ਨੂੰਹ ਸੱਸ ਧੀ | nuh sass dhee

ਅੱਜ ਦਾ ਸਂਮਾ
ਸੱਸ ਨੂ ਆਪਨੀ ਧੀ ਚੰਗੀ ਲਗਦੀ ਹੈ ਜਿਥੇ ਓਸਦੀ ਧੀ ਵਿਆਈ ਜਾਵੇ ਓਹ ਜਵਾਈ ਵੀ ਵਧੀਆ ਹੋਵੇ ਤੇ ਸੱਸ ਵੀ ਓਸਦੀ ਧੀ ਨੂ ਕੋਈ ਕੂਝ ਨਾ ਕਹੇ ਅਤੇ ਓਸਦੀ ਧੀ ਵਿਹਾਓਨ ਦੇ ਬਾਦ ਵੀ ਪੇਕੇ ਘੱਰ ਚ ਦਖਲਂਦਾਜੀ ਕਰਦੀ ਹੈ ਓਹ ਚੰਗੀ ਹੈ
ਪਰ ਅਫਸੋਸ ਦੀ ਗਲ਼ ਹੈ ਕਿ 90% ਲੋਕ ਨੂੰਹ ਨੂ ਆਪਨੀ ਕੂੜੀ ਦਾ ਦਰਜਾ ਨਹੀ ਦਿੰਦੇ ਪਰ ਜੇ ਨੂੰਹ ਕਮ ਕਰੇ ਤਾਂ ਸਹੀ ਨਹੀ ਕਰਦੀ ਜੇ ਨਾ ਕਰੇ ਤਾਂ ? ਜੇ ਆਂਪਾ ਆਵਦੀ ਨੂ ਸੂਖੀ ਵੇਖਨਾ ਚਾਉਂਦੇ ਹਾਂ ਤਾਂ ਓਹ ਵੀ ਕਿਸੇ ਦੀ ਧੀ ਹੈ ਸੋ ਸਬ ਨੂ ਬਰਾਰਬ ਸਮਝੀਏ ਗਲਤੀ ਮਾਫ ਕਰਨਾ ਜੀ

Leave a Reply

Your email address will not be published. Required fields are marked *