ਇਮਾਨਦਾਰ ਬਜ਼ੁਰਗ ਦੀ ਕਹਾਣੀ | imaandaar bajurag di kahani

ਅੱਜਕੱਲ ਮਹਿੰਗਾਈ ਦੇ ਦੋਰ ਵਿੱਚ ਜਦੋ ਲੋਕਾਂ ਦੀ ਕਮਾਈ ਘੱਟ ਤੇ ਖਰਚੇ ਜਿਆਦਾ ਹਨ । ਬਹੁਤੇ ਲੋਕ ਇਮਾਨਦਾਰੀ ਤੋਂ ਪ੍ਰਹੇਜ ਹੀ ਕਰਦੇ ਹਨ। ਤੇ ਅਜੇਹੇ ਮੋਕੇ ਤੇ ਕੋਈ ਇਮਾਨਦਾਰ ਬੰਦਾ ਮਿਲ ਜਾਵੇ ਤਾਂ ਇਉ ਲਗਦਾ ਹੈ ਜਿਵੇਂ ਕੁਲਯੁੱਗ ਵਿੱਚ ਕੋਈ ਫਰਿਸ਼ਤਾ ਮਿਲ ਗਿਆ ਹੋਵੇ। ਮੇਰੇ ਕੋਲ ਇੱਕ ਮੋਬਾਇਲ ਨੰਬਰ ਹੈ

Continue reading


ਚਾਚੀ ਜਸਕੁਰ | chachi jaskur

ਸਾਡੇ ਪਿੰਡ ਵਾਲੇ ਘਰ ਦੇ ਨਾਲ ਲਗਦੇ ਸ਼ਿੰਦੀ ਦੇ ਘਰ ਦੇ ਨਾਲ ਚਾਚੀ ਜਸਕੁਰ ਦਾ ਘਰ ਸੀ।ਉਹ ਮੇਰੀ ਨਹੀਂ ਮੇਰੇ ਪਾਪਾ ਦੀ ਚਾਚੀ ਲਗਦੀ ਸੀ। ਓਹਨਾ ਦੀ ਰੀਸ ਨਾਲ ਅਸੀਂ ਵੀ ਉਸਨੂੰ ਚਾਚੀ ਆਖਦੇ ਸੀ। ਚਾਚਾ ਗੁਜਰੇ ਨੂੰ ਕਈ ਸਾਲ ਹੋਗੇ ਸਨ। ਚਾਚੀ ਆਪ ਖੇਤੀ ਕਰਕੇ ਪਰਿਵਾਰ ਪਾਲਦੀ ਸੀ। ਸੱਚੀ

Continue reading

ਭੂਆ ਰਾਜਕੁਰ | bhua rajkur

ਮੇਰੇ ਪਾਪਾ ਜੀ ਦੀ ਭੂਆ ਰਾਜ ਕੁਰ ਅਕਸਰ ਹੀ ਆਪਣੇ ਪੇਕੇ ਘੁਮਿਆਰੇ ਪਿੰਡ ਪਾਪਾ ਜੀ ਦੇ ਫੁਫੜ ਮਿਲਖੀ ਰਾਮ ਮੌਂਗਾ ਦੇ ਨਾਲ ਮਿਲਣ ਆਉਂਦੀ। ਮੇਰੇ ਦਾਦਾ ਸ੍ਰੀ ਹਰਗੁਲਾਲ ਜੀ ਨਾਲ ਖੂਬ ਗੱਲਾਂ ਮਾਰਦੀ। ਪਰ ਓਹ ਸ਼ਾਮ ਦੀ ਰੋਟੀ ਸਾਡੇ ਘਰ ਹੀ ਖਾਂਦੇ। ਤੇ ਰਾਤ ਨੂੰ ਸਾਡੇ ਘਰ ਹੀ ਸੋਂਦੇ। ਕਿਉਂਕਿ

Continue reading

ਪ੍ਰਸ਼ਾਸ਼ਨ ਢੇ ਤੋਰ ਤਰੀਕੇ | parshashan de taur treeke

ਮੇਰੀ ਸੰਸਥਾ ਜੋ ਇਲਾਕੇ ਦੀ ਨਾਮੀ ਸੰਸਥਾ ਹੈ। ਇਸ ਸੰਸਥਾ ਦੇ ਫਾਊਂਡਰ ਮੁਖੀ ਸਰਦਾਰ ਹਰਬੰਸ ਸਿੰਘ ਸੈਣੀ ਜੋ ਜਬਰਦਸਤ ਸਖਸ਼ੀਅਤ ਦੇ ਸਨ। ਉਹ ਬਹੁਤ ਵਧੀਆ ਪ੍ਰਬੰਧਕ ਸਨ। ਪੈਰਾਂ ਦੀ ਆਵਾਜ਼ ਕੀਤੇ ਬਿਨਾਂ ਉਹ ਅਚਾਨਕ ਹੀ ਰਾਊਂਡ ਤੇ ਜਾਂਦੇ। ਤੇ ਅਕਸ਼ਰ ਹੀ ਤਿੰਨ ਚਾਰ ਮੁਲਾਜਮਾਂ ਨੂੰ ਕਨੂੰਨ ਤੋੜਦੇ, ਅਨੁਸ਼ਾਸਨ ਭੰਗ ਕਰਦੇ

Continue reading


ਇਬਨ ਬਤੂਤਾ | iban batuta

ਇਬਨ ਬਤੂਤਾ ਮਰਾਕੋ ਦੇ ਕਾਜੀਆਂ ਦਾ ਮੁੰਡਾ ਸੀ ਜੋ 21 ਸਾਲ ਦੀ ਉਮਰ ਵਿੱਚ ਹੱਜ ਲਈ ਨਿਕਲਿਆ ਹੱਜ ਤੇ ਜਾਂਦਿਆਂ ਉਸਨੇ ਕੁਦਰਤ ਦੇ ਬਹੁਤ ਸਾਰੇ ਨਜ਼ਾਰੇ ਦੇਖੇ ਤੇ ਉਸ ਨੂੰ ਯਾਤਰਾ ਕਰਨ ਦਾ ਸ਼ੌਂਕ ਲੱਗ ਗਿਆ ਤੇ ਜੀਵਨ —24 ਫਰਵਰੀ 1304 – 1368/1369), ਇਬਨ ਬਤੂਤਾ ਇੱਕ ਯਾਤਰੀ ਵਜੋਂ ਜਾਣਿਆ ਜਾਂਦਾ

Continue reading

ਆਂਦਰਾਂ | andra

ਮਾਂ ਘਰ ਵਿਚ ਸਫਾਈ ਦਾ ਕੰਮ ਕਰਦੇ ਕਰਦੇ ਚੱਕਰ ਖਾ ਕੇ ਫ਼ਰਸ਼ ਤੇ ਡਿਗ ਪਈ |ਲੜਕੀ ਮਾਂ ਨੂੰ ਦੇਖਦੇ ਸਾਰ ਹੀ ਰੋਣ ਲੱਗ ਪਈ ,ਮੰਮੀ ਮੰਮੀ ,ਮਾਂ ਮਾਂ ,ਤੈਨੂੰ ਕੀ ਹੋ ਗਿਆ | ਰੌਲ਼ਾ ਪੈ ਗਿਆ, ਸੁਣ ਕੇ ਆਂਢ ਗੁਆਂਢ ਇਕੱਠਾ ਹੋ ਗਿਆ | ਲੜਕਾ ਪਬਜੀ ਗੇਮ ਤੋਂ ਵੇਹਲਾ ਹੋ

Continue reading

ਤੰਦੂਰ ਦੀ ਰੋਟੀ | tandoor di roti

#ਟੁੱਕ ਓਦੋਂ ਤਕਰੀਬਨ ਹਰ ਘਰ ਦੇ ਆਪਣਾ ਤੰਦੂਰ ਹੁੰਦਾ ਸੀ। ਕਿਸੇ ਕਿਸੇ ਨੇ ਘਰ ਮੂਹਰੇ ਦੋ ਘਰਾਂ ਦਾ ਸਾਂਝਾ ਵੀ। ਘੁਮਿਆਰੇ ਸਾਡੇ ਗੁਆਂਢ ਚਾਚੀ ਜਸਕੁਰ ਅਤੇ ਸ਼ਿੰਦੀ ਕਾ ਸਾਂਝਾ ਹੁੰਦਾ ਸੀ। ਅੰਬੋ ਬੌਣੀ ਕੇ ਘਰ ਮੂਹਰੇ ਤਿੰਨ ਘਰਾਂ ਦਾ ਸਾਂਝਾ ਤੇ ਚਾਚੇ ਜੱਗਰ ਕੇ ਘਰ ਅੰਦਰ ਹੀ ਤੰਦੂਰ ਬਣਿਆ ਹੋਇਆ

Continue reading


ਡਾਕਟਰ ਅਤੇ ਕਰੋਨਾ | doctor ate corona

“ਹਾਂ ਬੋਲੋ।” ਆਪਣੇ ਕੈਬਿਨ ਵਿਚ ਬੈਠੀ ਲੇਡੀ ਡਾਕਟਰ ਨੇ ਨਾਲ ਦੇ ਕੈਬਿਨ ਵਿਚ ਬੈਠੇ ਮਰੀਜ ਨੂੰ ਪੁੱਛਿਆ। “ਮੈਡਮ ਮੈਨੂੰ ਸਾਂਹ ਬਹੁਤ ਚੜਦਾ ਹੈ। ਐਚ ਬੀ ਘੱਟ ਹੈ। ….. ਡਾਕਟਰ ਕੋਲੋ ਆਹ ਦਵਾਈ ਲਈ ਸੀ। ਇਸ ਨਾਲ ਦਿਲ ਬਹੁਤ ਘਬਰਾਉਂਦਾ ਹੈ ਜੀ।” ਮਰੀਜ ਨੇ ਡਾਕਟਰ ਸਾਹਿਬਾਂ ਦਾ ਮੂਡ ਵੇਖਕੇ ਇੱਕੋ ਸਾਂਹ

Continue reading

ਅਮਿੱਟ ਛਾਪ | amit shaap

ਮੈਂ ਤੇ ਮੇਰਾ ਦੋਸਤ ਵਿਜੈ ਮਾਸਟਰ ਦੀਦਾਰ ਸਿੰਘ ਗਰੋਵਰ ਤੋਂ ਅੰਗਰੇਜ਼ੀ ਦੀ ਟਿਊਸ਼ਨ ਪੜ੍ਹਦੇ ਹੁੰਦੇ ਸੀ। ਮਾਸਟਰ ਜੀ ਸਾਨੂੰ ਬੜੇ ਪ੍ਰੇਮ ਨਾਲ ਟਿਊਸ਼ਨ ਪੜ੍ਹਾਉਂਦੇ। ਹਾਲਾਂਕਿ ਮਾਸਟਰ ਜੀ ਦਾ ਵੱਡਾ ਲੜਕਾ ਅਮਰਜੀਤ ਵੀ ਸਾਡੇ ਨਾਲ ਜਿਹੇ ਹੀ ਪੜ੍ਹਦਾ ਸੀ ਪਰ ਓਹ ਟਿਊਸ਼ਨ ਵੇਲੇ ਸਾਡੇ ਨਾਲ ਨਹੀਂ ਸੀ ਬੈਠਦਾ। ਸ਼ਾਇਦ ਉਹ ਆਰਟਸ

Continue reading

ਮਹਿੰਗਾਈ | mehngai

ਕਹਿੰਦੇ ਮਹਿੰਗਾਈ ਬਹੁਤ ਵੱਧ ਗਈ।ਪਰ ਮੈਂ ਨੋਟ ਕੀਤਾ ਹੈ ਕਿ ਮਹਿੰਗਾਈ ਨਹੀਂ ਵਧੀ ਬਲਕਿ ਸਾਡੇ ਖਰਚੇ ਬਹੁਤ ਵੱਧ ਗਏ ਹਨ। ਪਹਿਲਾ ਟੂਥ ਪੇਸਟ ਬਰੱਸ ਦਾ ਕੋਈ ਖਰਚਾ ਨਹੀਂ ਸੀ ਹੁੰਦਾ ।ਨਿੰਮ ਟਾਹਲੀ ਕਿੱਕਰ ਦੀ ਦਾਤੂਨ ਚਲਦੀ ਸੀ। ਸਬੁਣ ਸੈਂਪੂ ਕੰਡੀਸ਼ਨਰ ਹੈਡਵਾਸ਼ ਮਾਊਥਵਾਸ਼ ਹੈਂਡਵਾਸ਼ ਨਹੀ ਹੁੰਦੇ ਸਨ। ਬਿਜਲੀ ਦਾ ਕੋਈ ਬਿੱਲ

Continue reading