ਚਿੱਠੀਆਂ ਦੀਆਂ ਬਾਤਾਂ | chithiya diyan baatan

ਗੱਲ ਉਦੋਂ ਦੀ ਹੈ ਜਦੋਂ ਹਲੇ ਟੈਲੀਫੋਨ ਨਹੀਂ ਸਨ ।ਸੰਚਾਰ ਦੇ ਸਾਧਨ ਬਹੁਤ ਘਟ ਸੀ। ਹੋਰ ਸੁਖ ਸਹੂਲਤਾਂ ਵੀ ਨਾ ਮਾਤਰ ਸਨ।ਮਨੁੱਖ ਸਾਦਾ ਜੀਵਨ ਬਤੀਤ ਕਰਦਾ ਸੀ ।ਖਾਹਿਸ਼ਾਂ ਦੇ ਮੁਤਾਬਿਕ ਸੋਹਣਾ ਨਿਰਭਾਅ ਚੱਲਦਾ ਸੀ । ਗੱਡੇ ਦੇ ਪਹੀਏ ਦੀਆਂ ਕਾਢਾਂ ਤੋਂ ਬਾਅਦ ਜੀਵਨ ਤਰੱਕੀਆਂ ਦੀ ਰਾਹ ਤੇ ਚਲ ਰਿਹਾ ਸੀ

Continue reading


ਘੜਾ | ghada

ਮੈਨੂੰ ਪਾਰ ਲੰਘਾ ਦੇ ਵੇ ਘੜਿਆ ਮਿੰਨਤਾਂ ਤੇਰੀਆਂ ਕਰਦੀ,,, ਇਹ ਗੀਤ ਅਸੀਂ ਸਭ ਨੇ ਰੇਡੀਓ ਤੋਂ ਵਜਦਾ ਸੁਣਿਆ ਹੈ। ਇਸਦੇ ਬਾਰੇ ਸੁਣੀ ਵਾਰਤਾ ਹੈ ਕਿ ਸੋਹਣੀ ਦਰਿਆ ਨੂੰ ਘੜੇ ਆਸਰੇ ਪਾਰ ਕਰਨ ਲੱਗਦੀ ਹੈ ਤਾਂ ਕੱਚਾ ਘੜਾ ਖੁਰ ਜਾਂਦਾ ਹੈ। ਘੜਾ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹੈ। ਘੜੇ ਦੀ ਅਹਿਮੀਅਤ

Continue reading

ਪਤਾ ਨੀ ਰੱਬ ਕਿਹੜਿਆਂ ਰੰਗਾਂ ਵਿੱਚ ਰਾਜੀ | pta ni rabb kehrya ranga vich raazi

ਉਸ ਦਾਤੇ ਦੀਆਂ ਦਾਤਾਂ ਨੇ ਤੇ ਸਾਡੇ ਕਰਮਾਂ ਦਾ ਫਲ ਹੈ।ਕਦੀ ਵਾਹਿਗੁਰੂ ਬਹੁਤ ਕੁਝ ਦਿੰਦਾ ਹੈ ਤੇ ਕਿਤੇ ਝੋਲੀ ਭਰ ਕੇ ਵੀ ਸੱਖਣੀ ਕਰ ਦਿੰਦਾ ਹੈ। ਮਨੁੱਖ ਦੇ ਹਥ ਵਸ ਕੁਝ ਨਹੀਂ, ਸਭ ਡੋਰਾਂ ਉਸੇ ਅਕਾਲ ਪੁਰਖ ਦੇ ਹੱਥ ਨੇ । ਮੇਰੀ ਕਲਾਸ ਦੀ ਬੱਚੀ ਕਈ ਦਿਨ ਬਾਅਦ ਆਈ ਤਾਂ

Continue reading