ਕਸੂਰਵਾਰ | kasoorvaar

” ਹਾੜੇ ਹਾੜੇ ਮੰਮੀ ਬਣਕੇ ਇੱਕ ਵਾਰ ਫੋਨ ਚੱਕ ਲੈ।ਮੇਰੀ ਗੱਲ ਤਾਂ ਸੁਣ ਲੈ।ਜੇ ਤੈਨੂੰ ਮੇਰੇ ਵਿੱਚ ਫਿਰ ਵੀ ਕਸੂਰ ਲੱਗਿਆ ਤਾਂ ਜੋ ਮਰਜੀ ਸਜ਼ਾ ਦੇ ਦੇਵੀਂ।ਮੈਨੂੰ ਤੇਰੀ ਹਰ ਸਜ਼ਾ ਮਨਜ਼ੂਰ ਹੋਵੇਗੀ”।ਮੋਬਾਈਲ ਬੈੱਡ ‘ਤੇ ਸੁੱਟਦਿਆਂ ਰਾਜ ਖੁਦ ਵੀ ਬੈੱਡ ‘ਤੇ ਡਿੱਗ ਪਈ। ਰਾਜ ਦੀ ਉਮਰ ਮਸਾਂ ਅੱਠ ਕੁ ਵਰਿਆਂ ਦੀ

Continue reading