ਬੇਨਾਮ ਜਿਹਾ ਰਿਸ਼ਤਾ | benaam jeha rishta

ਸ਼ਾਮ ਦਾ ਸਮਾਂ ਸੀ, ਮੈਂ ਰਸੋਈ ਚ ਖੜੀ ਰੋਟੀ ਬਣਾਈ ਜਾਂਦੀ ਸੀ , ਤੇ ਉਹ ਰਸੋਈ ਦੇ ਦਰਵਾਜ਼ੇ ਨਾਲ ਢੋਅ ਲੱਗਾ ਕੇ ਖੜਾ ਟਿਕਟਿਕੀ ਲਗਾ ਕੇ ਮੈਨੂੰ ਦੇਖ ਰਿਹਾ ਸੀ, ਤੇ ਸੱਜੇ ਹੱਥ ਚ ਬੀਅਰ ਦਾ ਗਲਾਸ, ਤੇ ਉਸੇ ਤਰਾਂ ਚੁੱਪਚਾਪ ਖੜਾ ਬੱਸ ਦੇਖੀ ਜਾ ਰਿਹਾ ਤੇ ਇਹ ਪਹਿਲੀ ਵਾਰ

Continue reading


ਖੋਏ ਦੀ ਪਿੰਨੀ | khoye di pinni

ਸਵੇਰੇ -ਸਵੇਰੇ ਦਾਦੀ ਦੇ ਉੱਚੀ-ਉੱਚੀ ਬੋਲਣ ਦੀ ਆਵਾਜ਼ ਮੇਰੇ ਕੰਨਾਂ ਚ ‘ ਪਈ, ਨੀ ਨਿੱਕੀਏ,ਨੀ ਨਿੱਕੀਏ, ਉੱਠ ਜਾ ਹੁਣ, ਦੇਖ ਕਿੱਡਾ ਦਿਨ ਚੜ੍ਹ ਆਇਆ ।ਕਿਵੇਂ ਮਚਲੀ ਹੋ ਕੇ ਪਈ ਆ , ਇਹ ਕੁੜੀ ਨੇ ਤਾਂ ਲਹੂ ਪੀ ਲਿਆ ਸਾਰੇ ਟੱਬਰ ਦਾ ।ਕੋਈ ਫਿਕਰ ਨੀ ਇਹਨੂੰ ਘਰ ਦੇ ਕੰਮ-ਕਾਰ ਦੀ ਦਾਦੀ

Continue reading

ਐਤਵਾਰ ਦਾ ਦਿਨ | aitvaar da din

ਐਤਵਾਰ ਵਾਲੇ ਦਿਨ ਥੋੜਾ ਲੇਟ ਉੱਠਣ ਕਰਕੇ , ਸਾਡੀ ਦੋਹਾਂ ਭੈਣਾਂ ਦੀ , ਰੰਗੋਲੀ “ਨੈਸ਼ਨਲ ਟੀ ਵੀ ਤੇ ਆਉਣ ਵਾਲਾ ਪ੍ਰੋਗਰਾਮ ਤਾਂ ਲੰਘ ਗਿਆ ਸੀ । ਇਸ ਤੋਂ ਬਾਅਦ ਆਉਣਾ ਸੀ “ ਕ੍ਰਿਸ਼ਨਾ” ਨੌ ਵਜੇ । ਬੱਸ ਫਿਰ ਕੀ ਸੀ , ਅਸੀਂ ਦੋਹੇਂ ਭੈਣਾਂ ਨੇ ਕੰਮ ਦੀ ਤਾਂ ਹਨੇਰੀ ਲਿਆ

Continue reading