ਇਨਕਾਰ | inkaar

ਅੱਜ ਨੰਨੀ ਪੱਚੀਆਂ ਵਰਿਆਂ ਦੀ ਹੋ ਗਈ ਸੀ।ਮਾਂ ਬਾਪ ਨੇ ਬੜੇ ਚਾਹਵਾਂ ਨਾਲ ਇਹ ਜਨਮਦਿਨ ਮਨਾਇਆ। ਨੰਨੀ ਬਹੁਤ ਖੁਸ਼ ਸੀ ਤੇ ਅਪਣੇ ਤੋਹਫ਼ੇ ਸੰਭਾਲ ਰਹੀ ਸੀ।ਸਾਰੇ ਆਏ ਹੋਏ ਮਹਿਮਾਨਾਂ ਨੇ ਖਾਣੇ ਦਾ ਆਨੰਦ ਮਾਣਿਆ ਤੇ ਨੰਨੀ ਨੂੰ ਤੋਹਫ਼ੇ ਦੇਕੇ ਖੁਸ਼ੀ ਖੁਸ਼ੀ ਵਾਪਿਸ ਚਲੇ ਗਏ।ਪਰ ਨੰਨੀ ਦੇ ਪਾਪਾ ਦੇ ਇੱਕ ਦੋਸਤ

Continue reading


ਯਾਰ ਮਾਰ | yaar maar

ਦਫ਼ਤਰ ਵਿੱਚ ਕੋਈ ਨਾ ਕੋਈ ਰਿਟਾਇਰ ਹੁੰਦਾ, ਕਿਸੇ ਦੀ ਬਦਲੀ ਹੁੰਦੀ ਜਾਂ ਫਿਰ ਕਿਸੇ ਪਰਿਵਾਰਕ ਖੁਸ਼ੀ ਕਰਕੇ ਕੋਈ ਨਾ ਕੋਈ ਪਾਰਟੀ ਹੁੰਦੀ ਰਹਿੰਦੀ ਸੀ।ਇੱਕ ਸਮੋਸਾ ਨਾਲ ਇੱਕ ਰਸਗੁੱਲਾ ਤੇ ਨਾਲ ਚਾਹ ਦਾ ਕੱਪ, ਇੱਕ ਰਵਾਇਤ ਬਣ ਗਈ ਸੀ।ਸਾਰੇ ਮਸਤੀ ਕਰਦੇ।ਇੱਕ ਦੋ ਕਰਮਚਾਰੀ ਪੱਕਾ ਸੀ ਬਈ ਕੋਈ ਗਾਨਾ ਗੀਤ ,ਚੁਟਕਲਾ ਜਰੂਰ

Continue reading

ਅੰਬ ਤੇ ਬਾਖੜੀਆਂ | amb te baakhriyan

ਰੇਨੂ ਇੱਕ ਮੱਧਵਰਗੀ ਪਰਿਵਾਰ ਨਾਲ ਸੰਬਧਿਤ ਕੁੜੀ ਸੀ।ਸੋਹਣਾ ਪਿਆਰ ਭਰਿਆ ਪਰਿਵਾਰ, ਪਤੀ ਦੋ ਬੱਚੇ। ਦਫ਼ਤਰ ਵਿੱਚ ਨੌਕਰੀ ਲੱਗੀ ਹੋਈ ਸੀ।ਘਰੋਂ ਦਫ਼ਤਰ ਤੇ ਦਫ਼ਤਰੋਂ ਘਰ ।ਮਿੱਠ ਬੋਲੜੀ ਸੀ ਪਰ ਗੱਲ ਘੱਟ ਕਰਦੀ ਸੀ । ਸਾਦਗੀ ਦੀ ਮੂਰਤ ਪਰ ਪਲੀਜ਼ਿੰਗ ਪਰਸਨੈਲਟੀ ਦੀ ਮਾਲਿਕ ਸੀ। ਜਦੋ ਕੋਈ ਉਸਦੀ ਤਾਰੀਫ਼ ਕਰਦਾ ਤਾਂ ਨਾਲ ਦੀਆਂ

Continue reading

ਮਾੜੀ ਸੋਚ ਦੇ ਮਾੜੇ ਕੰਮ | maadhi soch de maade kam

ਸਵੇਰੇ ਸਵੇਰੇ ਅਖਬਾਰ ਚੁੱਕੀ ਤਾਂ ਪਹਿਲੇ ਸਫ਼ੇ ਉੱਤੇ ਖਬਰ “ਇੱਕ ਮਾਂ ਨੇ ਅਪਣੇ ਪੁੱਤ ਨੂੰ ਗੋਲੀ ਮਾਰਕੇ ਅਪਣੇ ਭੀ ਗੋਲੀ ਮਾਰ ਲਈ।”ਉਤਸੁਕਤਾ ਵਸ ਬਹਿ ਕੇ ਮੈਂ ਖਬਰ ਨਾਲ ਛਪੀ ਮਾਂ ਪੁੱਤ ਦੀ ਫੋਟੋ ਦੇਖੀ ,ਔਰਤ ਕੁੱਝ ਜਾਣੀ ਪਹਿਚਾਨੀ ਲੱਗੀ। ਸਾਰੀ ਖਬਰ ਪੜੀ ਪਰ ਇਸ ਦੁਖਦਾਈ ਹਾਦਸੇ ਦੀ ਵਜ੍ਹਾ ਪਤਾ ਨਹੀਂ

Continue reading