ਮੋਇਆਂ ਸਾਥ ਨ ਜਾਈ | moea saath naa jaayi

ਪੂਰਨ ਸਿੰਘ ਉੱਚਾ ਲੰਮਾ ਸੁਨੱਖਾ ਗੱਭਰੂ ਪੜ ਲਿਖ ਬਿਜਲੀ ਦਾ ਡਿਪਲੋਮਾ ਕਰਕੇ ਬਿਜਲੀ ਮਹਿਕਮੇ ਚ ਲਾਈਨ ਮੈਨ ਭਰਤੀ ਹੋ ਗਿਆ।ਓਧਰੋਂ 1975 ਐਮਰਜੈਂਸੀ ਵਿੱਚ ਸਾਰਾ ਪੰਜਾਬ ਇਲੈਕਟਰੀਫਾਈ ਕਰਨ ਦਾ ਪ੍ਰੋਗਰਾਮ ਸ਼ੁਰੂ ਹੋ ਗਿਆ ਜਿਸ ਵਿੱਚ ਹਰ ਪਿੰਡ ਬਿਜਲੀ ਪਹੁੰਚਾਈ ਜਾਣੀ ਸੀ। ਤੇਜ਼ ਤਰਾਰ ਪੂਰਨ ਸਿੰਘ ਦੀ ਤਰੱਕੀ ਹੋ ਕੇ ਜੇਈ ਬਣ

Continue reading


ਤੀਆਂ ਅਤੇ ਧੀਆਂ | teeya ate dheeyan

ਕੁੜੀਆਂ ਜਦੋਂ ਪੰਜ ਕੁ ਸਾਲ ਦੀਆਂ ਹੋ ਜਾਂਦੀਆਂ ਤਾਂ ਗੁੱਡੀਆਂ ਪਟੋਲਿਆਂ ਨਾਲ ਖੇਡਦੀਆਂ ਸਨ ਅਤੇ ਨੱਚਣ ਟੱਪਣ ਕਰਦੀਆਂ ਸਨ। ਪਹਿਲੀ ਬੋਲੀ ਇਹ ਹੁੰਦੀ ਸੀ। ਮਾਮਾ ਖੱਟੀ ਚੁੰਨੀ ਲਿਆਦੇ ਤੀਆਂ ਜ਼ੋਰ ਲੱਗੀਆਂ। ਤੀਆਂ ਦਾ ਚਾਅ ਵਿਆਹ ਤੋਂ ਵਧਕੇ ਹੁੰਦਾ ਸੀ। ਏਹਨਾਂ ਦਿਨਾਂ ਵਿੱਚ ਹੀ ਗੁੱਡੀ ਫੂਕਣੀ ਜਾਂ ਮੀਂਹ ਪਵਾਉਣ ਵਾਸਤੇ ਕੁੱਤਿਆਂ

Continue reading

ਸਾਕ | saak

1966-67 ਨੰਬਰਦਾਰ ਸਰਦਾਰਾ ਸਿਓਂ ਬੈਠਕ ਵਿੱਚ ਬੈਠਾ ਸੀ ਉਸ ਦੀ ਰਿਸ਼ਤੇਦਾਰੀ ਵਿੱਚੋਂ ਕੋਈ ਰਿਸ਼ਤੇਦਾਰ ਬਿਸ਼ਨ ਸਿੰਘ ਆਇਆ ਹੋਇਆ ਸੀ। ਬੈਠੇ ਕਬੀਲਦਾਰੀ ਫਸਲਵਾੜੀ ਦੀਆਂ ਗੱਲਾਂ ਕਰ ਰਹੇ ਸਨ। ਬਿਸ਼ਨ ਸਿਓਂ ਕਹਿਣ ਲੱਗਿਆ ਨੰਬਰਦਾਰਾ ਕੁੜੀ ਦਾ ਸਾਕ ਕਰਨਾ ਹੈ ਮੇਚ ਦਾ ਕੋਈ ਘਰ ਦੀ ਦੱਸ ਪਾ। ਬੰਦੇ ਆਪਣੇ ਵਰਗੇ ਹੋਣ ਕੋਈ ਚਾਰ

Continue reading

ਦਿਵਾਲੀ | diwali

ਦੋ ਸਕੇ ਭਰਾ ਬੀਰਾ ਤੇ ਧੀਰਾ ਦੋਹਾਂ ਦੇ ਘਰ ਵਾਲੀਆਂ ਸਕੀਆਂ ਭੈਣਾਂ ਸਾਰੇ ਮਿਹਨਤੀ। ਦੋਹਾਂ ਨੇ ਘਰੋਂ ਭਰਾਵਾਂ ਤੋਂ ਵੱਖ ਹੋ ਪਾਸੇ ਜਗਾਹ ਲੈ ਕੇ ਮਕਾਨ ਬਣਾ ਲ‌ਏ ਇਕੋ ਥਾਂ ਵਿਚਕਾਰ ਕੰਧ ਨਹੀਂ ਸੀ। ਮੇਰੇ ਨਾਲ ਦੋਹਾਂ ਦਾ ਪ੍ਰੇਮ ਸੀ। ਦਿਵਾਲੀ ਤੋ ਦਸ ਕ ਦਿਨ ਪਹਿਲਾਂ ਮੈਂ ਬੀਰੇ ਤੋ ਕੂੱਝ

Continue reading


ਬਾਬਾ | baba

ਮੇਰੇ ਦਾਦਾ ਜੀ ਜਿੰਨਾ ਨੂੰ ਅਸੀਂ ਸਾਰੇ ਬਾਬਾ ਕਹਿੰਦੇ ਸਾਂ ਭਰ ਜਵਾਨੀ ਵਿੱਚ ਅੱਖਾਂ ਤੋਂ ਅੰਨੇ ਹੋ ਗ‌ਏ ਸਨ। ਪਿੜਾਂ ਵਿੱਚ ਕਣਕ ਗਾਹੀ ਜਾ ਰਹੀ ਸੀ ਤੇ ਕਣੀਆਂ ਪੈ ਗ‌ਈਆਂ। ਅਗਲੇ ਦਿਨ ਧੁੱਪ ਨਿਕਲਦਿਆਂ ਬਾਬੇ ਨੇ ਸਾਰੀ ਪੈਰੀ ਹਿਲਾ ਦਿੱਤੀ ਕਿ ਸੁੱਕ ਜਾਵੇ ਤਾਂ ਫਲਿਆਂ ਦਾ ਕੰਮ ਚੱਲੇ। ਅਗਲੇ ਦਿਨ

Continue reading