ਮਾਸਟਰ ਭਗਵਾਨ ਸਿੰਘ | master bhagwan singh

ਛੇਵੀਂ ਕਲਾਸ ‘ਚ ਪੜ੍ਹਦਿਆਂ ਇੱਕ ਵਾਰੀ ਮਾਸਟਰ ਭਗਵਾਨ ਸਿੰਘ ਨੇ ਸਾਰੇ ਬੱਚਿਆਂ ਨੂੰ ਪੁੱਛਿਆ ਕਿ ਉਹਨਾਂ ਦੇ ਬਾਪੂ ਕੀ ਕੀ ਕੰਮ ਕਰਦੇ ਆ? ਕੁਛ ਬੱਚਿਆਂ ਨੇ ਦੱਸਿਆ ਕਿ ਸਾਡੇ ਬਾਪੂ ਖੇਤੀ ਕਰਦੇ ਆ, ਪੰਮੇ ਤੇ ਛਿੰਦੇ ਨੇ ਲੱਕੜੀ ਦਾ ਕੰਮ ਦੱਸਿਆ, ਗੋਪੀ ਨੇ ਦੱਸਿਆ ਕਿ ਓਸਦਾ ਬਾਪੂ ਫੌਜ ‘ਚ ਏ,

Continue reading


ਪਰਦੇਸੀ ਰਿਸ਼ਤੇ | pardesi rishte

ਮੈਂ ਤੇ ਭਿੰਦਰ ਹਮ ਉਮਰ ਸੀ ਤੇ ਇੱਕੋ ਜਮਾਤ ਵਿੱਚ ਪੜ੍ਹਦੇ ਸੀ, ਭਿੰਦਰ ਦੀ ਭੈਣ ਰਮਨ ਸਾਡੇ ਤੋਂ ਵੀਹ ਕੁ ਵਰ੍ਹੇ ਵੱਡੀ ਹੋਵੇਗੀ, ਅਸੀਂ ਸਕੂਲੋਂ ਘਰ ਆ ਕੇ ਕਦੇ ਇਹ ਨਹੀਂ ਸੀ ਸੋਚਿਆ ਕਿ ਰੋਟੀ ਕਿੱਧਰ ਖਾਣੀ ਆ,ਸਾਂਝੀ ਕੰਧ ਤੋਂ ਹੀ ਸਬਜ਼ੀ ਦੀਆਂ ਕੌਲੀਆਂ ਏਧਰ ਓਧਰ ਘੁੰਮਦੀਆਂ ਸਨ , ਸਾਨੂੰ

Continue reading