ਕਬਰਸਤਾਨ | kabaristan

ਮੈਂ ਕਬਰਸਤਾਨ ਵਿੱਚ ਉਹਨਾਂ ਲੋਕਾਂ ਦੀਆਂ ਕਬਰਾਂ ਵੀ ਵੇਖੀਆਂ ਜੋ ਆਪਣੇ ਹੱਕਾਂ ਲਈ ਇਸ ਲਈ ਨੀ ਲੜੇ ਕੇ ਕਿਧਰੇ ਮਾਰੇ ਨਾ ਜਾਈਏ
ਬਹੁਤ ਸਮਾਂ ਪਹਿਲਾਂ ਇੱਕ ਦੇਸ਼ ਦੇ ਲੋਕਾਂ ਨੂੰ ਹਰ ਬਾਰੀ ਕੋਈ ਨਾ ਕੋਈ ਦੂਜੇ ਦੇਸ ਦਾ ਰਾਜਾ ਲੁੱਟ ਕੇ ਲੈ ਜਾਂਦਾ ਸੀ ਕਿਓ ਕੀ ਉਸ ਦੇਸ਼ ਦੇ ਲੋਕ ਮਾਨਸਿਕ ਤੋਰ ਤੇ ਬਹੁਤ ਕਮਜ਼ੋਰ ਤੇ ਡਾਰਪੋਕ ਕਿਸਮ ਦੇ ਸਨ ਮਾੜੇ ਤੋਂ ਮਾੜੇ ਦੇਸ਼ ਦੀ ਸੈਨਾ ਵੀ ਉਸ ਦੇਸ਼ ਦੇ ਲੋਕਾਂ ਨੂੰ ਕੁੱਟ ਤੇ ਲੁੱਟ ਜਾਂਦੀ ਉਸ ਦੇਸ਼ ਦਾ ਰਾਜਾ ਸਬ ਤੋ ਵੱਧ ਡਾਰਪੋਕ ਸੀ ਹਰ ਸਾਲ ਜਦੋਂ ਫ਼ਸਲ ਪੱਕਦੀ ਤੇ ਕਿਸੇ ਨਾ ਕਿਸੇ ਦੂਜੇ ਦੇਸ਼ ਦੀ ਸੈਨਾ ਆਕੇ ਫ਼ਸਲਾਂ ਤੇ ਜਵਾਨ ਕੁੜੀਆਂ ਲੁੱਟ ਲੈ ਜਾਂਦੇ ਤੇ ਰਾਜਾ ਹਰ ਵਾਰ ਲੁਕ ਜਾਂਦਾ ਕਈ ਸਾਲ ਇਝ ਚਲਦਾ ਰਿਹਾ ਰਾਜੇ ਦੀ ਰਾਨੀ ਆ ਵੀ ਇਸ ਵਾਰੀ ਚੁੱਕ ਲੈ ਗਏ ਤੇ ਰਾਜਾਬੜਾ ਨਿਰਾਸ਼ ਹੋਈਆਂ ਹੁਣ ਰਾਜਾ ਇਕੱਲਾ ਰਹਿ ਗਿਆ ਰਾਜਾ ਦੇ ਸੈਨਾ ਪੱਤੀ ਨੇ ਸੱਲਾਂ ਦਿੱਤੀ ਤੁਸੀ ਹੋਰ ਵਿਆਹ ਕਰਾ ਲਵੋ ਰਾਜਾ ਵੀ ਰਾਜ਼ੀ ਹੋ ਗਿਆ ਸੈਨਾ ਪੱਤੀ ਨੂੰ ਹੁਕਮ ਲਾਈਆਂ ਗਿਆ ਕੀ ਤੁਸੀ ਹੀ ਕੁੜੀ ਲਾਭਣੀ ਏ ਤੇ ਸੈਨਾ ਪੱਤੀ ਨੇ ਸਾਰੇ ਰਾਜ ਵਿਚ ਹੁੱਕਾ ਲਵਾ ਆਈ ਪਰ ਕੋਈ ਵੀ ਰਿਸ਼ਤਾ ਨੀ ਆਈਆ ਜਦੋ ਪਤਾ ਲਗਾਈ ਗਿਆ ਤਾਂ ਇਹ ਖ਼ਬਰ ਲੱਗੀ ਕੇ ਕੁਈ ਵੀ ਜਵਾਨ ਕੁੜੀ ਇਸ ਰਾਜ ਵਿੱਚ ਵਚੀ ਹੀ ਨੀ ਫੇਰ ਰਾਜਾ ਬੜਾ ਨਿਰਾਸ਼ ਰਾਜਾ ਇਕੱਲਾ ਰਹਿ ਕੇ ਉਦਾਸ ਰਹਿਣ ਲੱਗਾ ਰਾਜੇ ਨੂੰ ਉਦਾਸ ਦੇਖ ਸੈਨਾਪਤੀ ਦੇ ਮਨ ਚ ਖਿਆਲ ਆਈਆ ਕੀ ਉਸ ਦੇ ਸੁਹਰੇ ਦੁਜੇ ਰਾਜ ਵਿੱਚ ਸੰਨ ਓ ਆਪਣੇ ਸੁਹਰੇ ਰਾਜ ਜਾਕੇ ਗੱਲ ਚਲਾਓ ਦਾ ਕੋਈ ਵੀ ਨੀ ਮਨ ਦਾ ਆਪਣੀ ਕੁੜੀ ਦਾ ਰਿਸ਼ਤਾ ਕਰਨ ਨੂੰ ਕਿਉ ਕੀ ਸਬ ਨੂੰ ਪਤਾ ਸੀ ਕੇ ਓਸ ਦੇਸ਼ ਦੇ ਲੋਕਾਂ ਦਾ ਤੇ ਡਰਪੋਕ ਰਾਜੇ ਦਾ ਪਰ ਉੱਥੇ ਦੀ ਇੱਕ ਕੁੜੀ ਬੜੀ ਬਹਾਦਰ ਸੀ ਉਹ ਇੱਕ ਸ਼ਰਤ ਰਖਦੀ ਏ ਕੀ ਇੱਕ ਸਾਲ ਉਹ ਰਾਜ ਕਰੇਗੀ ਰਾਜਾ ਮੰਨ ਜਾਂਦਾ ਇਸ ਤਰਾ ਉ ਵਿਆਕੇ ਉਸ ਰਾਜ਼ ਜਾਂਦੀ ਏ ਦੇਖਦੀ ਹੈ ਕੀ ਹਰ ਆਦਮੀ ਡਰਪੋਕ ਹੈ ਊਸ ਰਾਜ ਦਾ ਕੁੰਜ ਦਿਨ ਬਾਅਦ ਉਹ ਔਰਤਾਂ ਦੀ ਫੋਜ ਤਿਆਰ ਕਰਦੀ ਹੈ ਕਿਊ ਕੀ ਮਰਦ ਤਾਂ ਸਾਰੇ ਡਰਪੋਕ ਸਨ ਪਰ ਔਰਤਾਂ ਥੋੜੀਆ ਦਲੇਰ ਸਨ ਓ ਓਨਾ ਨੂੰ ਯੁੱਧ ਕਰਨ ਦੀ ਪ੍ਰੇਰਨਾ ਦਿੰਦੀ ਕਿਊ ਕਿ ਓਹ ਆਪਣੇ ਦੇਸ਼ ਦੀ ਔਰਤ ਸੇਨਾ ਵਿਚ ਸੀ ਫਿਰ ਉ ਆਪਣੇ ਦੇਸ਼ ਦੇ ਰਾਜੇ ਤੋਂ ਥੋੜੀ ਸੇਨਾ ਦੀ ਮਦਦ ਮੰਗਦੀ ਹੈ ਪਹਿਲਾ ਓਸ ਰਾਜ ਦੀ ਕੋਈ ਮਦਦ ਨਹੀ ਸੀ ਕਰਦੇ ਕਿਉ ਕੀ ਓਨਾ ਨੂੰ ਪਤਾ ਸੀ ਏਥੇ ਦੇ ਲੋਕ ਕਾਇਰ ਹਨ ਪਰ ਇਸ ਵਾਰ ਓਸ ਰਾਜੇ ਨੇ ਇੱਕ ਤੁਕੜੀ ਸੈਨਾ ਦੀ ਦਿੰਦੀ ਮਦਤ ਵਾਜੋ ਉਸ ਨੇ ਅਪਣੇ ਰਾਜ ਦਿਆਂ ਔਰਤਾਂ ਨੂੰ ਸੰਪੂਰਨ ਟਰੇਨਡ ਕਰਤਾ ਜਦੋ ਰੇਗਿਸਤਾਨ ਦਾ ਰਾਜਾ ਦਿੱਲੀ ਤੇ ਝੜਾਈ ਲਈ ਆਰਿਹਾ ਸੀ ਰਾਸਤੇ ਵਿਚ ਜਿਹੜਾ ਦੇਸ਼ ਪੈਦਾ ਓ ਲੁੱਟ ਲੈਦਾ ਦੋ ਤਿੰਨ ਵਾਰ ਓ ਇਸ ਰਾਜ ਨੂੰ ਆਗੇ ਵੀ ਲੁੱਟ ਚੁੱਕਾ ਸੀ ਓ ਚਗੀਤਰਾ ਜਾਣੂ ਸੀ ਇੱਥੇ ਦੇ ਡਰਪੋਕ ਲੋਕਾਂ ਤੇ ਰਾਜੇ ਤੋਂ ਓਸ ਨੇ ਆਪਣੇ ਇਕ ਛੋਟੇ ਸੈਨਾਪਤੀ ਨੂੰ ਕਹਿ ਕੇ ਜਾਂ ਕੁਝ ਕ ਸੇਨਾ ਨਾਲ ਲੁੱਟ ਲਿਆ ਪਰ ਓਸ ਨੂੰ ਕੀ ਪਤਾ ਸੀ ਇਸ ਵਾਰ ਉਸ ਦਾ ਟਾਕਰਾ ਵੀ ਹੋਵੇ ਗਾ ਰਾਣੀ ਬੜੀ ਬਹਾਦਰੀ ਨਾਲ ਲੜੀ ਤੇ ਜਿੱਤ ਗਈ ਤੇ ਸਬ ਦੀਆਂ ਲਾਸ਼ਾਂ ਭੇਜੀਆ ਰਾਜੈ ਨੂੰ ਰਾਜਾ ਬੜਾ ਹਰਾਨ ਕੈ ਇਸ ਰਾਜ ਦੇ ਮਰਦਾਂ ਚ ਅਣਖ ਜਾਗ ਪਈ ਇਸ ਵਾਰ ਓਸ ਨੇ ਸਾਰੀ ਸੈਨਾ ਨਾਲ ਹਮਲਾ ਕੀਤਾ ਤੇ ਓਸ ਰਾਣੀ ਨੇ ਬੜਾ ਤਕੜਾ ਮੁਕਾਬਲਾ ਕਿੱਤਾ ਪਰ ਯੁੱਧ ਵਿੱਚ ਮਾਰੀ ਗਈ ਰਾਣੀ ਨੇ ਬੜਾ ਲੋਕਾ ਨੂੰ ਸਮਜਾਈਆ ਕੀ ਸਾਰੇ ਰਲ ਕੇ ਲੜਾਂ ਗੇ ਤਾਂ ਜਿੱਤ ਜਾਵਾਂ ਗੇ ਪਰ ਲੋਕ ਮਰਨ ਤੋਂ ਡਰਦੇ ਘਰਾਂ ਵਿੱਚ ਜਾ ਬੜੇ ਓਸ ਰਾਜੇ ਨੇ ਸਾਰੇ ਲੋਕਾਂ ਨੂੰ ਮਾਰਨ ਦਾ ਹੁਕਮ ਦਿੱਤਾ ਤੇ ਸੇਨਾ ਨੇ ਲਾਸ਼ਾਂ ਦੇ ਡੇਰ ਲਾ ਦਿੱਤੇ ਸਾਰੇ ਓਸ ਦੇਸ਼ ਦੇ ਮਰਦ ਵੱਡ ਵੱਡ ਕਬਰਾ ਵਿਚ ਸੁੱਟ ਤੇ ਕਾਸ਼ ਕੇ ਓਹ ਲੋਕ ਆਪਣੇ ਹੱਕਾਂ ਲਈ ਲੜ ਕੇ ਮਰਦੇ ਤਾਂ ਛਾਈਦ ਜਿੱਤ ਵੀ ਜਾਂਦੇ ਉਹ ਲੋਕ ਮਰਨ ਤੂੰ ਡਰਦੇ ਮਰ ਗਏ ਤਾਹੀ ਸ਼ਹੀਦਾ ਦੀ ਥਾਂ ਕਾਇਰ ਕਹਾਈਆਂ ———-
ਕਹਾਣੀ ਕਾਰ —ਸੁੱਖਵੀਰ -ਖੈਹਿਰਾ

Leave a Reply

Your email address will not be published. Required fields are marked *