ਬੱਸ ਚੱਲ ਹੀ ਪਈ, ਚੰਡੀਗੜ੍ਹ ਤੋਂ ਬੈਠਿਆ ਤਾਂ ਸਿੱਧੀ ਬਰਨਾਲੇ ਦੀ ਬੱਸ ਹੀ ਸੀ ਪਰ ਸੰਗਰੂਰ ਆਕੇ ਇਹ ਜੀਅ ਲਾ ਕੇ ਖੜ੍ਹ ਗਈ, ਪੂਰੇ ਦਸ ਮਿੰਟ ਦਾ ਸਟੋਪੇਜ। ਬੱਸ ਦੇ ਚੱਲਣ ਨਾਲ ਹਲਕਾ ਜਿਹਾ ਹਵਾ ਦਾ ਬੁੱਲ੍ਹਾ ਆਇਆ। ਮੇਰੇ ਨਾਲ ਦੀ ਸੀਟ ‘ਤੇ ਖਿੜਕੀ ਵੱਲ ਬੈਠੀ ਸਵਾਰੀ ਊਂਘ ਰਹੀ ਹੈ
Continue reading

Continue readingਦਫ਼ਤਰੀ ਮੇਜ ‘ਤੇ ਪਿਆ ਹਰੇ ਰੰਗ ਦਾ ਕੱਪੜਾ ਮੇਰੀਆਂ ਅੱਖਾਂ ਸਾੜ ਰਿਹਾ ਹੈ। ਇਸ ਹਰੇ ਰੰਗ ਕਾਰਣ ਹੀ ਘਰ ਵਿੱਚ ਸਵੇਰੇ ਹੀ ਮਹਾਂਭਾਰਤ ਸ਼ੁਰੂ ਹੋ ਗਿਆ ਸੀ। ਮੰਨਦਾ ਹਾਂ ਗਲਤੀ ਮੇਰੀ ਹੀ ਸੀ ਪਰ ਸਵੇਰੇ ਉੱਠਦੇ ਹੀ ਪਤਨੀ ਰਵਿੰਦਰ ਵੱਲੋਂ ਧੁੱਪ ਤੋਂ ਬਚਾਅ ਲਈ ਬਾਹਰਲੀ ਖਿੜਕੀ ਉੱਪਰ ਪਾਉਣ ਲਈ ਹਰਾ
Continue reading