ਦੋਸਤੀ ਭਾਗ ਦੂਜਾ | dosti bhaag duja

#ਇੱਕ_ਦੋਸਤੀ_ਦਾ_ਕਿੱਸਾ। (2) ਅਸੀਂ ਖੂਬ ਮੇਹਨਤ ਕਰਦੇ ਲਗਾਤਾਰ ਪੜ੍ਹਦੇ ਤੇ ਨਾਲ ਨਾਲ ਬਾਜ਼ਾਰ ਦੀ ਗੇੜੀ ਵੀ ਬਦਸਤੂਰ ਮਾਰਦੇ। ਅਕਸਰ ਫ਼ਿਲਮਾਂ ਵੀ ਦੇਖਦੇ। ਪਰ ਪੜ੍ਹਾਈ ਦਾ ਕੋਟਾ ਵੀ ਪੂਰਾ ਰੱਖਦੇ। ਸਾਡੇ ਦੋਹਾਂ ਦੇ ਘਰਦੇ ਸਾਡੇ ਤੋਂ ਖੁਸ਼ ਸਨ। ਇਸ ਤਰਾਂ ਅਸੀਂ ਦੋਨੇ ਬਿਆਸੀ ਵਿੱਚ ਬੀ ਕਾਮ ਕਰ ਗਏ। ਸਿਤੰਬਰ ਬਿਆਸੀ ਵਿੱਚ ਮੈਨੂੰ

Continue reading


ਦੋਸਤੀ ਭਾਗ ਪਹਿਲਾ | dosti bhaag pehla

#ਇੱਕ_ਦੋਸਤੀ_ਦਾ_ਕਿੱਸਾ (ਭਾਗ1) ਇਹ ਸ਼ਾਇਦ ਜਲਾਈ/ ਅਗਸਤ 1980 ਦੀ ਗੱਲ ਹੈ। ਸਵੇਰੇ ਸਵੇਰੇ ਇੱਕ ਅਣਦਾਹੜੀਆ, ਅੱਲ੍ਹੜ ਜਿਹਾ ਮੁੰਡਾ ਪਾਪਾ ਜੀ ਕੋਈਂ ਕੰਮ ਆਇਆ। ਪੁੱਛਣ ਤੇ ਪਤਾ ਲੱਗਿਆ ਕਿ ਉਹਨਾਂ ਨੇ ਖਾਲ ਲਈ ਕੁਝ ਜਮੀਨ ਮੁੱਲ ਲਈ ਸੀ ਜਿਸਦੇ ਇੰਤਕਾਲ ਬਾਰੇ ਪਿੱਛਲੇ ਪਟਵਾਰੀਆਂ ਨੇ ਬਹੁਤ ਖਰਾਬ ਕੀਤਾ ਸੀ। ਬਹੁਤ ਲਾਰੇ ਲਾਏ, ਪੈਸੇ

Continue reading

ਬਦਲਦੀ ਡੱਬਵਾਲੀ | badaldi dabbwali

ਕੋਈਂ ਸਮਾਂ ਸੀ ਜਦੋਂ ਹੰਸ ਰਾਜ ਓਮ ਪ੍ਰਕਾਸ਼ ਲੋਹੇ ਵਾਲੇ ਮੰਡੀ ਡੱਬਵਾਲੀ ਵਿੱਚ ਬਹੁਤ ਮਸ਼ਹੂਰ ਹੁੰਦੇ ਸਨ। ਬਹੁਤ ਵੱਡਾ ਕਾਰੋਬਾਰ ਤੇ ਨਾਮ ਸੀ। ਲੋਹੇ ਦਾ ਹਰ ਸਮਾਨ ਮਿਲਦਾ ਸੀ ਓਹਨਾ ਤੋਂ। ਫਿਰ ਉਹ ਆਪਣੀ ਦੁਕਾਨ ਆਪਣੇ ਰਿਸ਼ਤੇਦਾਰ ਸ਼ਾਦੀ ਰਾਮ ਕੇਵਲ ਕ੍ਰਿਸ਼ਨ ਨੂੰ ਸੰਭਾਲ ਕੇ ਚੰਡੀਗੜ੍ਹ ਚਲੇ ਗਏ ਤੇ ਕੁਝ ਕੁ

Continue reading

ਇਨਸਾਨੀ ਫਿਤਰਤ | insaani fitrat

ਜਦੋਂ ਬਿਜਲੀ ਚਲੀ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਇਹ ਵੇਖਦੇ ਹਨ ਕਿ ਸਾਡੀ ਇਕੱਲਿਆਂ ਦੀ ਲਾਇਟ ਗਈ ਹੈ ਯ ਸਾਰੇ ਮੋਹੱਲੇ ਦੀ। ਜੇ ਗੁਆਂਢੀਆਂ ਦੀ ਬੱਤੀ ਜਗਦੀ ਹੋਵੇ ਤਾਂ ਅਸੀਂ ਆਪਣੀ ਬੱਤੀ ਲਈ ਕੋਸ਼ਿਸ਼ ਨਹੀਂ ਕਰਦੇ ਪ੍ਰੰਤੂ ਇਹ ਕੋਸ਼ਿਸ਼ ਕਰਦੇ ਹਾਂ ਕਿ ਗੁਆਂਢੀਆਂ ਦੀ ਵੀ ਚਲੀ ਜਾਵੇ। ਇਹ

Continue reading


ਤਾਈ ਸੀਤੋ | taayi seeto

ਭਾਵੇਂ ਅਸੀਂ ਰੋਜ਼ ਨਿਰਣੇ ਕਾਲਜੇ ਐਸੀਲੋਕ ਆਰ ਡੀ ਯ ਰੇਮੀਡਿਕ ਡੀ ਐਸ ਆਰ ਦਾ ਕੈਪਸੂਲ ਖਾਂਦੇ ਹਾਂ ਤਾਂਕਿ ਗੈਸ ਦੀ ਸਮੱਸਿਆ ਨਾ ਆਵੇ ਤੇ ਪੇਟ ਠੀਕ ਰਹੇ। ਪਰ ਗੋਲੀਆਂ ਕੈਪਸੂਲ ਹਰ ਬਿਮਾਰੀ ਦਾ ਹੱਲ ਨਹੀਂ ਹੁੰਦੇ। ਇਸੇ ਲਈ ਅਕਸ਼ਰ ਹੀ ਮੈਂ ਮੇਰੀ ਬੇਗਮ ਨੂੰ ਲੋਕਲ ਹੀ ਰਹਿੰਦੀ ਉਸਦੀ ਤਾਈ ਕੋਲ

Continue reading

ਭਰਾ ਭਰਾਵਾਂ ਦੇ ਭੋਲੂ ਨਰਾਇਣ ਦਾ | bhra bhrawa de bholu narayain da

ਇੱਕੋ ਮਾਂ ਦੇ ਢਿੱਡ ਚੋ ਜਨਮ ਲੈਕੇ, ਇੱਕੋ ਮਾਂ ਦਾ ਦੁੱਧ ਪੀਕੇ ਤੇ ਇੱਕੋ ਵੇਹੜੇ ਵਿੱਚ ਖੇਡੇ ਸਕੇ ਭਰਾਵਾਂ ਦੇ ਵੱਡੇ ਹੋਣ ਤੇ ਰਸਤੇ ਅਲੱਗ ਅਲੱਗ ਹੋ ਜਾਂਦੇ ਹਨ। ਇਹ ਅਮੀਰਾਂ ਦੇ ਹੀ ਨਹੀਂ ਗਰੀਬਾਂ ਦੇ ਵੀ ਹੋ ਜਾਂਦੇ ਹਨ। ਦੇਸ਼ ਦੇ ਇੱਕ ਨੰਬਰ ਦੇ ਧਨਾਢ ਅੰਬਾਨੀ ਪਰਿਵਾਰ ਦੇ ਦੋਹਾਂ

Continue reading

ਤੇਰਾ ਫਿਕਰ ਮੇਰਾ ਫਿਕਰ | tera fikar mera fikar

ਮੈਂ ਬਲੱਡ ਪ੍ਰੈਸ਼ਰ ਤੇ ਸ਼ੂਗਰ ਦੀ ਗੋਲੀ ਨਿੱਤ ਖਾਂਦਾ ਹਾਂ। ਤੇ ਮਹੀਨੇ ਦੀਆਂ ਇੱਕਠੀਆਂ ਹੀ ਖਰੀਦ ਲਿਆਉਂਦਾ ਸੀ। ਮੇਰੀ ਸ਼ਰੀਕ ਏ ਹਯਾਤ ਦੀ ਦਵਾਈ ਵੀ ਮੈਂ ਹੀ ਲਿਆਉਂਦਾ ਸੀ। ਪਾਪਾ ਜੀ ਦੇ ਜਾਣ ਤੋਂ ਬਾਦ ਮੇਰੀ ਮਾਤਾ ਜੀ ਦੀ ਦਵਾਈ ਲਿਆਉਣੀ ਤੇ ਉਹਨਾਂ ਨੂੰ ਦੇਣੀ ਵੀ ਜਿੰਮੇਵਾਰੀ ਦਾ ਹਿੱਸਾ ਸੀ।

Continue reading


ਪੈਂਡੂ ਜਿਹਾ ਨਾ ਹੋਵੇ ਤਾਂ | pendu jeha na hove ta

“ਕਾਹਦਾ ਅਪ੍ਰੇਸ਼ਨ ਕਰਵਾਇਆ ਹੈ ਵੀਰੇ ਤੂੰ? “ਪੱਥਰੀ ਦਾ।” ਮੈ ਦੱਸਿਆ। “ਪੱਥਰੀ ਦਾ ਅਪ੍ਰੇਸਨ ਕਰਾਉਣ ਦੀ ਕੀ ਲੋੜ ਸੀ। ਇੱਕ ਪੇਟੀ ਲਿਆਉਂਦਾ ਬੀਅਰ ਦੀ ਪੀ ਲੈਂਦਾ ਤੇ ਪੱਥਰੀ ਬਾਹਰ।” ਉਸਨੇ ਸਿਆਣਿਆ ਵਾਂਗੂੰ ਪਟਾਕ ਦਿਨੇ ਆਖਿਆ।ਚਹਿਲ ਹਸਪਤਾਲ ਦੇ 103 ਨੰਬਰ ਕਮਰੇ ਚ ਅਪ੍ਰੇਸਨ ਤੋ ਬਾਅਦ ਮੈਨੂੰ ਮਿਲਣ ਆਏ ਦਸ ਕੁ ਸਾਲਾਂ ਦੇ

Continue reading

ਸਾਈਕਲ ਦੀ ਕਹਾਣੀ | cycle di kahani

ਉਹਨਾਂ ਵੇਲਿਆਂ ਵਿੱਚ ਐਟਲਸ ਏਵੰਨ ਹਰਕੁਲੀਸ ਤੇ ਹੀਰੋ ਦੇ ਸਾਈਕਲ ਹੀ ਆਮ ਆਉਂਦੇ ਸਨ। ਇਹ ਸਾਈਕਲ ਵੀਹ ਬਾਈ ਤੇ ਚੌਵੀ ਇੰਚ ਦਾ ਹੀ ਹੁੰਦਾ ਸੀ। ਲ਼ੋਕ ਸਾਈਕਲ ਦੀ ਕਾਠੀ ਨੂੰ ਉਚਾ ਨੀਵਾਂ ਕਰਕੇ ਉਸਦੀ ਉਚਾਈ ਸੈੱਟ ਕਰ ਲੈਂਦੇ ਸੀ। ਨਵੇਂ ਸਾਈਕਲ ਦੀ ਕੀਮਤ ਕੋਈ ਇੱਕ ਸੋ ਸੱਠ ਸੱਤਰ ਰੁਪਏ ਦੇ

Continue reading