ਕਲੋਲਾਂ ਈ ਆ ਬੱਸ | kalola hi aa bas

ਪਹਿਲੀ ਵਾਰ ਪੋਸਟ ਕੇ ਰਿਹਾ ਦੋਸਤੋ ਜੈ ਵਧੀਆ ਹੁੰਗਾਰਾ ਮਿਲਿਆ ਤਾਂ ਹੋਰ ਵੀ ਲਿਖਿਆ ਕਰੂ ਮੇਰੀਆਂ ਸਾਰੀਆਂ ਰਚਨਾਵਾਂ ਮੇਰੀਆਂ ਹਡ ਬੀਤੀਆਂ ਹੁੰਦੀਆ 👉👉👉
ਗਲ ਇਸਤਰਾਂ ਕੀ ਮੇਰੀ ਏਕ ਪੁਰਾਣੀ ਜਾਣ ਪਹਿਚਾਣ ਵਾਲੀ ਦੋਸਤ (ਮਹਿਲਾ ਮਿੱਤਰ)ਏਨੀ ਲੁਧਿਆਣੇ ਤੋਂ ਵਾਪਿਸ ਜ਼ੀਰੇ ਆਉਂਦਿਆਂ ਬਸ ਵਿਚ ਮਿਲੀ ਤੇ ਮੇਰੇ ਕੋਲ ਬੈਠ ਕੇ ਹਾਲ ਚਾਲ ਪੁੱਛਣ ਲੱਗੀ ਵਿਆਹ ਨਹੀ ਹੋਇਆ ਸੁਣ ਕੇ ਕਹਿਣ ਲੱਗੀ ਕੇ ਉਮਰ ਲੰਘਦੀ ਜਾ ਰਹੀ ਹੈ ਵਿਆਹ ਕਰਵਾ ਲੇ ਫਿਰ ਆਪਣੀ ਤਾਰੀਫ਼ ਕਰਨ ਲੱਗੀ ਜਿਵੇਂ ਕਿ ਕੁਝ ਕਿ ਬੀਬੀਆਂ (ਸਾਰਿਆਂ ਨਹੀਂ) ਨੂੰ ਆਦਤ ਹੁੰਦੀ ਆ ਕਹਿੰਦੀ ਮੇਰੇ ਵੱਲ ਦੇਖ 33 ਸਾਲ ਉਮਰ ਆ ਸਿਰਫ 3 ਬੱਚੇ ਆ ਪਰ ਫਿਰ ਵੀ ਕੋਈ ਕਿ ਨਹੀਂ ਸਕਦਾ ਕੇ ਮੇਰਾ ਵਿਆਹ ਹੋਇਆ ਤੇ ਤੂੰ ਬਹੁਤ ਉਮਰ ਦਾ ਲਗਦਾ ਮੇਰੇ ਕੋਲ ਬੈਠਾ ਵੀ ਹਜੇ ਓਹ ਕੋਈ ਹੋਰ ਗਲ ਕਰਦੀ ਏਨੇ ਨੂੰ ਅੱਧਖੜ੍ਹ ਉਮਰ ਦਾ ਕੰਡਕਟਰ ਟਿਕਟਾਂ ਕੱਟਦਾ ਹੋਇਆ ਕੋਲ ਆ ਕੇ ਕਹਿੰਦਾ ‘ ਹਾਂਜੀ ਮਾਤਾ ਜੀ ਟਿਕਟ? ਮਾਤਾ ਜੀ ਸੁਣਦੇ ਸਾਰ ਹੀ ਮੇਰਾ ਹਾਸਾ ਨਿਕਲ ਗਿਆ ਤੇ ਓਹ ਸੀਟ ਬਦਲ ਗਈ
——-ਨੋਟ —–ਕਲੋਲਾਂ ਈ ਆ ਬੱਸ
ਹੱਡ ਬੀਤੀ ਵਿੱਕੀ ਰਾਮਗੜ੍ਹੀਆ ਜਿਗਰੇ ਵਾਲਿਆ ਦੇ ਜ਼ੀਰੇ ਤੋ 🙏🙏

Leave a Reply

Your email address will not be published. Required fields are marked *