ਮੈਂ ਮੇਰਾ ਦਿਮਾਗ ਤੇ ਮੇਰਾ ਦਿਲ | mein mera dimag te mera dil

ਅੱਜ ਸ਼ਾਮ ਨੂੰ ਵਿਹਲੀ ਤੇ ਇਕੱਲੀ ਬੈਠੀ ਸੀ। ਮੈਨੂੰ ਇੰਝ ਜਾਪਿਆ ਜਿਵੇਂ ਸਮਾਂ ਕੁੱਝ ਪਲਾਂ ਲਈ ਰੁੱਕ ਗਿਆ ਹੋਵੇ। ਚਾਰੇ ਪਾਸੇ ਇੱਕ ਅਦਭੁੱਤ ਜਿਹੀ ਸ਼ਾਂਤੀ ਪਸਰ ਗਈ । ਮੈਂ ਮੱਲਕ ਜਿਹੇ ਅਪਣੇ ਅੰਦਰ ਝਾਤੀ ਮਾਰੀ ਤੇ ਦੇਖਿਆ, ਨਹੀਂ ਨਹੀਂ ਸੁਣਿਆ ਕਿ ਮੇਰੇ ਦਿਲ ਤੇ ਦਿਮਾਗ ਆਪਸ ਵਿੱਚ ਜੁਗਲਬੰਦੀ ਕਰ ਰਹੇ

Continue reading