ ਸੋ ਉਹ ਅਜੇ ਇਸ ਧਰ ਵਿੱਚ ਬਿਲੀਵ ਰੱਖਦੇ ਆ ਪਰ ਗੋਰੇ ਬਿਲਕੁਲ ਵੀ ਆਪਣੇ ਧਰਮ ਵਿੱਚ ਵੀ ਲੀਵ ਨਹੀਂ ਰੱਖਦੇ ਜਿਹੜੀ ਇਹਨਾਂ ਦੀ ਨਵੀਂ ਜਨਰੇਸ਼ਨ ਆ ਉਹ ਬਿਲਕੁਲ ਵੀ ਧਰਮ ਦੇ ਉੱਤੇ ਆਸਤਾ ਨਹੀਂ ਹੈਗੀ ਤੇ ਨਾ ਹੀ ਯਕੀਨ ਰੱਖਦੇ ਆ ਉਹ ਕਹਿੰਦੇ ਰੱਬ ਨਾਂ ਦੀ ਕੋਈ ਚੀਜ਼ ਹੈ ਹੀ ਨਹੀਂ ਹੈਗੀ ਸੋ ਜਿਹੜੀ ਇਹਨਾਂ ਦੀ ਨਵੀਂ ਜਨਰੇਸ਼ਨ ਆ ਉਹ ਬਿਲਕੁਲ ਵੀ ਰੱਬ ਵਿਚ ਯਕੀਨ ਨਹੀਂ ਕਰਦੀ ਉਹ ਸਿਰਫ ਇਸ ਗੱਲ ਵਿੱਚ ਯਕੀਨ ਕਰਦੀ ਹੈ ਕਿ ਜੋ ਅੱਜ ਅਸੀਂ ਕਮਾ ਲਿਆ ਉਹੀ ਸਾਡਾ ਆ ਕੱਲ ਪਤਾ ਨਹੀਂ ਕੀ ਹੋਣਾ ਕੀ ਨਹੀਂ ਹੋਣਾ ਸੋ ਇਸ ਲਈ ਉਹ ਪੰਜ ਦਿਨ ਕੰਮ ਕਰਕੇ ਤੇ ਜਿੰਨੀ ਕਮਾਈ ਹੁੰਦੀ ਹ ਦੋ ਆਪਣੇ ਦਿਨ ਹੋਲੀਡੇ ਹੁੰਦੇ ਆ ਉਹਨਾਂ ਦੇ ਸਚੜੇ ਸੰਡੇ ਉਹਨਾਂ ਵਿੱਚ ਪੂਰੇ ਉੜਾ ਦਿੰਦੇ ਆ ਤੇ ਮੰਡੇ ਨੂੰ ਪੂਰੀ ਤਰ੍ਹਾਂ ਜੇਬਾਂ ਖਾਲੀ ਕਰ ਲੈਂਦੇ ਆ ਇਲੂ ਮਨਾਤੀਆਂ ਨੇ ਇਹਨਾਂ ਨੂੰ ਮਹਿੰਗੇ ਮਹਿੰਗੇ ਸ਼ੌਂਕਾ ਵਿੱਚ ਪਾਇਆ ਜਿਵੇਂ ਮਹਿੰਗੇ ਬ੍ਰਾਂਡ ਕੱਪੜਿਆਂ ਦੇ ਬੂਟਾਂ ਦੇ ਜਾਂ ਕਿਸੇ ਤਰ੍ਹਾਂ ਦੇ ਵੀ ਬ੍ਰਾਂਡ ਹੋ ਗਿਆ ਜਾਂ ਦਾਰੂ ਪੀਣ ਜਾਂ ਡਾਂਸ ਕਰਨ ਇਦਾਂ ਦੀਆਂ ਪਹਿਲਾਂ ਇਹਨਾਂ ਨੂੰ ਆਦਤਾਂ ਲਾਈਆਂ ਕਿਉਂਕਿ ਜਿੰਨੇ ਵੀ ਮਹਿੰਗੇ ਬ੍ਰਾਂਡ ਦੇ ਕੱਪੜੇ ਆ ਬੂਟ ਜਾਂ ਕੁਛ ਵੀਲੂ ਬਣਾ ਤੀਆਂ ਦੇ ਹੀ ਅੰਡਰ ਆਉਂਦੇ ਆ ਇਹਨਾਂ ਦੀ ਹੀ ਸਟੋਰ ਆ ਸੋ ਇਹਨਾਂ ਨੇ ਜਨਰੇਸ਼ਨ ਨੂੰ ਆਪਣੇ ਮਗਰ ਲਾਉਣ ਦੇ ਲਈ ਬਹੁਤ ਸਾਰੇ ਸੈਲੀਬਰੇਟੀਆਂ ਦਾ ਸਹਾਰਾ ਲਿਆ ਜਿਵੇਂ ਕਿ ਸਿੰਗਰ ਰੈਪਰ ਜਾ ਐਕਟਰ ਹੋ ਗਏ ਹੋਲੀਵੁੱਡ ਦੇ ਐਕਟਰ ਹੋਲੀਵੁੱਡ ਦੇ ਸਿੰਗਰ ਵਗੈਰਾ ਇਹਨਾਂ ਦਾ ਖਿਡਾਰੀਆਂ ਦਾ ਸਹਾਰਾ ਲਿਆ ਸੋ ਇਹਨਾਂ ਨੂੰ ਹਾਇਰ ਕਰਦੇ ਆ ਤੇ ਫੇਰ ਇਹਨਾਂ ਦੇ ਥਰੂ ਹੀ ਨਿਊ ਜਨਰੇਸ਼ਨ ਨੂੰ ਆਪਣੇ ਪਿੱਛੇ ਲਾਉਂਦੇ ਆ ਸੋ ਪਾਦਰੀ ਦੇ ਦੱਸਣ ਮੁਤਾਬਿਕ ਇਹ ਜੋ Illuminati ਆ ਇਹ Satanic Bible ਨੂੰ ਮੰਨਦੇ ਆ ਬਾਈਬਲ ਵੀ ਇੱਕ ਗ੍ਰੰਥ ਆ ਜਿਵੇਂ ਸਾਡੇ ਵਿੱਚ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਆਂ ਤੇ ਨਾਲ ਹੀ ਹੋਰ ਵੀ ਕਈ ਗ੍ਰੰਥਾਂ ਨੇ ਜਿਵੇਂ ਦਸਮ ਗ੍ਰੰਥ ਜਾਂ ਹੋਰ ਗ੍ਰੰਥ ਹਨ ਇਹਨਾਂ ਵਿੱਚ ਵੀ ਕਾਫੀ ਸਾਰੇ ਬਾਈਬਲਸ ਨੇ ਉਦਾਂ ਇਹ ਇੱਕ ਬਾਈਬਲ ਨੂੰ ਮੰਨਦੇ ਆ ਪਰ ਇਹਨਾਂ ਵਿੱਚ ਹੋਰ ਵੀ ਬਹੁਤ ਸਾਰੀਆਂ ਬਾਈਬਲਸ ਨੇ ਪਾਦਰੀ ਦੇ ਦੱਸਣ ਮੁਤਾਬਿਕ God ਦੀ ਜੋ ਸਭ ਤੋਂ ਖੂਬਸੂਰਤ ਕਰੈਸ਼ਨ ਸੀ ਉਹ ਸੈਟਨ ਸੀ
ਪਾਦਰੀ ਦੇ ਦੱਸਣ ਮੁਤਾਬਿਕ God ਨੇ ਆਪਣੇ ਜਿੰਨਾ ਸੋਹਣਾ ਤੇ ਆਪਣੇ ਜਿੰਨਾ ਸਮਝਦਾਰ ਤੇ ਆਪਣੇ ਜਿੰਨਾ ਪਾਵਰਫੁਲ ਜੇ ਕੋਈ ਬਣਾਇਆ ਤੇ ਉਹ ਲੂਸੀਫਰ ਔਰ ਪਾਦਰੀ ਦੱਸਦੇ ਨੇ ਕਿ God ਦਾ ਜੋ Garden of Eden ਸੀ ਉਸ ਵਿੱਚ God ਨੇ ਉਸ garden ਵਿੱਚ ਹਿਊਮਨਸ ਬਣਾਏ ਫਸਟ ਹਿਊਮਨਸ ਜਿਹੜੇ ਕਿ ਪਹਿਲੇ ਇਨਸਾਨ ਗੋਡ ਨੀ ਉਹਨਾਂ ਦਾ ਨਾਮ ਈਵ ਤੇ ਏਡਮ ਰੱਖਿਆ ਗੋਡ ਨੇ ਉਹਨਾਂ ਨੂੰ ਇਹ ਕਿਹਾ ਕਿ ਇਹ ਜੋ ਗਾਰਡਨ ਆ ਇਹਦੇ ਵਿੱਚ ਐਡਮ ਆਫ ਐਪਲ ਇੱਕ ਫਲ ਬਸ ਉਹ ਨਹੀਂ ਖਾਣਾ ਹੋਰ ਜੋ ਮਰਜ਼ੀ ਤੁਸੀਂ ਇਥੇ ਕਰੋ ਜਿੱਦਾਂ ਮਰਜੀ ਰਹੋ ਜੋ ਮਰਜੀ ਖਾਓ ਬਸ ਆਹ ਇੱਕ ਐਪਲ ਨਹੀਂ ਖਾਣਾ ਪਾਦਰੀ ਦੇ ਕਹਿਣ ਮੁਤਾਬਿਕ ਕਿ god ਇਨਸਾਨ ਨੂੰ ਬਣਾ ਕੇ ਦੇਖਣਾ ਚਾਹੁੰਦਾ ਸੀ ਹਰ ਇੱਕ ਚੀਜ਼ ਗੌਰ ਨੇ ਬਣਾਈ ਆ ਉਹਨਾਂ ਦੇ ਮੁਤਾਬਿਕ ਜਿਵੇਂ ਆਪਾਂ ਕਹਿੰਦੇ ਆ ਕਿ ਰੱਬ ਨੇ ਬਣਾਈ ਆ ਉਹ ਕਹਿੰਦੇ ਗੋਡ ਨੇ ਬਣਾਈ ਆ ਹਰ ਇੱਕ ਚੀਜ਼ ਸੋ ਇਸੇ ਤਰ੍ਹਾਂ ਇਨਸਾਨ ਤੇ ਔਰਤ ਵੀ ਗੋਡ ਨੇ ਹੀ ਬਣਾਈ ਸੀ ਪਰ ਉਹ ਕਹਿੰਦੇ ਕਿ ਗੋਡ ਨੇ ਉਹਨਾਂ ਨੂੰ ਦਿਮਾਗ ਨਹੀਂ ਸੀ ਦਿੱਤਾ ਕਿਉਂਕਿ God ਦਾ ਮੰਨਣਾ ਸੀ ਕਿ ਜੇਕਰ ਉਹਨਾਂ ਕੋ ਦਿਮਾਗ ਆ ਗਿਆ ਤੇ ਉਹ ਚਲਾਕੀ ਕਰਨੀ ਵੀ ਜਾਣ ਜਾਣਗੀ ਪਾਦਰੀ ਦੇ ਕਹਿਣ ਮੁਤਾਬਿਕ ਲੁਸੀਫਰ ਦਾ ਦਿਮਾਗ ਜੋ ਸੀ ਉਹ ਸ਼ੈਤਾਨੀ ਦਿਮਾਗ ਸੀ ਉਹ ਉਹਨਾਂ ਇਨਸਾਨ ਤੇ ਔਰਤ ਨੂੰ ਮਜਬੂਰ ਕਰਦਾ ਆ ਉਹ ਇੱਕ ਸੱਪ ਦੇ ਰੂਪ ਵਿੱਚ ਵੜ ਆਉਂਦਾ ਆ ਤੇ ਉਹ ਉਹਨਾਂ ਔਰਤ ਤੇ ਇਨਸਾਨ ਨੂੰ ਮਜਬੂਰ ਕਰਦਾ ਸੇਬ ਅਸੀਂ ਖਾਣ ਨੂੰ ਇਹ ਗੱਲ ਗੋਡ ਨੂੰ ਪਤਾ ਲੱਗ ਜਾਂਦੀ ਆ ਉਹ ਇਨਸਾਨਾਂ ਨੂੰ ਤਾਂ ਧਰਤੀ ਤੇ ਸੁੱਟ ਦਿੰਦਾ ਆ ਪਰ ਉਹ ਜੋ ਸਭ ਤੋਂ ਪ੍ਰੀਆ ਲੂਸੀਫਰਸੀ ਉਸਨੂੰ ਵੀ ਬਹੁਤ ਬੁਰੀ ਤਰਹਾਂ ਜ਼ੋਰ ਨਾਲ ਸੁੱਟਦਾ ਹ ਉਹ ਇਵੇਂ ਡਿੱਗਦਾ ਜਿਵੇਂ ਇੱਕ ਪਾਦਰੀ ਦੱਸਦਾ ਕਿ ਬਾਬਲ ਵਿੱਚ ਲਿਖਿਆ ਹੋਇਆ ਕਿ ਜਦੋਂ God ਨੂੰ ਲੁਸੀਫਰ ਨੂੰ ਸਿੱਟ ਦਿਆ ਪੂਰੇ ਗੁੱਸੇ ਦੇ ਨਾਲ ਉਹ ਨਜ਼ਾਰਾ ਇਦਾਂ ਦਾ ਸੀ ਜਿਵੇਂ ਕਿ ਗਲੈਕਸੀ ਟੁੱਟ ਕੇ ਡਿੱਗ ਪੈਂਦੀ ਹੈ ਤੇ ਕਿਹਾ ਜਾਂਦਾ ਹੈ ਕਿ ਸੇਟਨ ਜੋ ਆ ਉਹ Godਦਾ ਹੀ ਬੇਟਾ ਆ ਪੁੱਤਰ ਵਾ ਸੋ god ਉਹਨੂੰ ਇੰਨੀ ਜ਼ੋਰ ਨਾਲ ਸੈੱਟ ਦਾ ਆ ਕਿ ਉਹ ਧਰਤੀ ਤੋਂ ਵੀ ਥੱਲੇ ਪਤਾਲ ਵਿੱਚ ਜਾ ਕੇ ਡਿੱਗਦਾ ਇਸੇ ਲਈ ਉਹ ਗੋਡ ਦੇ ਨਾਲ ਬਹੁਤ ਜਿਆਦਾ ਨਫਰਤ ਕਰਦਾ ਤੇ ਉਹ ਗੋਡ ਦੇ ਨਾਲ ਲੜਾਈ ਕਰਨੀ ਚਾਹੁੰਦਾ ਆ ਤੇ ਇਸ ਲਈ ਉਸਨੂੰ ਬਹੁਤ ਸਾਰੀਆਂ ਸੋਲਸ ਚਾਹੀਦੀਆਂ ਤਾਂ ਹੀ ਉਹ ਇਹਨਾਂ ਮਸ਼ਹੂਰ ਬੰਦਿਆਂ ਦੀਆਂ ਸੋਲਸ ਖਰੀਦਦੇ ਆ ਕਿਉਂਕਿ ਜਿੰਨੀਆਂ ਜਿਆਦਾ ਹੋਣਗੀਆਂ ਉਨਾ ਹੀ ਤਾਕਤਵਰ ਹੋਊਗਾ ਉਹ ਇਹਨਾਂ ਸੋਲਸ ਨਾਲ ਇੱਕ ਆਰਮੀ ਤਿਆਰ ਕਰਨੀ ਚਾਹੁੰਦਾ ਤੇ ਉਹ ਰੱਬ ਦੇ ਨਾਲ ਫਿਰ ਸਿੱਧੀ ਟੱਕਰ ਲੈ ਸਕਦਾ ਆ ਇਹ ਉਹਦਾ ਮੰਨਣਾ ਆ ਤਾਂ ਹੀ ਨਸੀਬ ਵੀ ਰੌਲੀ ਪਾਉਂਦਾ ਆ ਕਿ ਦਿਲਜੀਤ ਨੇ ਆਪਣੀ ਸੋਹਲ ਵੇਚ ਦਿੱਤੀ ਆ ਪਾਦਰੀ ਦਾ ਇਹ ਕਹਿਣਾ ਕਿ ਉਸ ਨੂੰ ਹੈਵਨ ਚਾਹੀਦਾ ਇਸ ਲਈ ਉਹ ਇਹ ਸਭ ਕੁਝ ਕਰ ਰਿਹਾ ਇਹ ਇਲੂਮਨਾਤੀ ਦੀ ਬੇਸਿਕ ਸਟੋਰੀ ਆ ਜੋ ਕਿ ਸੈਟਨ ਬਾਈਬਲ ਦੇ ਵਿੱਚ ਲਿਖੀ ਹੋਈ ਹੈ ਇਹ ਪਾਦਰੀ ਦਾ ਕਹਿਣਾ ਸੀ
ਇਸ ਲਈ ਪਾਦਰੀ ਕਹਿੰਦਾ ਆ ਕਿ ਉਹ ਮਸ਼ਹੂਰ ਬੰਦਿਆਂ ਨੂੰ ਚੁਣਦੇ ਆ ਜਿਹਨਾਂ ਤੇ ਬਹੁਤ ਸਾਰੇ ਫੋਲੋਅਰ ਹੁੰਦੇ ਆ ਤੇ ਉਹ ਫੋਲੋਵਰ ਦੇ ਨਾਲ ਉਹਨਾਂ ਨੂੰ ਸ਼ੋਹਰਤ ਪੈਸਾ ਦਿੰਦੇ ਆ ਤਾਂ ਕਿ ਉਹ ਇਲਮਨਾਤੀ ਜੁਆਇਨ ਕਰਨ ਤੇ ਉਹ ਫਿਰ ਉਹਨਾਂ ਦੀ ਸੋਲ ਖਰੀਦਦੇ ਆ ਕਿਉਂਕਿ ਜਿੰਨਾ ਜਿਆਦਾ ਮਸ਼ਹੂਰ ਬੰਦਾ ਹੋਊਗਾ ਉਹਦੇ ਉਨੇ ਹੀ ਜਿਆਦੇ ਫੋਲੋਅਰ ਹੋਣਗੇ ਔਰ ਤੁਹਾਡੇ ਮੇਰੇ ਵਰਗੇ ਤੋਂ ਉਹਨਾਂ ਨੇ ਕੀ ਲੈਣਾ ਕਿਉਂਕਿ ਆਪਣੇ ਕਿੰਨੇ ਕੁ ਫੋਲੋਅਰ ਹੋਣਗੇ ਸੋ ਇਸ ਲਈ ਉਹ ਜਿਆਦਾ ਫੋਲੋਵਰ ਵਾਲੇ ਬੰਦੇਆਂ ਨੂੰ ਜਿਆਦਾ ਮਸ਼ਹੂਰ ਬੰਦਿਆਂ ਨੂੰ ਚਾਹੁਣਦੇ ਆ ਤੇ ਉਹਨਾਂ ਨੂੰ ਹੋਰ ਸ਼ੋਹਰਤ ਪੈਸਾ ਦਿੰਦੇ ਆ ਤਾਂ ਕਿ ਉਹਨਾਂ ਨੂੰ ਈਜ਼ੀ ਤਰੀਕੇ ਨਾਲ ਖਰੀਦਿਆ ਜਾ ਸਕੇ ਤਾਂ ਹੀ ਤਾਂ ਉਹਨਾਂ ਦੇ ਸੈਨ ਹਰ ਇੱਕ ਸਟੇਜ ਦੇ ਉੱਤੇ ਲੈ ਜਾਂਦੇ ਆ ਚਾਹੇ ਉਹ ਦਿਲਜੀਤ ਹੀ ਹੋਵੇ ਚਾਹੇ ਕੋਈ ਵੀ ਹੋਵੇ ਉਹ ਉਹਨਾਂ ਦੇ ਚਾਹੁੰਦੇ ਨਾ ਚਾਹੁੰਦੇ ਹੋਏ ਵੀ ਸੈਨ ਸ਼ੋ ਕਰਦੇ ਆ ਤਾਂ ਇਹੀ ਤਾਂ ਉਹ ਚਾਹੁੰਦੇ ਆ ਕਿ ਸਾਡੀ ਪ੍ਰਮੋਸ਼ਨ ਹੋਵੇ ਪਹਿਲਾਂ ਉਹਨਾਂ ਨੇ ਕਾਲੇ ਖਰੀਦੇ ਸੀ ਕਾਫੀ ਸਾਰੇ ਪਰ ਉਹਨਾਂ ਨੂੰ ਦੌਲਤ ਸ਼ੋਹਰਤ ਬਹੁਤ ਦਿੱਤੀ ਪਰ ਉਹਨੂੰ ਟਿਕ ਕੇ ਬਹਿ ਗਏ ਉਹਨਾਂ ਨੂੰ ਪਤਾ ਲੱਗ ਗਿਆ ਹੁਣ ਉਹ ਸਾਡੇ ਬੰਦੇ ਆ ਦੇ ਵੱਲ ਨੂੰ ਹੋਏ ਆ ਕਿਉਂਕਿ ਉਹਨਾਂ ਨੂੰ ਪਤਾ ਆ ਸਿੱਖਾਂ ਵਿੱਚੋਂ ਇੱਕ ਮਸ਼ਹੂਰ ਚਿਹਰਾ ਲੈ ਲਿਆ ਜਾਵੇ ਤਾਂ ਕਿ ਹੋਰ ਵੀ ਸਿੱਖ ਜਨਰੇਸ਼ਨ ਨੂੰ ਆਪਣੇ ਮਗਰ ਲਾਇਆ ਜਾ ਸਕੇ ਡਾਰਕ ਬੈਪ ਦੇ ਉੱਤੇ ਬਹੁਤ ਸਾਰੇ ਐਸੇ ਸਬੂਤ ਆ ਜੋ ਇਹ ਸ਼ੋ ਕਰਦੇ ਆ ਕਿ ਦਿਲਜੀਤ ਸਿੱਧੇ ਜਾਂ ਸਿੱਧੇ ਤੌਰ ਤੇ ਇਲਮਨਾ 30 ਦਾ ਗਰੁੱਪ ਜੁਆਇਨ ਕਰ ਚੁੱਕਾ ਆ ਬਹੁਤ ਸਾਰੇ ਐਸੇ ਸਬੂਤ ਆ ਇੱਕ ਸਬੂਤ ਹੋਵੇ ਤਾਂ ਗੱਲ ਕਰੀਏ ਬਹੁਤ ਐਸੇ ਸਬੂਤ ਆ ਬਾਕੀ ਕਿਸੇ ਦਾ ਮੰਨਣਾ ਨਹੀਂ ਮੰਨਣਾ ਉਹ ਹਰੇਕ ਦੀ ਆਪਣੀ ਚੋਇਸ ਹੁੰਦੀ ਆ ਉਹਨਾਂ ਨੂੰ ਇੱਕ ਐਸਾ ਬੰਦਾ ਚਾਹੀਦਾ ਸੀ ਸਿੱਖ ਕੌਮ ਚੋਂ ਵੀ ਜੋ ਵਾਸ਼ਹੂਰ ਹੋਵੇ ਜਿਸ ਨੂੰ ਯੰਗਸਟਰ ਆਉਂਦੇ ਹੋਣ ਜਿਸ ਨੂੰ ਯੰਗਸਟਰ ਕਾਪੀ ਕਰਦੇ ਹੋਣ ਇਹ ਪੰਜਾਬ ਦੇ ਵਿੱਚ ਦੇਖਿਓ ਕਿਸ ਤਰ੍ਹਾਂ ਫੈਲੂਗੀ ਤੁਹਾਨੂੰ ਆਉਣ ਵਾਲੇ ਕੁਝ ਕ ਮਹੀਨਿਆਂ ਜਾਂ ਸਾਲ ਦੇ ਵਿੱਚ ਪਤਾ ਲੱਗ ਜਾਣਾ ਇਹ ਗੱਲ ਉਹਨਾਂ ਨੂੰ ਵੀ ਪਤਾ ਹ ਕਿ ਸਿੱਖਾਂ ਨਾਲ ਸਿੱਧੀ ਟੱਕਰ ਲੈ ਕੇ ਜਿੱਤਿਆ ਨਹੀਂ ਜਾ ਸਕਦਾ ਇਸ ਲਈ ਉਹ ਇਸ ਤਰੀਕੇ ਦੇ ਨਾਲ ਕਮਜ਼ੋਰ ਕਰਨਾ ਚਾਹੁੰਦੇ ਆ ਕਿਉਂਕਿ ਉਹਨਾਂ ਨੇ ਪੰਜਾਬ ਦੀ ਐਗਰੀਕਲਚਰ ਉੱਤੇ ਵੀ ਆਪਣਾ ਕਬਜ਼ਾ ਕਰਨਾ ਆ ਜੋ ਤੁਹਾਨੂੰ ਬਹੁਤ ਜਲਦੀ ਹੀ ਦਿਸ ਜਾਊਗਾ ਇਸ ਦੇ ਸਬੂਤ ਬਸ ਆਹ ਚੋਣਾਂ ਖਤਮ ਹੁੰਦੀਆਂ ਅਸੀਂ ਬਹੁਤ ਸਾਰੀਆਂ ਗੱਲਾਂ ਤੁਹਾਡੇ ਸਾਹਮਣੇ ਆ ਜਾਣੀਆਂ ਤੁਸੀਂ ਆਪ ਦੇਖੋਗੇ ਇਹ ਪੰਜਾਬ ਦੇ ਨਾਲ ਕੀ ਕੁਝ ਹੋ ਗਿਆ

ਪਾਦਰੀ ਦੇ ਕਹਿਣ ਦੇ ਮੁਤਾਬਿਕ ਕਿ ਅਸੀਂ ਸ਼ੈਤਾਨ ਤੋਂ ਬਹੁਤ ਜਿਆਦਾ ਪ੍ਰਭਾਵਿਤ ਹੋ ਚੁੱਕੇ ਆਂ ਕਿਤੇ ਨਾ ਕਿਤੇ ਉਹੀ ਚੀਜ਼ਾਂ ਹੋਈ ਜਾ ਰਹੀਆਂ ਜਿਹੜੀਆਂ ਸਾਨੂੰ ਨਹੀਂ ਚਾਹੀਦੀਆਂ ਜਿਹੜੀਆਂ ਕਿ God ਜਾ ਕਿ ਉਸ ਰੱਬ ਨੂੰ ਉਸ ਅਕਾਲ ਪੁਰਖ ਨੂੰ ਪਸੰਦ ਨਹੀਂ ਹੈਗੀਆਂ ਉਹੀ ਚੀਜ਼ਾਂ ਹੋ ਰਹੀਆਂ ਆ ਤੁਸੀਂ ਆਪ ਦੇਖ ਰਹੇ ਹੋ
—-writer —-ਲੇਕ -ਸੁੱਖ ਖੈਹਿਰਾ —-

Leave a Reply

Your email address will not be published. Required fields are marked *